Entertainment News Neha Dhupia, Angad Bedi pay obeisance at Golden Temple with children Neha Dhupia Angad Bedi at Golden temple: Bollywood's power couple Angad Bedi and Neha Dhupia never fail to spend their gala time with their family. The couple's son Guriq turned 'one' recently and to celebrate the special day the duo along with their families paid obeisance at the Golden Temple in Amritsar. By Ritika Nath 07 Oct 2022 Share Twitter Share Whatsapp LinkedIn
Punjabi Buzz ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਅਤੇ ਬੱਚਿਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ Neha Dhupia and Angad Bedi visit Golden Temple on son's first birthday: ਅਦਾਕਾਰਾ ਨੇਹਾ ਧੂਪੀਆ ਜੋ ਕਿ ਆਪਣੇ ਪੁੱਤਰ ਗੁਰਿਕ ਦਾ ਪਹਿਲਾ ਜਨਮਦਿਨ ਮੌਕੇ ਉੱਤੇ ਆਪਣੇ ਸਹੁਰੇ ਘਰ ਪਹੁੰਚੀ ਹੋਈ ਹੈ। ਨੇਹਾ ਆਪਣੇ ਪੁੱਤਰ ਦੇ ਪਹਿਲੇ ਜਨਮ ਦਿਨ 'ਤੇ ਆਪਣੇ ਸਹੁਰੇ ਬਿਸ਼ਨ ਸਿੰਘ ਬੇਦੀ, ਪਤੀ ਅੰਗਦ ਬੇਦੀ ਅਤੇ ਬੱਚਿਆਂ ਗੁਰਿਕ ਅਤੇ ਮੇਹਰ ਨਾਲ ਅੰਮ੍ਰਿਤਸਰ ਪਹੁੰਚੀ ਅਤੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਨੇਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। By Lajwinder kaur 06 Oct 2022 Share Twitter Share Whatsapp LinkedIn
Punjabi Buzz ਅੱਜ ਹੈ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਪੁੱਤਰ ਦਾ ਪਹਿਲਾ ਜਨਮਦਿਨ, ਬੇਟੇ ਦੇ ਪਹਿਲੇ ਬਰਥਡੇਅ 'ਤੇ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ Neha Dhupia-Angad Bedi's Son Guriq's 1st birthday : ਪਿਛਲੇ ਸਾਲ ਅੱਜ ਦੇ ਦਿਨ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਆਪਣੇ ਦੂਜੇ ਬੱਚਾ ਦਾ ਇਸ ਦੁਨੀਆ ਤੇ ਸਵਾਗਤ ਕੀਤਾ ਸੀ। ਨੇਹਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਅੱਜ ਦੋਵਾਂ ਦਾ ਪੁੱਤਰ ਗੁਰਿਕ ਇੱਕ ਸਾਲ ਦਾ ਹੋ ਗਿਆ ਹੈ। ਜਿਸ ਕਰਕੇ ਮੰਮੀ ਨੇਹਾ ਤੇ ਪਾਪਾ ਅੰਗਦ ਨੇ ਕਿਊਟ ਜਿਹੀਆਂ ਪੋਸਟਾਂ ਪਾ ਕੇ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। By Lajwinder kaur 03 Oct 2022 Share Twitter Share Whatsapp LinkedIn
Celebrities Special ਨੇਹਾ ਧੂਪੀਆ ਦਾ ਅੱਜ ਹੈ ਜਨਮ ਦਿਨ, ਪਤੀ ਅੰਗਦ ਬੇਦੀ ਨੇ ਰੋਮਾਂਟਿਕ ਵੀਡੀਓ ਸਾਂਝਾ ਕਰ ਦਿੱਤੀ ਵਧਾਈ Today is the birthday of actress Neha Dhupia. On his wife's birthday, the husband of the actress shared a romantic video and congratulated her on her birthday.ਅਦਾਕਾਰਾ ਨੇਹਾ ਧੂਪੀਆ (Neha Dhupia) ਦਾ ਅੱਜ ਜਨਮ ਦਿਨ ਹੈ । ਪਤਨੀ ਦੇ ਜਨਮ ਦਿਨ ‘ਤੇ ਅਦਾਕਾਰਾ ਦੇ ਪਤੀ ਨੇ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੇਹਾ ਧੂਪੀਆ ਦਾ ਜਨਮ 1980 ਨੂੰ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ। By Shaminder 27 Aug 2022 Share Twitter Share Whatsapp LinkedIn
