Punjabi Buzz ਮਨਕਿਰਤ ਔਲਖ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਖ਼ੂਬਸੂਰਤ ਤਸਵੀਰ, ਨਾਲ ਹੀ ਦੱਸਿਆ ਪੁੱਤਰ ਦਾ ਨਾਮ Punjabi Singer Mankirt Aulakh introduces his cute baby boy: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਨਕਿਰਤ ਔਲਖ ਜਿਨ੍ਹਾਂ ਨੇ ਹਾਲ ਹੀ ਚ ਆਪਣੇ ਬਾਪ ਬਣਨ ਦਾ ਖੁਲਾਸਾ ਇੱਕ ਇੰਟਰਵਿਊ ਦੌਰਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਵਿਦੇਸ਼ ਇਸ ਲਈ ਗਏ ਸਨ, ਕਿਉਂਕਿ ਉਨ੍ਹਾਂ ਦੀ ਪਤਨੀ ਮਾਂ ਬਣਨ ਵਾਲੀ ਸੀ। ਜੂਨ ਮਹੀਨੇ ‘ਚ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। By Lajwinder kaur 29 Aug 2022 Share Twitter Share Whatsapp LinkedIn
Celebrities Special ਮਨਕੀਰਤ ਔਲਖ ਨੇ ਕੀਤਾ ਖੁਲਾਸਾ ਕਿ ਆਖ਼ਿਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਉਹ ਕਿਉਂ ਗਏ ਸੀ ਵਿਦੇਸ਼ Mankirat Aulakh went abroad after Moose wala's death: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਮਨਕੀਰਤ ਔਲਖ ਉੱਤੇ ਕਈ ਤਰ੍ਹਾਂ 'ਤੇ ਇਲਜ਼ਾਮ ਲੱਗੇ ਸਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਮਨਕੀਰਤ ਔਲਖ ਵਿਦੇਸ਼ ਚੱਲੇ ਗਏ ਸੀ। ਇਸ ਦੇ ਚੱਲਦੇ ਉਨ੍ਹਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਸਨ। ਹੁਣ ਇਸ ਮੁੱਦੇ ਮਨਕੀਰਤ ਔਲਖ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਵਿਦੇਸ਼ ਜਾਣ ਬਾਰੇ ਸੱਚਾਈ ਦੱਸੀ ਹੈ। By Pushp Raj 27 Aug 2022 Share Twitter Share Whatsapp LinkedIn
Entertainment News Mankirt Aulakh breaks silence on flying abroad after Sidhu Moose Wala's death Mankirt Aulakh in connection to Sidhu Moose Wala's murder: Punjabi singer Mankirt Aulakh was claimed to have connections to Sidhu Moose Wala's murder. Now, Mankirt Aulakh broke his silence about traveling abroad just a few days after Sidhu Moose Wala's death. The singer stated that he had heard enough of such deliberate claims about his involvement in Sidhu Moose Wala's murder case. By Ritika Nath 27 Aug 2022 Share Twitter Share Whatsapp LinkedIn
Celebrities Special ਮਨਕਿਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਦਿੱਤੀ ਧਮਕੀ Mankirt Aulakh is receiving death threats continuously. According to the news, a post has been shares on Facebook by the Davinder Bambiha group. By Shaminder 23 Aug 2022 Share Twitter Share Whatsapp LinkedIn
Entertainment News Mankirt Aulakh receives death threat by Davinder Bambiha gang, details inside Mankirt Aulakh Death threat: In a shocking development, the notorious Davinder Bambiha gang has issued a death threat to Punjabi singer Mankirt Aulakh. By Rajan Nath 23 Aug 2022 Share Twitter Share Whatsapp LinkedIn
Celebrities Special ਮਨਕਿਰਤ ਔਲਖ ਮੁਸ਼ਕਿਲ ‘ਚ ਫਸੇ, ਹੁਣ ਕੋਰਟ ‘ਚ ਹੋਇਆ ਕੇਸ, ਜਾਣੋ ਪੂਰੀ ਖ਼ਬਰ Mankirt Aulakh is seen surrounded by controversies. Advocate Sunil Mallan has filed this case in the district court of Chandigarh due to Mankirt Aulakh's insulting comments about lawyers in the song Eight Ruffles. By Shaminder 09 Aug 2022 Share Twitter Share Whatsapp LinkedIn
Punjabi Buzz ਮਨਕਿਰਤ ਔਲਖ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ‘ਚ ਗਾਈ ਵੀਰ ਰਸ ਦੇ ਨਾਲ ਭਰਪੂਰ ਵਾਰ, ਵੇਖੋ ਵੀਡੀਓ Mankirt Aulakh has shared a video on his Instagram account. In this video, he is seen singing in praise of the tenth king Guru Gobind Singh ji with virulence. By Shaminder 02 Aug 2022 Share Twitter Share Whatsapp LinkedIn
Punjabi Buzz ਮਨਕੀਰਤ ਔਲਖ ਨੇ ਵਿੱਕੀ ਮਿੱਡੂਖੇੜਾ ਨੂੰ ਜਨਮ ਦਿਨ ‘ਤੇ ਕੀਤਾ ਯਾਦ, ਕਿਹਾ ਲੈਜੇਂਡ ਕਦੇ ਮਰਦੇ ਨਹੀਂ Punjabi singer Mankirt Aulakh has shared an emotional post remembering his late friend Vicky Midukhera. Sharing this post, the singer wrote, "Happy birthday to the legend who is neither dead nor will die. By Shaminder 28 Jul 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਮਾਮਲੇ ‘ਚ ਨਾਂਅ ਉਛਾਲੇ ਜਾਣ ਤੋਂ ਨਰਾਜ਼ ਮਨਕਿਰਤ ਔਲਖ ਨੇ ਹੁਣ ਪਾਈ ਇਹ ਪੋਸਟ, ਕਿਹਾ 'ਇੱਥੇ ਪੈਰ ਪੈਰ ‘ਤੇ ਰੋੜੇ ਨੇ, ਤੈਨੂੰ ਨਿੰਦਣ ਵਾਲੇ ਬਹੁਤੇ ‘ਤੇ ਸਿਫ਼ਤਾਂ ਵਾਲੇ ਥੋੜ੍ਹੇ ਨੇ’ Mankirt Aulakh is very active on social media. he often share his photos and videos on his Instagram account. Now he has shared a post in his Instagram story. By Shaminder 15 Jul 2022 Share Twitter Share Whatsapp LinkedIn