Entertainment News Chal Jindiye: Neeru Bajwa, Kulwinder Billa's film gets new release date Neeru Bajwa and Kulwinder Billa took to their social media accounts and announced their collaboration. Likewise, Kulwinder Billa announced his production Ghaint Boys Entertainment under which the movie ‘Chal Jindiye’ will be released. The makers have now announced the new release date of the same. Earlier, the movie was scheduled to be released in October but now the film will be released on 24 March 2023. By Ritika Nath 12 Oct 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ Neeru Bajwa's film 'Chall jindiye' release date: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇਸ ਸਾਲ ਸਭ ਤੋਂ ਵੱਧ ਫ਼ਿਲਮਾਂ ਕਰਨ ਦਾ ਰਿਕਾਰਡ ਵੀ ਨੀਰੂ ਬਾਜਵਾ ਦੇ ਨਾਂ ਹੈ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਫ਼ਿਲਮਾਂ ਇਸ ਸਾਲ ਰਿਲੀਜ਼ ਹੋਈਆਂ ਹਨ। ਹਾਲ ਹੀ ਵਿੱਚ ਨੀਰੂ ਬਾਜਵਾ ਦੀ ਫ਼ਿਲਮ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਸਾਹਮਣੇ ਆਈ ਹੈ। By Pushp Raj 11 Oct 2022 Share Twitter Share Whatsapp LinkedIn
Celebrities Special ਨੀਰੂ ਬਾਜਵਾ ਨੇ ਕੈਲੀਫ਼ੋਰਨੀਆ `ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਪ੍ਰਗਟਾਇਆ ਸੋਗ, ਕਿਹਾ-'ਬੇਹੱਦ ਦੁਖਦ ਹੈ ਇਹ ਘਟਨਾ' Neeru Bajwa expresses grief over Punjabi Family Murder: ਕੈਲਫੋਰਨੀਆ 'ਚ ਇੱਕ ਪੰਜਾਬੀ ਪਰਿਵਾਰ ਦੇ ਕਤਲ ਹੋਣ ਦੀ ਖ਼ਬਰ ਨੇ ਹਰ ਕਿਸੇ ਦੇ ਦਿਲ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਪੰਜਾਬ ਦੇ ਮੁੱਖੀ ਮੰਤਰੀ ਸਣੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ਮੰਦਭਾਗੀ ਘਟਨਾ ਉੱਤੇ ਅਫਸੋਸ ਪ੍ਰਗਟਾਇਆ ਹੈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਇਸ ਘਟਨਾ ਨਾਲ ਸਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਪੰਜਾਬੀ ਪਰਿਵਾਰ ਦੇ ਕਤਲ 'ਤੇ ਸੋਗ ਪ੍ਰਗਟਾਇਆ ਹੈ। By Pushp Raj 08 Oct 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕ੍ਰਿਮੀਨਲ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਇਲਾਵਾ ਤਰਸੇਮ ਜੱਸੜ ਦੇ ਨਾਲ ਆਈ ਫ਼ਿਲਮ ‘ਮਾਂ ਦਾ ਲਾਡਲਾ’ ਨੂੰ ਵੀ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ । ਅਦਾਕਾਰਾ ਆਪਣੇ ਕੰਮ ‘ਚ ਕਾਫੀ ਰੁੱਝੀ ਹੋਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ ।ਬੀਤੇ ਦਿਨ ਵੀ ਅਦਾਕਾਰਾ ਦੀ ਭੈਣ ਸਬਰੀਨਾ ਬਾਜਵਾ (Sabrina Bajwa)ਨੇ ਉਸ ਦੇ ਨਾਲ ਲੰਚ ਪਲਾਨ ਕੀਤਾ । | Neeru Bajwais in discussion about her film 'Criminal' these days. Apart from this, the film 'Maa Da Ladla' with Tarsem Jassar has also received a good response. The actress is very busy with her work. But despite this, she takes time for herself and her family. The other day, Sabrina Bajwa, the actress's sister, planned a lunch with her. By Shaminder 05 Oct 2022 Share Twitter Share Whatsapp LinkedIn
