Advertisment

ਮਨਕੀਰਤ ਔਲਖ ਨੇ ਲਿੱਤੀ ਆਪਣੇ ਫੈਨਸ ਕੋਲੋਂ ਸਲਾਹ

author-image
By Parkash Deep Singh
New Update
ਮਨਕੀਰਤ ਔਲਖ ਨੇ ਲਿੱਤੀ ਆਪਣੇ ਫੈਨਸ ਕੋਲੋਂ ਸਲਾਹ
Advertisment
Mankirat Aulakh ਇੱਕ ਦੇ ਬਾਅਦ ਇੱਕ ਆਪਣੇ ਟਰੈਕ ਰਿਲੀਜ਼ ਕਰ ਰਹੇ ਨੇ ਅਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਵੀ ਕਰ ਰਹੇ ਨੇ | publive-image GangLand 'ਤੇ Badnaam ਤੋਂ ਬਾਅਦ ਮਨਕੀਰਤ ਔਲਖ ਇਸ ਗੱਲ ਨੂੰ ਲੈਕੇ ਥੋੜੀ ਉਲਝਣ ਵਿਚ ਨੇ ਕਿ ਕਿਸ ਗਾਣੇ ਦਾ ਵੀਡੀਓ ਕੱਢਿਆ ਜਾਵੇ 'ਤੇ ਕਿਸਦਾ ਨਹੀਂ | ਤਾਂ ਹੀ ਤਾਂ ਉਹਨਾਂ ਨੇ ਆਪਣੇ ਇਕ ਸਾਂਗ 'Versace ਦੀ ਆਡੀਓ ਸ਼ੇਅਰ ਕਰਦਿਆਂ ਪੁੱਛਿਆ ਕਿ ਦੱਸੋ ਬਾਈ ਇਸ ਗੀਤ ਦੀ ਵੀਡੀਓ ਕੀਤੀ ਜਾਵੇ ਜਾ ਨਹੀਂ |
Advertisment

Stay updated with the latest news headlines.

Follow us:
Advertisment
Advertisment
Latest Stories
Advertisment