Punjabi Buzz ਪ੍ਰੀਤੀ ਜ਼ਿੰਟਾ ਨੇ ਦਿਖਾਏ ਘਰ ਵਿੱਚ ਉਗਾਏ ਸੇਬ; ਲਾਸ ਏਂਜਲਸ ਵਾਲੇ ਘਰ ਤੋਂ ਸਾਂਝਾ ਕੀਤਾ ਵੀਡੀਓ Preity Zinta news: ਪ੍ਰੀਤੀ ਜ਼ਿੰਟਾ ਜੋ ਕਿ ਭਾਵੇਂ ਵਿਦੇਸ਼ ਵਿੱਚ ਰਹਿੰਦੀ ਹੈ। ਪਰ ਫਿਰ ਵੀ ਉਹ ਆਪਣੀ ਜੜ੍ਹਾਂ ਦੇ ਨਾਲ ਜੁੜੀ ਰਹਿੰਦੀ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੀ ਦੇਸੀ ਅੰਦਾਜ਼ ਵਾਲੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਨੇ ਆਪਣੇ ਲਾਸ ਏਂਜਲਸ ਵਾਲੇ ਘਰ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਹ ਆਪਣੇ ਕਿਚਨ ਗਾਰਡਨ ਦਾ ਦੌਰਾ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸਨੇ ਆਪਣੇ ਘਰ ਦੇ ਗਾਰਡਨ ਵਿੱਚ ਉਗਾਏ ਸੇਬਾਂ ਨੂੰ ਦਿਖਾਇਆ ਹੈ। By Lajwinder kaur 12 Jan 2023 Share Twitter Share Whatsapp LinkedIn
Celebrities Special ਪ੍ਰੀਤੀ ਜ਼ਿੰਟਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਮਾਂ ਨੂੰ ਜਨਮਦਿਨ ਦੀ ਵਧਾਈ, ਮਾਂ ਲਈ ਲਿਖੀ ਇਹ ਗੱਲ Preity Zinta special note for mother: ਬਾਲੀਵੁੱਡ 'ਚ ਡਿੰਪਲ ਗਰਲ ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਪ੍ਰੀਤੀ ਜ਼ਿੰਟਾ ਅੱਜ ਆਪਣੀ ਮਾਂ ਦਾ ਜਨਮਦਿਨ ਮਨਾ ਰਹੀ ਹੈ, ਇਸ ਖ਼ਾਸ ਮੌਕੇ 'ਤੇ ਅਦਾਕਾਰਾ ਨੇ ਬੇਹੱਦ ਖ਼ਾਸ ਅੰਦਾਜ਼ ਵਿੱਚ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। By Pushp Raj 01 Dec 2022 Share Twitter Share Whatsapp LinkedIn
Celebrities Special ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਕਲ ਹੋ ਨਾ ਹੋ' ਨੂੰ 19 ਸਾਲ ਹੋਏ ਪੂਰੇ, ਕਰਨ ਜੌਹਰ ਨੇ ਸ਼ੇਅਰ ਕੀਤੀਆਂ ਅਣਦੇਖੀ ਤਸਵੀਰਾਂ 19 Years Of Kal Ho Naa Ho: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਫ਼ਿਲਮ, 'ਕਲ ਹੋ ਨਾ ਹੋ' ਹਿੰਦੀ ਸਿਨੇਮਾ ਦੀ ਸਭ ਤੋਂ ਯਾਦਗਾਰ ਫਿਲਮਾਂ ਵਿੱਚੋਂ ਇੱਕ ਹੈ। ਲੋਕ ਅੱਜ ਵੀ ਇਸ ਬਲਾਕਬਸਟਰ ਫ਼ਿਲਮ ਦੇ ਗੀਤਾਂ ਨੂੰ ਸੁਣਦੇ ਹਨ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨਤੋਂ ਇਲਾਵਾ ਪ੍ਰੀਤੀ ਅਤੇ ਸੈਫ ਅਲੀ ਖ਼ਾਨ ਮੁੱਖ ਭੂਮਿਕਾਵਾਂ 'ਚ ਸਨ। By Pushp Raj 29 Nov 2022 Share Twitter Share Whatsapp LinkedIn
Entertainment News Karan Johar pens heartfelt note as 'Kal Ho Naa Ho' completes 19 years Karan Johar news: Bollywood director Karan Johar has contributed to many classic films over the years. One of the most loved films of the early 20s was 'Kal Ho Naa Ho' which was released in 2003 and featured Shah Rukh Khan, Preity Zinta, and Saif Ali Khan. On November 28, the film completed 19 years, and to celebrate the day, Karan Johar penned a heartfelt note for the entire film cast and crew. By Ritika Nath 28 Nov 2022 Share Twitter Share Whatsapp LinkedIn
Punjabi Buzz Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ Preity Zinta shares cute picture of her kids: ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦੇਸ਼ ਭਰ ਦੇ ਬੱਚਿਆਂ ਲਈ ਇੱਕ ਰਾਸ਼ਟਰੀ ਤਿਉਹਾਰ ਹੈ। ਬੱਚੇ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਬਾਲ ਦਿਵਸ ਮੌਕੇ ਸਕੂਲ ਜਾਣ ਲਈ ਬੱਚੇ ਬਹੁਤ ਉਤਸਾਹਿਤ ਹੁੰਦੇ ਹਨ ਕਿਉਂਕਿ ਹਰ ਸਾਲ ਸਕੂਲਾਂ ਵਿੱਚ ਕਈ ਰੰਗਾਰੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ। By Lajwinder kaur 14 Nov 2022 Share Twitter Share Whatsapp LinkedIn
