Punjabi Buzz ਨੀਰੂ ਬਾਜਵਾ ਦੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ ਅੱਜ ਨੀਰੂ ਬਾਜਵਾ (Neeru Bajwa )ਦੀ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ ।| Today is the wedding anniversary of Neeru Bajwa. On this occasion, the actress has shared some pictures of her husband. In which Neeru Bajwa is seen with her husband. By Shaminder 09 Feb 2023 Share Twitter Share Whatsapp LinkedIn
Punjabi Buzz ਅਦਾਕਾਰਾ ਨੀਰੂ ਬਾਜਵਾ ਨੇ ਸੀ.ਐੱਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ Neeru Bajwa latest pics: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਕੋਲੀ ਜੋਟਾ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹ ਫ਼ਿਲਮ ਕੱਲ ਯਾਨੀਕਿ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਹਿਲੀ ਵਾਰ ਹੋਵੇਗਾ ਜਦੋਂ ਨੀਰੂ ਬਾਜਵਾ ਸਤਿੰਦਰ ਸਰਤਾਜ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਹਾਲ ਵਿੱਚ ਨੀਰੂ ਬਾਜਵਾ ਨੇ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ By Lajwinder kaur 02 Feb 2023 Share Twitter Share Whatsapp LinkedIn
Entertainment News 'Kali Jotta': Neeru Bajwa unveils new motion poster; fans pour in love Kali Jotta movie news: The highly anticipated movie 'Kali Jotta' will release soon and the Punjabi actors are taking to their social media to share glimpses of their looks in the movie. By Shimona Sharma 31 Jan 2023 Share Twitter Share Whatsapp LinkedIn
Punjabi Buzz ਜਿੰਮੀ ਸ਼ੇਰਗਿੱਲ, ਗੁਰਦਾਸ ਮਾਨ, ਆਰੀਆ ਬੱਬਰ ਨੇ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦੀ ਕੀਤੀ ਤਾਰੀਫ, ਜਾਣੋ ਕੀ ਕਿਹਾ ਇਨ੍ਹਾਂ ਦਿੱਗਜ ਕਲਾਕਾਰਾਂ ਨੇ ਅਦਾਕਾਰਾ ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਆਪਣੇ ਸਹਿ ਕਲਾਕਾਰਾਂ ਦਾ ਧੰਨਵਾਦ ਕੀਤਾ ਹੈ। Actress Neeru Bajwa has shares video on her Instagram account. Sharing which, Neeru Bajwa has thanked her co-stars. By Shaminder 31 Jan 2023 Share Twitter Share Whatsapp LinkedIn
Punjabi Buzz ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼ ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta)ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਉਨ੍ਹਾਂ ਦੀ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਹੁਣ ਇਸ ਫ਼ਿਲਮ ਦਾ ਗੀਤ ‘ਕੋਸ਼ਿਸ਼ ਤਾਂ ਕਰੀਏ’ (Koshish Ta'n Kariye) ਰਿਲੀਜ਼ ਹੋ ਚੁੱਕਿਆ ਹੈ । Satinder Sartaaj and Neeru Bajwa are currently involved in the promotion of their film 'Kali Jotta'. One after another songs of his film are being released. Now the song of this film 'Koshish Ta'n Kariye' has been released. By Shaminder 31 Jan 2023 Share Twitter Share Whatsapp LinkedIn
Punjabi Buzz ‘ਕਲੀ ਜੋਟਾ’ ਫ਼ਿਲਮ ਦਾ ਗੀਤ ‘ਕੋਇਲਾਂ ਕੂਕਦੀਆਂ’ ਰਿਲੀਜ਼, ਪ੍ਰਸ਼ੰਸਕ ਲੁਟਾ ਰਹੇ ਖੂਬ ਪਿਆਰ ਫ਼ਿਲਮ ਕਲੀ ਜੋਟਾ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਇਸ ਫ਼ਿਲਮ ਦਾ ਨਵਾਂ ਗੀਤ ‘ਕੋਇਲਾਂ ਕੂਕਦੀਆਂ’ ਰਿਲੀਜ਼ ਹੋ ਚੁੱਕਿਆ ਹੈ । The movie Kali Jota is being discussed a lot these days. One after another songs of this film are being released. The songs are also getting great response from the audience. Now the new song of this film 'Koyelan Kookdiyan' has been released. By Shaminder 28 Jan 2023 Share Twitter Share Whatsapp LinkedIn
Punjabi Buzz ਫ਼ਿਲਮ ‘ਕਲੀ ਜੋਟਾ’ ਰੋਮਾਂਟਿਕ ਕਾਮੇਡੀ ਨਹੀਂ, ਬਲਕਿ ਇਸ ਗੰਭੀਰ ਮੁੱਦੇ ਨੂੰ ਕਰੇਗੀ ਉਜਾਗਰ, ਜਾਣੋ ਪੂਰੀ ਖ਼ਬਰ ਫ਼ਿਲਮ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਚੁਲਬੁਲੇ ਸੁਭਾਅ ਨੂੰ ਵੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਇਹ ਫ਼ਿਲਮ ਸ਼ਾਇਦ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ ।ਪਰ ਅਜਿਹਾ ਨਹੀਂ ਹੈ ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਨੂੰ ਉਜਾਗਰ ਕਰੇਗੀ । Seeing the bubbly nature of Neeru Bajwa and Satinder Sartaj in the film, everyone is guessing that this film might be a romantic comedy film. But this is not the case, this film will highlight the theme of women empowerment. By Shaminder 28 Jan 2023 Share Twitter Share Whatsapp LinkedIn
Entertainment News 'Kali Jotta': Neeru Bajwa, Wamiqa Gabbi create fun video on song 'Koyelan Kookdiyan' 'Kali Jotta': Neeru Bajwa is undoubtedly making everyone go gaga with her upcoming movie 'Kali Jotta' which also includes Satinder Sartaaj and Wamiqa Gabbi in the key roles. The team is currently busy with the film's promotional tour in different cities. In the meantime, the makers delighted the audience with a fun and frolic song 'Koyelan Kookdiyan' from the film. By Ritika Nath 28 Jan 2023 Share Twitter Share Whatsapp LinkedIn
Uncategorized ਵਾਹਘਾ ਬਾਰਡਰ ਦੀ 'ਰੀਟ੍ਰੀਟ ਸੈਰੇਮਨੀ' ‘ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਅਤੇ ਭੰਗੜੇ ਨਾਲ ਬੰਨੇ ਰੰਗ; ਦੇਖੋ ਵੀਡੀਓ Neeru Bajwa and Satinder Sartaaj : ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਕੋਲੀ ਜੋਟਾ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਜਿਸ ਕਰਕੇ ਨੀਰੂ ਤੇ ਸਤਿੰਦਰ ਫ਼ਿਲਮ ਨੂੰ ਲੈ ਕੇ ਖੂਬ ਪ੍ਰਮੋਸ਼ਨ ਕਰ ਰਹੇ ਹਨ। ਅਜਿਹੇ ਵਿੱਚ ਫ਼ਿਲਮ ਦੀ ਸਟਾਰ ਕਾਸਟ 26 ਜਨਵਰੀ ਯਾਨੀਕਿ ਗਣਤੰਤਰ ਦਿਵਸ ਦੇ ਮੌਕੇ ਉੱਤੇ ਅਟਾਰੀ ਵਾਹਘਾ ਬਾਰਡਰ ਪਹੁੰਚੀ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। By Lajwinder kaur 27 Jan 2023 Share Twitter Share Whatsapp LinkedIn