Punjabi Buzz ਗਿੱਪੀ ਗਰੇਵਾਲ ਨੇ ਜਨਮ ਦਿਨ ‘ਤੇ ਆਪਣੀ ਨਵੀਂ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਕੀਤਾ ਐਲਾਨ ਗਿੱਪੀ ਗਰੇਵਾਲ (Gippy Grewal) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੀ ਨਵੀਂ ਫ਼ਿਲਮ (New Movie) ‘ਸ਼ੇਰਾਂ ਦੀ ਕੌਮ ਪੰਜਾਬੀ’ (Sheran Di Kaum) ਦਾ ਐਲਾਨ ਕੀਤਾ ਹੈ । ਜਿਸ ਦਾ ਇੱਕ ਪੋਸਟਰ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ । Today is the birthday of Gippy Grewal. On this occasion, the actor has announced his new movie 'Sheran Di Kaum Punjabi' . A poster of which has also been shared by the actor on his Instagram account. By Shaminder 02 Jan 2023 Share Twitter Share Whatsapp LinkedIn
Celebrities Special ਐਮੀ ਵਿਰਕ ਦੀ ਝੋਲੀ ਪਈ ਇੱਕ ਹੋਰ ਬਾਲੀਵੁੱਡ ਫ਼ਿਲਮ, ਵਿੱਕੀ ਕੌਸ਼ਲ ਦੇ ਨਾਲ ਕਰਨਗੇ ਸਕਰੀਨ ਸਾਂਝਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ Ammy Virk will be seen acting in films one after the other. Actor Ammy Virk will act in the film to be produced by Karan Johar. Vicky Kaushal will also be seen acting in this film.| ਐਮੀ ਵਿਰਕ (Ammy Virk) ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਅਦਾਕਾਰ ਐਮੀ ਵਿਰਕ ਕਰਣ ਜੌਹਰ ਦੇ ਪ੍ਰੋਡਕਸ਼ਨ ‘ਚ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨਗੇ । ਇਸ ਫ਼ਿਲਮ ‘ਚ ਵਿੱਕੀ ਕੌਸ਼ਲ (Vicky Kaushal) ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । By Shaminder 21 Dec 2022 Share Twitter Share Whatsapp LinkedIn
Punjabi Buzz ਸੋਨਮ ਬਾਜਵਾ ਦੇਸੀ ਅੰਦਾਜ਼ ‘ਚ ਆਈ ਨਜ਼ਰ, ‘ਰਾਣੀ’ ਬਣ ਕੇ ਖੂਬ ਖੱਟ ਰਹੀ ਦਰਸ਼ਕਾਂ ਦਾ ਪਿਆਰ Sonam Bajwa is soon going to be seen in the film 'Gode Gode Chaa'. In this film, she is going to be seen in a desi style and is playing the role of a girl named Raani.| ਸੋਨਮ ਬਾਜਵਾ (Sonam Bajwa) ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ (Gode Gode Chaa) ‘ਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੋ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ । By Shaminder 10 Dec 2022 Share Twitter Share Whatsapp LinkedIn
Punjabi Buzz ਸੋਨਮ ਬਾਜਵਾ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ Jagdeep Sidhu has announced his new film. Yes, it is a family drama full of laughs. Actress Sonam Bajwa, Tania and other actors will be seen in this film. The story of the film is written by Jagdeep Sidhu.| ਜਗਦੀਪ ਸਿੱਧੂ (Jagdeep Sidhu) ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਹਾਸਿਆਂ ਦੇ ਰੰਗਾਂ ਦੇ ਨਾਲ ਭਰਪੂਰ ਫੈਮਿਲੀ ਡਰਾਮਾ ਇਸ ਫ਼ਿਲਮ ‘ਚ ਅਦਾਕਾਰਾ ਸੋਨਮ ਬਾਜਵਾ, (Sonam Bajwa) ਤਾਨੀਆ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੇ ਵੱਲੋਂ ਲਿਖੀ ਗਈ ਹੈ। By Shaminder 09 Dec 2022 Share Twitter Share Whatsapp LinkedIn