Punjabi Buzz ਨੇਹਾ ਧੂਪੀਆ ਨੇ ਆਮਿਰ ਖ਼ਾਨ ਦੀ ਫ਼ਿਲਮ ਦਾ ਕੀਤਾ ਸਮਰਥਨ, ਲੋਕਾਂ ਨੂੰ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਦੀ ਕੀਤੀ ਅਪੀਲ Neha Dhupia urges netizens to watch ‘Laal Singh Chaddha’ : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਦੇ ਦਿਨ ਤੋਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਲੋਕ ਅਜੇ ਵੀ ਫਿਲਮ ਦਾ ਬਾਈਕਾਟ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ‘ਲਾਲ ਸਿੰਘ ਚੱਢਾ’ ਦੀ ਕਮਾਈ ’ਤੇ ਪੈ ਰਿਹਾ ਹੈ। ਆਮਿਰ ਖ਼ਾਨ ਦਾ ਸਮਰਥਨ ਕਰਦੇ ਹੋਏ ਕਈ ਮਸ਼ਹੂਰ ਹਸਤੀਆਂ ਨੇ ਲੋਕਾਂ ਨੂੰ 'ਲਾਲ ਸਿੰਘ ਚੱਢਾ' ਦੇਖਣ ਦੀ ਮੰਗ ਕੀਤੀ ਹੈ। ਅਜਿਹੇ 'ਚ ਹੁਣ ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਦਾ ਨਾਂ ਵੀ ਇਨ੍ਹਾਂ ਕਲਾਕਾਰਾਂ ਦੀ ਲਿਸਟ 'ਚ ਜੁੜ ਗਿਆ ਹੈ। ਨੇਹਾ ਧੂਪੀਆ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਚੌੜੀ ਪੋਸਟ ਸ਼ੇਅਰ ਕੀਤੀ ਹੈ। By Lajwinder kaur 16 Aug 2022 Share Twitter Share Whatsapp LinkedIn
Punjabi Buzz ਨੇਹਾ ਧੂਪੀਆ ਨੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ Neha Dhupia has shared some pictures on her Instagram account. her parents are seen in these pictures. By Shaminder 08 Aug 2022 Share Twitter Share Whatsapp LinkedIn
Celebrities Special ਨੇਹਾ ਧੂਪੀਆ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਮਾਲਦੀਵ ‘ਚ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ Neha Dhupia and Angad Bedi are currently holidaying in Maldives. On this occasion, a video of him is going viral. In which the actress is seen dancing with her son while Angad Bedi holds her daughter. By Shaminder 20 Jul 2022 Share Twitter Share Whatsapp LinkedIn
Celebrities Special ਮਿਸ ਇੰਡੀਆ ਈਵੈਂਟ 'ਚ ਛਾਇਆ ਨੇਹਾ ਧੂਪੀਆ ਦੀ ਪਿਆਰੀ ਧੀ ਮੇਹਰ ਦਾ ਜਾਦੂ, ਵੇਖੋ ਖੂਬਸੂਰਤ ਤਸਵੀਰਾਂ Bollywood's famous actress Neha Dhupia is participating as a judge in Femina Miss India this year. Recently Neha Dhupia along with her family came to participate in this beauty contest event. Here for the first time, Neha Dhupia's lovely daughter Mehr walked the ramp with her mother and won everyone's heart. By Pushp Raj 05 Jul 2022 Share Twitter Share Whatsapp LinkedIn
Entertainment News Miss India 2022: Neha Dhupia felicitated as she completes 20 years as Miss India Miss India 2022: The winner of Miss India 2022 was announced as Sini Shetty of Karnataka on July 3. Neha Dhupia, a former Miss India, was among the many . The special part of the Femina Miss India 2022 was that actress Neha Dhupia completed her 20 years as Miss India, and on this occasion, she was felicitated by her parents and family. By Ritika Nath 04 Jul 2022 Share Twitter Share Whatsapp LinkedIn