ਬਾਕਮਾਲ ‘ਐਕਸ਼ਨ-ਡਾਇਲਾਗਸ’ ਦੇ ਨਾਲ ਭਰਿਆ ‘ਜ਼ਖਮੀ’ ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼, ਪਰਿਵਾਰ ਲਈ ਢਾਲ ਬਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਦੇਵ ਖਰੌੜ by Lajwinder kaur January 17, 2020February 4, 2020 ਬਿਨੂੰ ਢਿੱਲੋਂ ਦੀ ਪ੍ਰੋਡਕਸ਼ਨ ਹੇਠ ਤਿਆਰ ਹੋਈ ਪੰਜਾਬੀ ਫ਼ਿਲਮ ‘ਜ਼ਖਮੀ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੇ ਗੱਲ ਕਰੀਏ ਟਰੇਲਰ ਦੀ ਤਾਂ ਉਹ ਬਹੁਤ ਹੀ ਸ਼ਨਾਦਰ ਬਣਾਇਆ ਗਿਆ ਹੈ।… 0 FacebookTwitterGoogle +Pinterest