Celebrities Special ਨੋਰਾ ਫ਼ਤੇਹੀ ਨੇ ਜੈਕਲੀਨ 'ਤੇ ਮਾਣਹਾਨੀ ਦਾ ਕੇਸ ਕਰਨ ਮਗਰੋਂ ਸ਼ੇਅਰ ਕੀਤੀ ਪਹਿਲੀ ਪੋਸਟ, ਦੱਸੀ ਹੈਰਾਨ ਕਰ ਦੇਣ ਵਾਲੀ ਗੱਲ Nora Fatehi filing case against Jacqueline: ਬਾਲੀਵੁੱਡ ਦੀ ਡਾਂਸਿੰਗ ਕੁਈਨ ਨੋਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਉਂਕਿ 200 ਕਰੋੜ ਰਪਏ ਦੇ ਮਨੀ ਲਾਂਡਰਿੰਗ ਕੇਸ 'ਚ ਨਾਂਅ ਆਉਣ ਮਗਰੋਂ ਅਦਾਕਾਰਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਰਾ ਨੇ ਹਾਲ ਹੀ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਮਗਰੋਂ ਨੋਰਾ ਨੇ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ। By Pushp Raj 13 Dec 2022 Share Twitter Share Whatsapp LinkedIn
Celebrities Special 200 ਕਰੋੜ ਦੇ ਠੱਗੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼, ਜ਼ਮਾਨਤ ਅਰਜੀ 'ਤੇ 20 ਦਸੰਬਰ ਨੂੰ ਹੋਵੇਗੀ ਸੁਣਵਾਈ Jacqueline Fernandez in Patiala court: 200 ਕਰੋੜ ਦੇ ਠੱਗੀ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਹੋਇਆਂ ਨਜ਼ਰ ਆ ਰਹੀ ਹਨ। ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ। By Pushp Raj 12 Dec 2022 Share Twitter Share Whatsapp LinkedIn
Celebrities Special ਫੀਫਾ ਵਰਲਡ ਕੱਪ 2022 'ਚ ਨੌਰਾ ਫ਼ਤੇਹੀ ਨੇ ਲਹਿਰਾਇਆ ਤਿਰੰਗਾ, ਵੇਖੋ ਵਾਇਰਲ ਵੀਡੀਓ Nora Fatehi video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੌਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਨੌਰਾ ਨੂੰ ਫੀਫਾ ਵਰਲਡ ਕੱਪ ਦੇ ਦੌਰਾਨ ਪੈਪਰਾਜ਼ੀਸ ਵੱਲੋਂ ਸਪਾਟ ਕੀਤਾ ਗਿਆ ਸੀ। ਨੌਰਾ ਫ਼ਤੇਹੀ ਫੀਫਾ ਵਰਲਡ ਕੱਪ 2022 ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਭਿਨੇਤਰੀ ਹੈ। By Pushp Raj 01 Dec 2022 Share Twitter Share Whatsapp LinkedIn
Entertainment News Nora Fatehi writes 'Believe in ur self' as her song plays during FIFA World Cup 2022 Nora Fatehi at FIFA World Cup 2022: The FIFA World Cup song "Light The Sky" was performed by actor Nora Fatehi late on Tuesday night at the ongoing fan festival in Qatar. The only actor from India to appear at the esteemed event is Fatehi. She now ranks alongside artists like Shakira and Jennifer Lopez. By Ritika Nath 30 Nov 2022 Share Twitter Share Whatsapp LinkedIn
Punjabi Buzz ‘FIFA World Cup’ 'ਚ ਪਹੁੰਚੀ ਨੋਰਾ ਫਤੇਹੀ! ਸਟੇਡੀਅਮ 'ਚ ਡਾਂਸ ਕਰਦੀ ਅਦਾਕਾਰਾ ਦਾ ਵੀਡੀਓ ਹੋਇਆ ਵਾਇਰਲ FIFA World Cup 2022- Nora Fatehi: 'ਸਾਕੀ ਸਾਕੀ' ਡਾਂਸਰ ਨੋਰਾ ਫਤੇਹੀ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਲਈ ਮਸ਼ਹੂਰ ਹੈ। ਨੋਰਾ ਹਾਲ ਹੀ 'ਚ ਸੁਰਖੀਆਂ 'ਚ ਸੀ ਕਿਉਂਕਿ ਉਨ੍ਹਾਂ ਦੀ ਝੋਲੀ ਵਿੱਚ ਬੇਹੱਦ ਹੀ ਖ਼ਾਸ ਪ੍ਰੋਜੈਕਟ ਆ ਗਿਆ ਸੀ। ਦਰਅਸਲ, ਨੋਰਾ ਫਤੇਹੀ ਨੂੰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਦੇ ਗੀਤ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। By Lajwinder kaur 29 Nov 2022 Share Twitter Share Whatsapp LinkedIn
