Advertisment

ਨਵੇਂ ਵਿਆਹੇ ਜੋੜੇ ਪ੍ਰਿਯੰਕਾ-ਨਿੱਕ ਦੀਆਂ ਬੇਹੱਦ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ

author-image
By Lajwinder kaur
New Update
ਨਵੇਂ ਵਿਆਹੇ ਜੋੜੇ ਪ੍ਰਿਯੰਕਾ-ਨਿੱਕ ਦੀਆਂ ਬੇਹੱਦ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ
Advertisment
ਬਾਲੀਵੁੱਡ 'ਚ ਇਸ ਵਾਰ ਵਿਆਹਾਂ ਦਾ ਸੀਜ਼ਨ ਰਿਹਾ ਹੈ। ਦੀਪਿਕਾ ਤੇ ਰਣਵੀਰ ਦੇ ਵਿਆਹ ਤੋਂ ਬਾਅਦ ਪ੍ਰਿਯੰਕਾ-ਨਿੱਕ ਦਾ ਵਿਆਹ ਚਰਚਾ ‘ਚ ਬਣਿਆ ਰਿਹਾ। ਹਾਂ ਜੀ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਵਿਆਹ 2 ਦਸੰਬਰ ਨੂੰ ਜੋਧਪੁਰ ਦੇ ਉਮੇਂਦ ਭਵਨ ਪੈਲੇਸ ਵਿੱਚ ਹੋਇਆ। ਪ੍ਰਿਯੰਕਾ ਦੇ ਵਿਆਹ ਦੀ ਕੁੱਝ ਤਸਵੀਰਾਂ ਸਾਹਮਣੇ ਆ ਚੁੱਕੀ ਹਨ। ਕੁੱਝ ਦੇਰ ਪਹਿਲਾਂ ਹੀ ਪ੍ਰਿਯੰਕਾ ਅਤੇ ਨਿੱਕ ਦੋਵਾਂ ਨੂੰ ਜੋਧਪੁਰ ਏਅਰਪੋਰਟ ਉੱਤੇ ਸਪਾਟ ਕੀਤੇ ਗਏ। ਇਸ ਨਵੇਂ-ਨਵੇਲੇ ਜੋੜੇ ਨੂੰ ਦੇਖਣ ਲਈ ਫੈਂਨਜ਼ ਦੀ ਭੀੜ ਏਅਰਪੋਰਟ ਉੱਤੇ ਜੰਮਾ ਹੋ ਗਈ।priyanka and nick jonas first public appearance
Advertisment
ਹੋਰ ਪੜ੍ਹੋ: ਪ੍ਰਿਯੰਕਾ ਦੇ ਵਿਆਹ ‘ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ  ਦੱਸ ਦਈਏ ਕਿ ਪ੍ਰਿਯੰਕਾ ਦੇ ਨਾਲ ਉਹਨਾਂ ਦੇ ਜੇਠ-ਜਠਾਣੀ ਵੀ ਮੌਜੂਦ ਸਨ। ਜਿੱਥੇ ਪ੍ਰਿਯੰਕਾ ਸੀ-ਗਰੀਨ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆਏ। ਪ੍ਰਿਯੰਕਾ ਨੇ ਸਿੰਧੂਰ, ਗਲੇ ਵਿੱਚ ਮੰਗਲਸੂਤਰ ਅਤੇ ਹੱਥ ਵਿੱਚ ਚੂੜਾ ਪਾਇਆ ਹੋਇਆ ਸੀ। ਓਧਰ ਨਿੱਕ ਕੈਜੁਅਲ ਲੁੱਕ ਵਿੱਚ ਨਜ਼ਰ ਆਏ। https://www.instagram.com/p/Bq6_9Jzg4gk/?utm_source=ig_embed ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।  ਕੁੱਝ ਦੇਰ ਵਿੱਚ ਹੀ ਦੋਵੇਂ ਦਿੱਲੀ ਏਅਰਪੋਰਟ ਉੱਤੇ ਪਹੁੰਚ ਜਾਣਗੇ। ਪ੍ਰਿਯੰਕਾ ਦੀ ਮਹਿੰਦੀ, ਹਲਦੀ ਅਤੇ ਸੰਗੀਤ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀ ਹਨ। ਫੈਨਜ਼ ਨੂੰ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। https://www.instagram.com/p/Bq4wlAmAQOm/ ਇਹ ਇੱਕ ਰਾਇਲ ਵੈਡਿੰਗ ਸੀ ਤੇ ਜੋਧਪੁਰ ਵਿੱਚ ਲੋਕਾਂ ਨੇ ਬਹੁਤ ਸਨਮਾਨ ਤੇ ਪਿਆਰ ਦਿੱਤਾ। ਇਹ ਵਿਆਹ ਬੇਹੱਦ ਸ਼ਾਨਦਾਰ ਸੀ।priyanka and nick jonas ਹੋਰ ਪੜ੍ਹੋ: ਕਪਿਲ ਸ਼ਰਮਾ ਦੀ ਬੈਚਲਰ ਪਾਰਟੀ ‘ਚ ਹੋਇਆ ਹੰਗਾਮਾ ,ਢੋਲ ਦੇ ਡਗੇ ‘ਤੇ ਪਿਆ ਭੰਗੜਾ ,ਵੇਖੋ ਵੀਡਿਓ  ਪ੍ਰਿਯੰਕਾ ਤੇ ਨਿੱਕ ਦੋ ਤਰ੍ਹਾਂ ਦੀਆਂ ਰਿਸੈਪਸ਼ਨ ਦੇਣਗੇ ਇੱਕ ਦਿੱਲੀ ‘ਚ ਤੇ ਇੱਕ ਮੁੰਬਈ ‘ਚ ਫਿਲਮੀ ਇੰਡਸਟਰੀ ਦੇ ਦੋਸਤਾਂ ਦੇ ਲਈ ਦਿੱਤੀ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment