Punjabi Buzz ਅਰਜੁਨ ਕਪੂਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਗਰਲਫ੍ਰੈਂਡ ਮਲਾਇਕਾ ਅਰੋੜਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝੀ ਕੀਤੀ ਰੋਮਾਂਟਿਕ ਤਸਵੀਰ Happy Birthday Malaika Arora: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। ਮਲਾਇਕਾ ਹੁਣ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਅਤੇ ਫਿਟਨੈੱਸ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਮਲਾਇਕਾ ਅਰੋੜਾ ਦੇ ਬੁਆਏਫ੍ਰੈਂਡ ਅਰਜੁਨ ਕਪੂਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਅਦਾਕਾਰਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕੀਤੀ ਹੈ। By Lajwinder kaur 23 Oct 2022 Share Twitter Share Whatsapp LinkedIn
Entertainment News Arjun Kapoor pens a heartfelt note for his lady love Malaika Arora on her birthday Arjun Kapoor-Malaika Arora news: Arjun Kapoor and Malaika Arora are among the most adored Bollywood couples. The couple has been together for a number of years and has always given their fans a reason to smile. By Ritika Nath 23 Oct 2022 Share Twitter Share Whatsapp LinkedIn
Celebrities Special ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਡਨ 'ਚ ਇਕੱਠੇ ਬਿਤਾ ਰਹੇ ਹਨ ਕੁਆਲਿਟੀ ਟਾਈਮ, ਡਿਨਰ ਡੇਟ 'ਤੇ ਨਜ਼ਰ ਆਇਆ ਜੋੜਾ Arjun Kapoor and Malaika Arora News: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨੇ ਜਦੋਂ ਤੋਂ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਹੈ, ਦੋਵੇਂ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆਉਣ ਲੱਗੇ ਹਨ। ਬਾਲੀਵੁੱਡ ਪਾਰਟੀਆਂ ਤੋਂ ਲੈ ਕੇ ਅਵਾਰਡ ਫੰਕਸ਼ਨਸ ਤੱਕ ਦੋਹਾਂ ਨੂੰ ਕਈ ਵਾਰ ਇੱਕਠੇ ਸਪਾਟ ਕੀਤਾ ਗਿਆ ਹੈ। ਹਾਲ ਹੀ 'ਚ ਇਹ ਜੋੜੀ ਲੰਡਨ 'ਚ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਦੋਹਾਂ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। By Pushp Raj 04 Oct 2022 Share Twitter Share Whatsapp LinkedIn
Punjabi Buzz ਮਨੀਸ਼ ਪਾਲ ਨੇ ਸਿਤਾਰਿਆਂ ਦੀ ਭਰੀ ਮਹਿਫ਼ਿਲ ‘ਚ ਕੀਤੀ ਮਲਾਇਕਾ ਅਰੋੜਾ ਦੀ ਤੋਰ ਦੀ ਨਕਲ, ਅਦਾਕਾਰਾ ਨੇ ਦਿੱਤਾ ਅਜਿਹਾ ਪ੍ਰਤੀਕਰਮ... Maniesh Paul openly made fun of Bollywod Actress Malaika Arora’s move: ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਉਨ੍ਹਾਂ ਕੁਝ ਅਭਿਨੇਤਰੀਆਂ 'ਚੋਂ ਇੱਕ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮਲਾਇਕਾ ਅਰੋੜਾ ਨਾਲ ਜੁੜੀ ਕੋਈ ਵੀ ਪੋਸਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਜਾਂਦੀ ਹੈ। ਇਕ ਹੋਰ ਚੀਜ਼ ਜੋ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤੀ ਜਾਂਦੀ ਹੈ ਉਹ ਹੈ ਮਲਾਇਕਾ ਅਰੋੜਾ ਦਾ ਚੱਲਣ ਦਾ ਢੰਗ ਮਤਲਬ ਉਨ੍ਹਾਂ ਦੀ ਤੋਰ। ਮਲਾਇਕਾ ਆਪਣੀ ਤੋਰ ਨੂੰ ਲੈ ਕੇ ਕਈ ਵਾਰ ਟ੍ਰੋਲ ਹੋ ਚੁੱਕੀ ਹੈ। By Lajwinder kaur 13 Sep 2022 Share Twitter Share Whatsapp LinkedIn
Entertainment News Malaika Arora and Arjun Kapoor set stage on fire as they groove to 'Chaiyya Chaiyya' [Watch Video] Maliaka Arora, Arjun Kapoor dance video: Arjun Kapoor and Malaika Arora are painting the town red with their recent dance video at the pre-wedding festivities of Designer Kunal Rawal and Arpita Mehta. By Ritika Nath 27 Aug 2022 Share Twitter Share Whatsapp LinkedIn