Celebrities Special ਕਰੋੜਾਂ ਦੀ ਮਾਲਕ ਹੈ ਨੀਰੂ ਬਾਜਵਾ, ਕੈਨੇਡਾ ‘ਚ ਆਲੀਸ਼ਾਨ ਘਰ ਸਣੇ ਇਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਬਿਤਾਉਂਦੀ ਹੈ ਅਦਾਕਾਰਾ Neeru Bajwa who started his career with Bollywood films.she is the recognized face of the Punjabi industry today. Mother of three daughters, Neeru Bajwa is known for her beauty as well as her luxurious life. | ਨੀਰੂ ਬਾਜਵਾ (Neeru Bajwa) ਜਿਸ ਨੇ ਬਾਲੀਵੁੱਡ ਫ਼ਿਲਮਾਂ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਹ ਅੱਜ ਕੱਲ੍ਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਏਗੀ । ਤਿੰਨ ਧੀਆਂ ਦੀ ਮਾਂ ਨੀਰੂ ਬਾਜਵਾ ਆਪਣੀ ਖੂਬਸੂਰਤੀ ਦੇ ਨਾਲ-ਨਾਲ ਆਪਣੀ ਲਗਜ਼ਰੀ ਲਾਈਫ (luxurious life ) ਦੇ ਲਈ ਵੀ ਜਾਣੀ ਜਾਂਦੀ ਹੈ । By Shaminder 30 Sep 2022 Share Twitter Share Whatsapp LinkedIn
Entertainment News Neeru Bajwa joins hand with John Abraham for Bollywood film [Pictures Inside] Neeru Bajwa Bollywood debut: Pollywood queen Neeru Bajwa is currently having a gala time with her back to back projects. The actress is currently basking the success of her Punjabi movie, ‘Criminal’. Recently, she has started shooting for her Bollywood debut movie with none other than John Abraham. By Ritika Nath 27 Sep 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਮਾਂ ਨੂੰ ਦਿੱਤੀ ਵਧਾਈ Today is the birthday of Neeru Bajwa's mother. On this occasion, the actress shares picture with her mother and wished her on her birthday.ਨੀਰੂ ਬਾਜਵਾ (Neeru Bajwa)ਦੀ ਮਾਂ (Mother) ਦਾ ਅੱਜ ਜਨਮ ਦਿਨ (Birthday)ਹੈ । ਇਸ ਮੌਕੇ ਅਦਾਕਾਰਾ ਨੇ ਆਪਣੀ ਮਾਂ ਦੇ ਨਾਲ ਕੁਝ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੀਰੂ ਬਾਜਵਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । By Shaminder 27 Sep 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਜਿਹਾ ਵੀਡੀਓ, ਮਾਂ-ਧੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ Neeru Bajwa Viral Video: ਪੰਜਾਬੀ ਫ਼ਿਲਮੀ ਜਗਤ ਦੀ ਚਰਚਿਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਜੀ ਹਾਂ ਉਨ੍ਹਾਂ ਦੀ ਦੋ ਫ਼ਿਲਮ ‘ਮਾਂ ਦਾ ਲਾਡਲਾ’ ਤੇ ‘ਕ੍ਰਿਮੀਨਲ’ ਸਿਨੇਮਾ ਘਰਾਂ ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। By Lajwinder kaur 26 Sep 2022 Share Twitter Share Whatsapp LinkedIn
Entertainment News Criminal OTT release: Where to watch Neeru Bajwa, Prince Kanwaljit's thriller-drama Criminal OTT release date, and platform: Neeru Bajwa is slaying with her outstanding performance in the recent release 'Criminal'. The movie also featured Prince Kanwaljit, Raghveer Boli, Dheeraj Kumar, and several others and was released in theaters on September 23. However, movie buffs are already searching for the film's OTT release and if you are looking out for the same, you are at the right place. By Ritika Nath 23 Sep 2022 Share Twitter Share Whatsapp LinkedIn