Advertisment

ਚੋਟੀ ਦੇ ਪੰਜ ਗਾਣਿਆਂ ਚ ਸ਼ਾਮਿਲ ਹੋਇਆ ਕੁਲਵਿੰਦਰ ਬਿੱਲੇ ਦਾ ਨਵਾਂ ਗਾਣਾ

author-image
By PTC Buzz
New Update
ਚੋਟੀ ਦੇ ਪੰਜ ਗਾਣਿਆਂ ਚ ਸ਼ਾਮਿਲ ਹੋਇਆ ਕੁਲਵਿੰਦਰ ਬਿੱਲੇ ਦਾ ਨਵਾਂ ਗਾਣਾ
Advertisment
ਇੰਤਜ਼ਾਰ ਖਤਮ ਹੋਇਆ, ਕੁਲਵਿੰਦਰ ਬਿੱਲੇ ਦਾ ਨਵਾਂ ਗੀਤ " ਯਾਦਾਂ ਸੁਪਨੇ " ਰਿਲੀਜ਼ ਹੋ ਚੁੱਕਿਆ ਹੈ | ਬਹੁਤ ਦਿਨਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਚ ਸਿਰਫ਼ ਇਸੇ ਗੀਤ ਦੀਆਂ ਗੱਲਾਂ ਹੋ ਰਹੀਆਂ ਹਨ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਕੁਲਵਿੰਦਰ ਬਿੱਲਾ ਜੋ ਵੀ ਗਾਉਂਦੇ ਨੇ ਗੱਡਵਾਂ ਗਾਉਂਦੇ ਨੇ | ਕੁਲਵਿੰਦਰ ਬਿੱਲੇ ਦਾ ਨਵਾਂ ਗਾਣਾ ਦੋ ਦਿਨ ਪਹਿਲਾ ਹੀ ਜਾਰੀ ਹੋਇਆ ਹੈ ਅਤੇ ਤੁਸੀਂ ਮੰਨੋਗੇ ਨੀ ਕਿ ਰਿਲੀਜ਼ ਹੁੰਦੇ ਹੀ ਇਹ ਗੀਤ ਟੌਪ 5 ਵਿਚ ਤਾਂ ਆ ਹੀ ਗਿਆ ਹੈ ਤੇ ਨਾਲ ਹੀ ਇਸ ਗੀਤ ਨੂੰ ਯੂ-ਟਿਊਬ ਤੇ 20 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ | ਗੀਤ ਰਿਲੀਜ਼ ਹੋਣ ਦੇ ਇੰਨ੍ਹੇ ਘੱਟ ਸਮੇਂ ਚ ਇਨ੍ਹਾਂ ਜ਼ਿਆਦਾ ਪਿਆਰ ਮਿਲਣਾ ਇਹ ਸਾਬਿਤ ਕਰ ਦਿੰਦਾ ਹੈ ਕਿ ਭਾਵੇਂ ਕੁਲਵਿੰਦਰ ਬਿੱਲਾ ਐਕਟਿੰਗ ਵੱਲ ਕਦਮ ਨਹੀ ਰੱਖ ਰਹੇ ਪਰ ਮੈਗਾ ਸਟਾਰ ਦਾ ਟੈਗ ਤਾ ਲੈ ਹੀ ਚੁੱਕੇ ਹਨ |
Advertisment

Stay updated with the latest news headlines.

Follow us:
Advertisment
Advertisment
Latest Stories
Advertisment