Celebrities Special ਅਦਾਕਾਰਾ ਕਿਮੀ ਵਰਮਾ ਦੇ ਭਰਾ ਦੀ ਫ਼ਿਲਮ ‘ਨਿਸ਼ਾਨਾ’ ਜਲਦ ਹੋਣ ਜਾ ਰਹੀ ਰਿਲੀਜ਼, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ Actress Kimi Verma, who has given many hits to the Punjabi industry, her brother is also going to be seen in films. The actress's cousin brother's film Nishana is going to release on November 25.| ਅਦਾਕਾਰਾ ਕਿਮੀ ਵਰਮਾ (Kimi Verma) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਸ ਦਾ ਭਰਾ ਵੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲਾ ਹੈ । ਅਦਾਕਾਰਾ ਦੇ ਕਜ਼ਨ ਬ੍ਰਦਰ ਦੀ ਫ਼ਿਲਮ ਨਿਸ਼ਾਨਾ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ By Shaminder 23 Nov 2022 Share Twitter Share Whatsapp LinkedIn
Punjabi Buzz ਪੰਜਾਬੀ ਮਾਡਲ ਕਮਲ ਖੰਗੂੜਾ ਫ਼ਿਲਮਾਂ ‘ਚ ਕਰਨ ਜਾ ਰਹੀ ਡੈਬਿਊ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ Punjabi model and actress Kamal Khangura will soon be seen in films. Kamal has given about this while sharing the poster of the film on her official Instagram account.| ਪੰਜਾਬੀ ਮਾਡਲ ਅਤੇ ਅਦਾਕਾਰਾ ਕਮਲ ਖੰਗੂੜਾ (Kamal Khangura) ਜਲਦ ਹੀ ਫ਼ਿਲਮਾਂ ‘ਚ ਨਜ਼ਰ ਆਏਗੀ । ਇਸ ਬਾਰੇ ਕਮਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਦਿੱਤੀ ਹੈ । By Shaminder 22 Nov 2022 Share Twitter Share Whatsapp LinkedIn
Punjabi Buzz ‘ਸਨੋਮੈਨ’ ਫ਼ਿਲਮ ਦਾ ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼ The trailer of the Punjabi film 'Snowman' has been released. The trailer of the film starts with Rana Ranbir's dialogue.| ਪੰਜਾਬੀ ਫ਼ਿਲਮ ‘ਸਨੋਮੈਨ’ (Snowman) ਦਾ ਧਮਾਕੇਦਾਰ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਰਾਣਾ ਰਣਬੀਰ ਦੇ ਡਾਇਲੌਗ ਦੇ ਨਾਲ ਹੁੰਦੀ ਹੈ । By Shaminder 19 Nov 2022 Share Twitter Share Whatsapp LinkedIn
Punjabi Buzz ਮਹਿਲਾ ਦੇ ਗੈਟਅੱਪ ‘ਚ ਨਜ਼ਰ ਆ ਰਹੇ ਇਸ ਸ਼ਖਸ ਨੂੰ ਕੀ ਤੁਸੀਂ ਪਛਾਣਿਆ ! ਕਈ ਹਿੱਟ ਫ਼ਿਲਮਾਂ ‘ਚ ਕਰ ਚੁੱਕਿਆ ਹੈ ਕੰਮ Bollywood actor Nawazuddin Siddiqui has worked in many hit films of Bollywood.| ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ (Nawazuddin Siddiqui) ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । By Shaminder 18 Nov 2022 Share Twitter Share Whatsapp LinkedIn
Punjabi Buzz ਜੈਜ਼ੀ ਬੀ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਸਨੋਮੈਨ’ ‘ਚ ਆਉਣਗੇ ਨਜ਼ਰ, ਸਾਂਝਾ ਕੀਤਾ ਮੋਸ਼ਨ ਪੋਸਟਰ Jazzy B has won the hearts of the audience with his songs. Jazzy B will soon be seen in Neeru Bajwa and Gippy Grewal's film 'Snowman'. A motion poster of this has been shared by the singer on his Instagram account.| ਜੈਜ਼ੀ ਬੀ (Jazzy B) ਜਿੱਥੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ। ਹੁਣ ਜਲਦ ਹੀ ਜੈਜ਼ੀ ਬੀ ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ‘ਸਨੋਮੈਨ’ ‘ਚ ਨਜ਼ਰ ਆਉਣਗੇ । ਇਸ ਦਾ ਇੱਕ ਮੋਸ਼ਨ ਪੋਸਟਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 12 Nov 2022 Share Twitter Share Whatsapp LinkedIn