Celebrities Special ਪ੍ਰੀਤੀ ਜ਼ਿੰਟਾ ਮਨਾ ਰਹੀ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮ ਦਿਨ, ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ Preity Zinta who became a mother of twins through surrogacy some time ago. Her children have turned one year old and Preity Zinta has shared some special pictures on her children's birthday.| ਪ੍ਰੀਤੀ ਜ਼ਿੰਟਾ (Preity Zinta) ਜੋ ਕੁਝ ਸਮਾਂ ਪਹਿਲਾਂ ਸੋਰਗੈਸੀ ਰਾਹੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ । ਉਸ ਦੇ ਬੱਚੇ ਇੱਕ ਸਾਲ ਦੇ ਹੋ ਗਏ ਹਨ ਅਤੇ ਪ੍ਰੀਤੀ ਜ਼ਿੰਟਾ ਨੇ ਆਪਣੇ ਬੱਚਿਆਂ ਦੇ ਜਨਮ ਦਿਨ (Birthday) ‘ਤੇ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । By Shaminder 11 Nov 2022 Share Twitter Share Whatsapp LinkedIn
Celebrities Special ਪ੍ਰੀਤੀ ਜ਼ਿੰਟਾ ਨੂੰ ਪੰਜਾਬ ਤੋਂ ਖ਼ਾਸ ਮੌਕੇ ‘ਤੇ ਭੇਜੀ ਗਈ ਫੁਲਕਾਰੀ, ਅਦਾਕਾਰਾ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ Preity Zinta has of course moved abroad, but she has not forgotten her traditions at all. She has shared a video on his Instagram account. ਪ੍ਰੀਤੀ ਜ਼ਿੰਟਾ (Preity Zinta) ਬੇਸ਼ੱਕ ਵਿਦੇਸ਼ ਜਾ ਕੇ ਵੱਸ ਗਈ ਹੈ, ਪਰ ਉਹ ਆਪਣੀਆਂ ਰਿਵਾਇਤਾਂ ਨੂੰ ਬਿਲਕੁਲ ਵੀ ਨਹੀਂ ਭੁੱਲੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । By Shaminder 15 Oct 2022 Share Twitter Share Whatsapp LinkedIn
Celebrities Special ਪ੍ਰੀਤੀ ਜ਼ਿੰਟਾ ਪਤੀ ਦੇ ਨਾਲ ਹੋਈ ਰੋਮਾਂਟਿਕ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ Preity Zinta is very active on social media. She often shares videos with her children and husband on her Instagram account. Now one of her videos is being liked a lot. Which she has shared on her Instagram account. ਪ੍ਰੀਤੀ ਜ਼ਿੰਟਾ (Preity Zinta) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ।ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਬੱਚਿਆਂ ਅਤੇ ਪਤੀ ਦੇ ਨਾਲ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੋ ਕਿ ੳੇੁਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 17 Sep 2022 Share Twitter Share Whatsapp LinkedIn
Punjabi Buzz ਪ੍ਰੀਤੀ ਜ਼ਿੰਟਾ ਨੇ ਸਾਂਝਾ ਕੀਤੀ ਆਪਣੇ ਜੁੜਵਾ ਬੱਚਿਆਂ ਦਾ ਕਿਊਟ ਵੀਡੀਓ, ਖਿਡੌਣਿਆਂ ਦੇ ਨਾਲ ਖੇਡਦੇ ਹੋਏ ਆਏ ਨਜ਼ਰ Preity Zinta shares cute video of her twins, enjoying rain: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਜੁੜਵਾ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ। ਪਿਛਲੇ ਸਾਲ ਸਰੋਗਸੀ ਦੇ ਨਾਲ ਅਦਾਕਾਰਾ ਦੋ ਜੁੜਵੇਂ ਬੱਚਿਆਂ ਦੀ ਮਾਂ ਬਣੀ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ-ਕਿਊਟ ਝਲਕ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਬੱਚਿਆਂ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। By Lajwinder kaur 08 Sep 2022 Share Twitter Share Whatsapp LinkedIn