Celebrities Special ਅਦਾਕਾਰਾ ਕਿਮੀ ਵਰਮਾ ਦੇ ਭਰਾ ਦੀ ਫ਼ਿਲਮ ‘ਨਿਸ਼ਾਨਾ’ ਜਲਦ ਹੋਣ ਜਾ ਰਹੀ ਰਿਲੀਜ਼, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ Actress Kimi Verma, who has given many hits to the Punjabi industry, her brother is also going to be seen in films. The actress's cousin brother's film Nishana is going to release on November 25.| ਅਦਾਕਾਰਾ ਕਿਮੀ ਵਰਮਾ (Kimi Verma) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਸ ਦਾ ਭਰਾ ਵੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲਾ ਹੈ । ਅਦਾਕਾਰਾ ਦੇ ਕਜ਼ਨ ਬ੍ਰਦਰ ਦੀ ਫ਼ਿਲਮ ਨਿਸ਼ਾਨਾ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ By Shaminder 23 Nov 2022 Share Twitter Share Whatsapp LinkedIn
Punjabi Buzz ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫ਼ਿਲਮ 'Nishana' ਦਾ ਮੋਸ਼ਨ ਪੋਸਟਰ ਕੀਤਾ ਸ਼ੇਅਰ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ Kulwinder Billa shares motion poster : ਪੰਜਾਬੀ ਗਾਇਕ/ਅਦਾਕਾਰ ਕੁਲਵਿੰਦਰ ਬਿੱਲਾ ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਨਿਸ਼ਾਨਾ ਦਾ ਮੋਸ਼ਨ ਪੋਸਟਰ ਸ਼ੇਅਰ ਕਰ ਦਿੱਤਾ ਹੈ। ਮੋਸ਼ਨ ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਸ ਫ਼ਿਲਮ ‘ਚ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। By Lajwinder kaur 26 Oct 2022 Share Twitter Share Whatsapp LinkedIn
Entertainment News Kulwinder Billa unveils motion poster of upcoming Punjabi movie 'Nishana' Latest Punjabi Entertainment News: Punjabi singer-actor Kulwinder Billa is all set to mark his debut as a Producer with his upcoming movie 'Chal Jindiye'. In addition to this, he has a slew of Punjabi movies which were announced long ago. Kulwinder Billa recently beguiled his fans with the release of the motion poster of his awaited film 'Nishana'. By Ritika Nath 26 Oct 2022 Share Twitter Share Whatsapp LinkedIn
Celebrities Special ਫ਼ਿਲਮ 'ਚੱਲ ਜ਼ਿੰਦੀਏ' ਤੋਂ ਨੀਰੂ ਬਾਜਵਾ ਦੇ ਕਿਰਦਾਰ ਦੀ ਝਲਕ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ Neeru Bajwa First Look From Chal Jindiye: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਮਲਟੀ ਟੈਲੇਂਟਿਡ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਅਦਾਕਾਰਾ ਨੇ ਪਿਛਲੇ ਸਮੇਂ ਤੋਂ ਵੱਖੋ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਪੰਜਾਬੀ ਫ਼ਿਲਮ ਇੰਡਸਟਰੀ `ਚ ਆਪਣੇ ਆਪ ਨੂੰ ਬਹੁਪੱਖੀ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਵਜੋਂ ਸਾਬਿਤ ਕੀਤਾ ਹੈ। ਜਲਦ ਹੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ 'ਚੱਲ ਜ਼ਿੰਦੀਏ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ ਵਿੱਚ ਫ਼ਿਲਮ 'ਚੱਲ ਜ਼ਿੰਦੀਏ' ਤੋਂ ਨੀਰੂ ਬਾਜਵਾ ਦੇ ਕਿਰਦਾਰ ਦੀ ਝਲਕ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ ਵਿੱਚ ਨੀਰੂ ਬਾਜਵਾ ਕੀ ਨਵਾਂ ਕਰਨ ਵਾਲੀ ਹੈ। By Pushp Raj 14 Oct 2022 Share Twitter Share Whatsapp LinkedIn
Entertainment News Chal Jindiye: Neeru Bajwa, Kulwinder Billa's film gets new release date Neeru Bajwa and Kulwinder Billa took to their social media accounts and announced their collaboration. Likewise, Kulwinder Billa announced his production Ghaint Boys Entertainment under which the movie ‘Chal Jindiye’ will be released. The makers have now announced the new release date of the same. Earlier, the movie was scheduled to be released in October but now the film will be released on 24 March 2023. By Ritika Nath 12 Oct 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ Neeru Bajwa's film 'Chall jindiye' release date: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇਸ ਸਾਲ ਸਭ ਤੋਂ ਵੱਧ ਫ਼ਿਲਮਾਂ ਕਰਨ ਦਾ ਰਿਕਾਰਡ ਵੀ ਨੀਰੂ ਬਾਜਵਾ ਦੇ ਨਾਂ ਹੈ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਫ਼ਿਲਮਾਂ ਇਸ ਸਾਲ ਰਿਲੀਜ਼ ਹੋਈਆਂ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਸਾਹਮਣੇ ਆਈ ਹੈ। By Pushp Raj 11 Oct 2022 Share Twitter Share Whatsapp LinkedIn
Entertainment News 'Chhalle Mundiyan' movie review: Ammy Virk, Kulwinder Billa starrer film is proper family entertainer 'Chhalle Mundiyan' movie review: One of the most anticipated Punjabi films 'Chhalle Mundiyan', featuring Ammy Virk, Mandy Takhar, Kulwinder Billa, and Sonia Kaur, is a proper family entertainer and the audience can watch it at their homes and enjoy the film with their loved ones. By Rajan Nath 23 Sep 2022 Share Twitter Share Whatsapp LinkedIn
Punjabi Buzz ‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ Chhalle Mundiyan Trailer Released And Know About OTT streaming :ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਹੋ ਰਹੇ ਹਨ। ਜੀ ਹਾਂ ਇੱਕ ਹੋਰ ਨਵੀਂ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਪੰਜਾਬੀ ਫ਼ਿਲਮ ‘ਛੱਲੇ ਮੁੰਦੀਆਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। By Lajwinder kaur 14 Sep 2022 Share Twitter Share Whatsapp LinkedIn
Punjabi Buzz ਕੁਲਵਿੰਦਰ ਬਿੱਲਾ ਨੇ ਗਾਇਨ ਕੀਤਾ ਸ਼ਬਦ ‘ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ’, ਵੇਖੋ ਵੀਡੀਓ Kulwinder Billa is very active on social media. He often shares his heart with his fans on social media. Now he has shared a video on his Instagram. In which he is seen singing Shabad. By Shaminder 22 Aug 2022 Share Twitter Share Whatsapp LinkedIn