Celebrity Special ਨਿਮਰਤ ਖਹਿਰਾ ਦਾ ਸਾਦਗੀ ਭਰਿਆ ਅੰਦਾਜ਼ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਕੁੜੀਆਂ ਲਈ ਕਿਹਾ ‘ਆਪਣੀ ਸਿਆਣਪ ਦਾ ਪੱਲਾ ਨਾ ਛੱਡਿਓ’ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਦਾ ਸਾਦਗੀ ਭਰਿਆ ਅੰਦਾਜ਼ ਨਜ਼ਰ ਆ ਰਿਹਾ ਹੈ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । By Shaminder 04 Jul 2023 Share Twitter Share Whatsapp LinkedIn
Pollywood Canada ਫੇਕ ਆਫਰ ਲੈਟਰ ਮਾਮਲੇ 'ਚ ਵਿਦਿਆਰਥੀਆਂ ਦੇ ਹੱਕ ''ਚ ਨਿੱਤਰੀ ਨਿਮਰਤ ਖਹਿਰਾ ਨਿਮਰਤ ਖਹਿਰਾ ਸੋਸ਼ਲ ਮੀਡੀਆ ਉੱਤੇ ਹਰ ਨਵੀਂ ਅਪਡੇਟ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ, ਹਾਲਹੀ ਵਿੱਚ ਉੱਨ੍ਹਾਂ ਨੇ ਦੋ ਪੋਸਟਾਂ ਸ਼ੇਅਰ ਕਰ ਆਪਣੇ ਸਟਾਈਲ ਦੇ ਨਾਲ ਬੇਬਾਕੀ ਨਾਲ ਆਪਣੀ ਗੱਲ ਰੱਖ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। By Pushp Raj 09 Jun 2023 Share Twitter Share Whatsapp LinkedIn
Pollywood ਗੁਆਂਢੀ ਮੁਲਕ ਵਾਲੇ ਵੀ ਹੋਏ ਨਿਮਰਤ ਖਹਿਰਾ ਦੀ ਸਾਦਗੀ ਦੇ ਫੈਨ, ਨਵੀਂ ਰੀਲ ਦੀ ਹਰ ਥਾਂ ਹੋ ਰਹੀ ਤਾਰੀਫ਼ ਆਪਣੇ ਫੈਨਸ ਲਈ ਪੰਜਾਬੀ ਕਲਾਕਾਰ ਨਿਮਰਤ ਖਹਿਰਾ ਸਮੇਂ ਸਮੇਂ ਉੱਤੇ ਪੋਸਟਾਂ ਪਾ ਕੇ ਅਪਡੇਟ ਦਿੰਦੀ ਰਹਿੰਦੀ ਹੈ। ਬੀਤੇ ਦਿਨ ਉਨ੍ਹਾਂ ਨੇ ਇੱਕ ਰੀਲ ਸ਼ੇਅਰ ਕੀਤੀ ਜਿਸ ਨੂੰ 2 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। By Suchitra 27 May 2023 Share Twitter Share Whatsapp LinkedIn
Pollywood ਨਿਮਰਤ ਖਹਿਰਾ ਨੇ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ, ਅਦਾਕਾਰਾ ਦੀ ਖੂਬਸੁਰਤੀ ਨੇ ਜਿੱਤਿਆ ਫੈਨਜ਼ ਦਾ ਦਿਲ ਮਸ਼ਹੂਰ ਪੰਜਾਬੀ ਅਦਾਕਾਰਾ ਨਿਮਰਤ ਖਹਿਰਾ ਆਪਣੀ ਮਿੱਠੀ ਆਵਾਜ਼ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਫ਼ਿਲਮ 'ਜੋੜੀ' ਬਾਕਸ ਆਫਿਸ 'ਤੇ ਕਮਾਲ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 13 May 2023 Share Twitter Share Whatsapp LinkedIn
Pollywood Top Three Reasons Why Diljit Dosanjh and Nimrat Khaira's 'Jodi' is a Must-Watch Film Punjabi superstar Diljit Dosanjh's latest film "Jodi" was released on May 5th, and despite its limited screen release, it has garnered a significant following and impressive box office numbers.Starring Diljit Dosanjh and Nimrat Khaira, "Jodi" has collected 4 crores domestically and 8 crores overseas. Here are top three reasons Why Jodi is a must watch: By Prerit Chauhan 10 May 2023 Share Twitter Share Whatsapp LinkedIn