Celebrities Special ਨਾਈਟ ਕਲੱਬ ‘ਚ ਡਾਂਸ ਫਲੋਰ ‘ਤੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਡਾਂਸ ਨਾਲ ਕਰਵਾਈ ਅੱਤ, ਵੇਖੋ ਵੀਡੀਓ Arjun Kapoor and Malaika Arora's relationship is not hidden from anyone. Both are often spotted and are seen spending quality time with each other. A video of both is going viral. ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦਾ ਰਿਲੇਸ਼ਨ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ।ਦੋਵੇਂ ਅਕਸਰ ਸਪਾਟ ਕੀਤੇ ਜਾਂਦੇ ਹਨ ਅਤੇ ਇੱਕ ਦੂਜੇ ਦੇ ਨਾਲ ਕਵਾਲਿਟੀ ਟਾਈਮ ਬਿਤਾਉਂਦੇ ਦਿਖਾਈ ਦਿੰਦੇ ਹਨ ।ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 27 Aug 2022 Share Twitter Share Whatsapp LinkedIn
Entertainment News Koffee With Karan Season 7: Find out why Arjun Kapoor is not ready for marriage with Malaika Arora Arjun Kapoor on marriage with Malaika Arora: Bollywood actor Arjun Kapoor graced Karan Johar's chat show 'Koffee With Karan season 7' along with sister Sonam Kapoor for the Raksha Bandhan special episode. By Rajan Nath 11 Aug 2022 Share Twitter Share Whatsapp LinkedIn
Entertainment News Malaika Arora fully 'smitten' by Arjun Kapoor as he walks the ramp for designer Kunal Rawal [Watch Video] Malaika Arora, Arjun Kapoor's video: Ek Villian actor Arjun Kapoor and Malaika Arora never cease to provide 'Couple goals' to their admirers. Recently, a video of the two gushing over each other has gone viral on the internet. Arjun Kapoor turned the show stopper for designer Kunal Rawal fashion show and everyone were taken by Arjun, Malaika's cute gestures. By Ritika Nath 31 Jul 2022 Share Twitter Share Whatsapp LinkedIn
Punjabi Buzz ਬਰਸਾਤ ਦੇ ਮੌਸਮ 'ਚ ਮਲਾਇਕਾ ਹੋਈ ਰੋਮਾਂਟਿਕ, ਅਰਜੁਨ ਨਾਲ ਨਿੱਜੀ ਪਲਾਂ ਦਾ ਵੀਡੀਓ ਕਰ ਦਿੱਤਾ ਸ਼ੇਅਰ Malaika Arora shares a throwback video from her Paris vacation with Arjun Kapoor: ਬਾਲੀਵੁੱਡ ਦਾ ਕਿਊਟ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜੋ ਕਿ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਕਰਕੇ ਸੁਰਖੀਆ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਮਲਾਇਕਾ ਅਰੋੜਾ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਪੈਰਿਸ 'ਚ ਛੁੱਟੀਆਂ ਦਾ ਲੁਤਫ ਲੈ ਕੇ ਆਏ ਨੇ। ਇਸ ਵੇਕੇਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਦੋਵਾਂ ਦੀ ਨੇੜਤਾ ਸਾਫ ਨਜ਼ਰ ਆਈ ਸੀ। ਪਰ ਹੁਣ ਮਲਾਇਕਾ ਅਰੋੜਾ ਨੇ ਖੁਦ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਅਰਜੁਨ ਨਾਲ ਜ਼ਿਆਦਾ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। By Lajwinder kaur 05 Jul 2022 Share Twitter Share Whatsapp LinkedIn