Punjabi Buzz ਨੋਰਾ ਫਤੇਹੀ ਨੂੰ ਜਦੋਂ ਕੋ-ਸਟਾਰ ਨੇ ਜੜ ਦਿੱਤੇ ਸੀ ਥੱਪੜ! ਇਸ ਤਰ੍ਹਾਂ ਹੱਥੋਪਾਈ ਤੋਂ ਬਾਅਦ ਖਤਮ ਹੋਈ ਸੀ ਲੜਾਈ Nora Fatehi reveals having a nasty fight with a co-star: ਹਾਲ ਹੀ 'ਚ ਅਭਿਨੇਤਰੀ ਨੋਰਾ ਫਤੇਹੀ, ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਦੇ ਨਾਲ ਫ਼ਿਲਮ 'ਐਕਸ਼ਨ ਹੀਰੋ' ਦੇ ਪ੍ਰਮੋਸ਼ਨ ਲਈ ਦਿ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆਈ ਸੀ। ਇੱਥੇ ਕਲਾਕਾਰਾਂ ਨੇ ਜੰਮ ਕੇ ਮਸਤੀ ਕੀਤੀ ਅਤੇ ਕਈ ਗੱਲਾ-ਬਾਤਾਂ ਵੀ ਕੀਤੀਆਂ ਅਤੇ ਇਸ ਦੌਰਾਨ 'ਐਕਸ਼ਨ' 'ਤੇ ਚਰਚਾ ਕਰਦੇ ਹੋਏ ਗੱਲ ਸੈੱਟ 'ਤੇ ਲੜਾਈਆਂ ਤੱਕ ਪਹੁੰਚ ਗਈ। By Lajwinder kaur 21 Nov 2022 Share Twitter Share Whatsapp LinkedIn
Entertainment News Punjabi song 'Jehda Nasha' by Amar Jalal to be recreated for Ayushmann Khurrana-starrer 'An Action Hero' Punjabi Song 'Nasha' in 'An Action Hero': Bollywood actor Ayushmann Khurrana is gearing up for the release of his upcoming action flick 'An Action Hero', which also marks his first action movie. The makers recently delighted movie buffs with the release of an intriguing trailer. In the meanwhile, the popular Punjabi song 'Nasha' by Amar Jalal and his group is all set to be recreated for the movie and a video of which went viral already. By Ritika Nath 15 Nov 2022 Share Twitter Share Whatsapp LinkedIn
Punjabi Buzz ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਤੋਂ ਬਾਅਦ ਨੌਰਾ ਫ਼ਤੇਹੀ ਫੀਫਾ ਵਿਸ਼ਵ ਕੱਪ 'ਚ ਬਿਖੇਰੇਗੀ ਆਪਣੀਆਂ ਅਦਾਵਾਂ Nora Fatehi News: ਨੌਰਾ ਫ਼ਤੇਹੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਆਪਣੇ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਉਹ ਸੁਰਖੀਆਂ ‘ਚ ਆ ਗਈ ਹੈ। ਨੌਰਾ ਹੁਣ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਰੈਂਕ ਵਿੱਚ ਸ਼ਾਮਿਲ ਹੋ ਗਈ ਹੈ, ਉਹ ਫੀਫਾ ਵਿਸ਼ਵ ਕੱਪ 2022 ਵਿੱਚ ਪ੍ਰਦਰਸ਼ਨ ਕਰਨ ਵਾਲੀ ਹੈ। FIFA World Cup ਦਾ ਆਯੋਜਨ ਦਸੰਬਰ 'ਚ ਹੋਣ ਜਾ ਰਿਹਾ ਹੈ। ਇਸ ਤਰ੍ਹਾਂ ਨੌਰਾ ਫੀਫਾ ਵਿਸ਼ਵ ਮੰਚ 'ਤੇ ਭਾਰਤ ਅਤੇ ਖਾਸ ਕਰਕੇ ਦੱਖਣ ਪੂਰਬੀ ਏਸ਼ੀਆ ਦੀ ਪ੍ਰਤੀਨਿਧਤਾ ਕਰਨ ਵਾਲੀ ਇਕਲੌਤੀ ਅਭਿਨੇਤਰੀ ਬਣ ਜਾਵੇਗੀ। By Lajwinder kaur 05 Oct 2022 Share Twitter Share Whatsapp LinkedIn
Punjabi Buzz ਨੌਰਾ ਫ਼ਤੇਹੀ ਨੇ ਹਰੇ ਰੰਗ ਦੀ ਸਾੜ੍ਹੀ ‘ਚ ਬਿਖੇਰੀਆਂ ਦਿਲਕਸ਼ ਅਦਾਵਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼ Nora Fatehi Latest Pics Viral: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਮਾਡਲ, ਡਾਂਸਰ ਅਤੇ ਜੱਜ ਨੋਰਾ ਫਤੇਹੀ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਨੌਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਅਦਾਕਾਰਾ ਹਰੇ ਰੰਗ ਦੀ ਸਟਾਈਲਿਸ਼ ਸਾੜ੍ਹੀ ‘ਚ ਨਜ਼ਰ ਆਈ, ਜਿਸ ਉਹ ਆਪਣੀ ਕਾਤਿਲ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ। By Lajwinder kaur 27 Sep 2022 Share Twitter Share Whatsapp LinkedIn