Trending now Diljit-Nimrit:ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਵਿਦੇਸ਼ 'ਚ ਵੀ ਪਾਈਆਂ ਧੂਮਾਂ, ਅੰਤਰਰਾਸ਼ਟਰੀ ਪੱਧਰ 'ਤੇ ਕਰ ਰਹੀ ਕਮਾਲ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਸਣੇ ਅੰਤਰ ਰਾਸ਼ਟਰੀ ਬਾਜ਼ਾਰ ਤੇ ਬਿਲਬੋਰਡ 'ਤੇ ਵੀ ਕਾਮਯਾਬੀ ਮਿਲੀ ਹੈ। ਵਿਦੇਸ਼ ਵਿੱਚ ਵੀ ਲੋਕ ਇਸ ਫ਼ਿਲਮ ਨੂੰ ਬਹੁਤ ਪਸੰਦ ਕਰ ਰਹੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਤੇ ਨਿਮਰਤ ਦੀ ਜੋੜੀ ਫ਼ਿਲਮ ਸਕ੍ਰੀਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਉੱਤੇ ਵੀ ਜਾਦੂ ਕਰ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। By Pushp Raj 10 May 2023 Share Twitter Share Whatsapp LinkedIn
Trending now Film 'Jodi' Review: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਤੋੜੇ ਕਈ ਰਿਕਾਰਡਸ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਲਗਾਤਾਰ ਬਾਕਸ ਆਫਿਸ 'ਤੇ ਆਪਣਾ ਕਮਾਲ ਵਿਖਾ ਰਹੀ ਹੈ। ਬਾਕਸ ਆਫਿਸ 'ਤੇ ਫ਼ਿਲਮ 'ਜੋੜੀ' ਦੇ ਰਿਸਪੌਂਸ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਹੁਣ ਤੱਕ ਫਰਸਟ ਡੇਅ ਤੇ ਵੀਕੈਂਡ ਕਲੈਕਸ਼ਨ ਨੂੰ ਬ੍ਰੇਕ ਕੀਤਾ ਹੈ। By Pushp Raj 08 May 2023 Share Twitter Share Whatsapp LinkedIn
Pollywood Film Jodi: ਦਰਸ਼ਕਾਂ ਦਾ ਇੰਤਜ਼ਾਰ ਹੋਇਆ ਖ਼ਤਮ, ਭਾਰਤ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨਿਰਮਤ ਖਹਿਰਾ ਦੀ ਫ਼ਿਲਮ 'ਜੋੜੀ' ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦੀ ਉਡੀਕ ਹੋਈ ਖ਼ਤਮ। ਹੁਣ ਇਹ ਫ਼ਿਲਮ ਭਾਰਤ 'ਚ ਰਿਲੀਜ਼ ਹੋ ਸਕੇਗੀ। ਇਸ ਗੱਲ ਦਾ ਖ਼ੁਦ ਗਾਇਕ ਤੇ ਨਿਰਦੇਸ਼ਕ ਅੰਬਰਦੀਪ ਵੱਲੋਂ ਖੁਲਾਸਾ ਕੀਤਾ ਗਿਆ ਹੈ। By Pushp Raj 06 May 2023 Share Twitter Share Whatsapp LinkedIn
Pollywood 'Jodi' movie: Diljit Dosanjh, Nimrat Khaira share new updates; film releases in India 'Jodi' movie: Diljit Dosanjh and Nimrat Khaira's much-awaited film 'Jodi running in theaters in India now. By Ritika Nath 05 May 2023 Share Twitter Share Whatsapp LinkedIn