ਕਿਸ ਦੇ 'ਵੂਫਰ' 'ਤੇ ਨੱਚਦਾ ਹੈ ਤਨਿਸ਼ਕ ਕੌਰ ਦਾ ਚਾਹੁਣ ਵਾਲਾ ,ਵੇਖੋ ਵੀਡਿਓ By Shaminder 27 Nov 2018 | Updated On 27 Nov 2018 10:13 IST in Punjabi Buzz latest songs New Update Advertisment ਤਨਿਸ਼ਕ ਕੌਰ ਦਾ ਨਵਾਂ ਗੀਤ 'ਵੂਫਰ' ਦਾ ਆਡਿਓ ਸਾਹਮਣੇ ਆਇਆ ਹੈ । ਇਸ ਗੀਤ ਦੇ ਆਡਿਓ ਨੂੰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਸਿੰਘ ਜੀਤ ਨੇ ਲਿਖੇ ਨੇ । ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ ।ਇਸ ਗੀਤ 'ਚ ਇੱਕ ਧੋਖੇਬਾਜ਼ ਸ਼ਖਸ ਦੀ ਗੱਲ ਤਨਿਸ਼ਕ ਕੌਰ ਨੇ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੀਟ ਨੂੰ ਮਿਊਟ ਕਰਕੇ ਉਸ ਦਾ ਹੀ ਕੋਈ ਚਾਹੁਣ ਵਾਲਾ ਗੈਰਾਂ ਦਿਆਂ ਵੂਫਰਾਂ 'ਤੇ ਨੱਚਦਾ ਹੈ । ਹੋਰ ਵੇਖੋ : ਤਨਿਸ਼ਕ ਕੌਰ ਦਾ ਗੀਤ ‘ਮੁਟਿਆਰ’ ਹੋਇਆ ਰਿਲੀਜ਼ Advertismenthttps://www.instagram.com/p/BqpvRwmgK8F/ ਪਰ ਤਨਿਸ਼ਕ ਕੌਰ ਨੇ ਆਪਣੇ ਇਸ ਧੋਖੇਬਾਜ਼ ਦੋਸਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਜੇ ਕੋਈ ਉਨ੍ਹਾਂ ਨਾਲ ਧੋਖਾ ਕਰਦਾ ਹੈ ਤਾਂ ਰੱਬ ਸਭ ਵੇਖਦਾ ਹੈ ਅਤੇ ਇਸ ਦਾ ਬਦਲਾ ਉਹ ਖੁਦ ਲਏਗਾ । ਕਿਉਂਕਿ ਇਹ ਧੋਖਾਧੜੀ ਹਰ ਕਿਸੇ ਨੂੰ ਮਹਿੰਗੀ ਪੈਂਦੀ ਹੈ । ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ ਕਿਉਂਕਿ ਜੇ ਕਿਸੇ ਲਈ ਕੋਈ ਖੂਹ ਪੁੱਟਦਾ ਹੈ ਤਾਂ ਪ੍ਰਮਾਤਮਾ ਉਸ ਲਈ ਖਾਈ ਤਿਆਰ ਰੱਖਦਾ ਹੈ । ਸੋ ਤਨਿਸ਼ਕ ਕੌਰ ਨੇ ਇਹੀ ਸੁਨੇਹਾ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਦਿੱਤਾ ਹੈ ।ਇਸ ਗੀਤ ਦੇ ਬੋਲ ਬੇਸ਼ੱਕ ਮਾਡਰਨ ਤਰੀਕੇ ਨਾਲ ਲਿਖੇ ਗਏ ਨੇ ਪਰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੰਦੇ ਨੇ ਕਿ ਖਰੇ ਅਤੇ ਸਪੱਸ਼ਟ ਰਵੱਈਆ ਰੱਖਣ ਵਾਲੇ ਇਨਸਾਨ ਨਾਲ ਕਦੇ ਵੀ ਧੋਖਾ ਨਹੀਂ ਕਮਾਉਣਾ ਚਾਹੀਦਾ । Advertisment #latest-song #woofer #tanishq-kaur Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article