Advertisment

ਸੁਣੋ ਮਨਕਿਰਤ ਔਲਖ ਦਾ ਨਵਾਂ ਗੀਤ "ਡਾਂਗ"

author-image
By Gourav Kochhar
New Update
ਸੁਣੋ ਮਨਕਿਰਤ ਔਲਖ ਦਾ ਨਵਾਂ ਗੀਤ "ਡਾਂਗ"
Advertisment
ਮਨਕਿਰਤ ਔਲਖ ਪੰਜਾਬੀ ਮਿਊਜ਼ਿਕ ਇੰਦਊਟ੍ਰੀ ਨੂੰ ਲਗਾਤਾਰ ਹਿੱਟ ਗੀਤ ਦੇ ਰਹੇ ਨੇ ਹਨ | ਅਜੇ ਲੋਕਾਂ ਦੇ ਸਿਰ ਤੋਂ ਬਦਨਾਮ ਅਤੇ ਸੂਟ ਵਰਗੇ ਗੀਤਾਂ ਦਾ ਨਸ਼ਾ ਨਹੀਂ ਸੀ ਉਤਰਿਆ ਕਿ ਮਨਕਿਰਤ ਔਲਖ ਨੇ ਅੱਜ ਬਿਨ੍ਹਾਂ ਕਿਸੇ ਨੂੰ ਦੱਸੇ ਆਪਣੇ ਆਉਣ ਵਾਲੇ ਗੀਤ "Daang" ਦਾ ਆਡੀਓ ਵਰਜ਼ਨ ਨੂੰ ਯੂ-ਟਿਊਬ ਤੇ ਅੱਪਲੋਡ ਕਰ ਦਿੱਤਾ ਹੈ | ਇਸ ਗੀਤ ਦੇ ਬੋਲ ਦੀਪ ਕਾਹਲੋਂ ਨੇ ਲਿਖੇ ਹਨ | ਚਲੋ ਫਿਰ ਲੈਣੇ ਹਾਂ 
Advertisment
Mankirt Aulakh ਦੇ ਡਾਂਗ ਦਾ ਆਨੰਦ:
Advertisment

Stay updated with the latest news headlines.

Follow us:
Advertisment
Advertisment
Latest Stories
Advertisment