Celebrities Special ਪੰਜਾਬੀ ਗਾਇਕ ਕਾਕਾ ਜੀ ਨੇ ਦਿੱਤੀ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ Kaka ji advice to fans not get married: ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕਾਕਾ ਮੁੜ ਇੱਕ ਵਾਰ ਸੁਰਖੀਆਂ 'ਚ ਛਾਏ ਹੋਏ ਹਨ, ਪਰ ਇਸ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ, ਉਨ੍ਹਾਂ ਵੱਲੋਂ ਫੈਨਜ਼ ਨੂੰ ਦਿੱਤੀ ਗਈ ਸਲਾਹ ਹੈ। By Pushp Raj 27 Jan 2023 Share Twitter Share Whatsapp LinkedIn
Punjabi Buzz ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਸ਼੍ਰੀ ਬਰਾੜ ਅਤੇ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬੇੜੀਆਂ’ ਰਿਲੀਜ਼ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਗੀਤ ਸ਼੍ਰੀ ਬਰਾੜ (Shree Brar) ਅਤੇ ਰੁਪਿੰਦਰ ਹਾਂਡਾ (Rupinder Handa) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । The song demanding the release of the captive Singhs has been released in the voice of Shree Brar and Rupinder Handa. By Shaminder 27 Jan 2023 Share Twitter Share Whatsapp LinkedIn
Entertainment News Punjabi singer Nimrat Khaira's new song 'Shikayatan' out Nimrat Khaira news: Punjabi singer-actor Nimrat Khaira's much-awaited song 'Shikayatan' is finally out. Recently, the singer dropped the song's poster a few days back which brought about excitement among her fans and they were eagerly waiting for the release of the song. By Shimona Sharma 27 Jan 2023 Share Twitter Share Whatsapp LinkedIn
Punjabi Buzz ਸਿਰ ਤਲੀ ‘ਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਪੰਜਾਬੀ ਗਾਇਕ ਹਰਭਜਨ ਮਾਨ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ ਹਰਭਜਨ ਮਾਨ (Harbhajan Mann)ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਬਾਬਾ ਦੀਪ ਸਿੰਘ ਜੀ (Baba Deep Singh Ji) ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ (Birth Anniversary) ਦੀਆਂ ਵਧਾਈਆਂ ਦਿੱਤੀਆਂ ਹਨ । Harbhajan Mann also shared a picture of Baba Deep Singh Ji on his Twitter account and congratulated all the devotees on the birth Anniversary of Baba Ji. By Shaminder 27 Jan 2023 Share Twitter Share Whatsapp LinkedIn
Punjabi Buzz ਸ਼ਹਿਨਾਜ਼ ਗਿੱਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ ਸ਼ਹਿਨਾਜ਼ ਗਿੱਲ (Shehnaaz Gill) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । Today is Shehnaaz Gill's birthday. On this occasion, actress has shares a video on her Instagram account. In this video, you can see that the actress is seen celebrating her birthday. By Shaminder 27 Jan 2023 Share Twitter Share Whatsapp LinkedIn
Entertainment News 'Mitran Da Naa Chalda' second poster out, have a look Gippy Grewal news: Director Pankaj Batra's 'Mitran Da Naa Chalda' second poster is finally out. The second poster has all the lead stars in the picture. The poster features Gippy Grewal, Tania, Rajdip Shokar and Renu Kaushal. By Shimona Sharma 26 Jan 2023 Share Twitter Share Whatsapp LinkedIn
Uncategorized ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ ਗਾਇਕਾ ਨੇ ਆਪਣੇ ਕਹੇ ਸ਼ਬਦਾਂ ਦੇ ਲਈ ਮੁਆਫ਼ੀ ਮੰਗ ਲਈ ਹੈ । ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ‘ਸਤਿ ਸ੍ਰੀ ਅਕਾਲ ਜੀ, ਕੁਝ ਦਿਨ ਪਹਿਲਾਂ ਇੱਕ ਲਾਈਵ ਸ਼ੋਅ ਦੇ ਦੌਰਾਨ ਮੇਰੇ ਕੋਲੋਂ ਇਮੋਸ਼ਨਲ ਹੋ ਕੇ ਅਰਜਨ ਢਿੱਲੋਂ ਦੇ ਲਈ ਗਲਤ ਸ਼ਬਦਾਵਲੀ ਯੂਜ਼ ਹੋ ਗਈ। singer Jenny johal has apologized for her words. The singer wrote in her Instagram story, 'Sat Sri Akaal ji, few days ago during a live show, I got emotional and used wrong words for Arjan Dhillon. By Shaminder 26 Jan 2023 Share Twitter Share Whatsapp LinkedIn
Punjabi Buzz ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ ਨੀਰੂ ਬਾਜਵਾ (Neeru Bajwa ) ਅਤੇ ਸਤਿੰਦਰ ਸਰਤਾਜ (Satinder Sartaaj) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਪ੍ਰਮੋਸ਼ਨ ਉਹ ਲਗਾਤਾਰ ਕਰ ਰਹੇ ਹਨ । ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ । Neeru Bajwa and Satinder Sartaaj are in discussion about their film 'Kali Jotta' these days. Neeru Bajwa And Satinder Sartaaj also reached Sachkhand Sri Harmandir Sahib where he prayed for the success of the film. By Shaminder 26 Jan 2023 Share Twitter Share Whatsapp LinkedIn
Entertainment News Punjabi movie 'Carry On Jatta 3' poster out, details inside Carry On Jatta3 news: The much-awaited movie 'Carry On Jatta 3' poster is finally out. 'Carry On Jatta' also performed extremely well on screen and so people are expecting much more this time. By Shimona Sharma 25 Jan 2023 Share Twitter Share Whatsapp LinkedIn