Punjabi Buzz ‘ਬਾਗੀ ਦੀ ਧੀ’ ਫ਼ਿਲਮ ਦੇ ਪੋਸਟਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ The poster of the movie 'Baghi Di Dhee' was released recently. The poster of the film is also getting a great response from the audience. So far, many artists have shared the poster of the movie 'Baaghi Di Dhee' in their Instagram stories. ‘ਬਾਗੀ ਦੀ ਧੀ’ (Baghi Di Dhee) ਫ਼ਿਲਮ ਜਿਸ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਫ਼ਿਲਮ ਦੇ ਪੋਸਟਰ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਤੱਕ ਕਈ ਕਲਾਕਾਰਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫ਼ਿਲਮ ‘ਬਾਗੀ ਦੀ ਧੀ’ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ । By Shaminder 18 Oct 2022 Share Twitter Share Whatsapp LinkedIn
Celebrities Special ਪੀਟੀਸੀ ਪੰਜਾਬੀ 'ਤੇ ਗਾਇਕ ਇੰਦਰਜੀਤ ਨਿੱਕੂ ਦਾ ਨਵਾਂ ਗੀਤ 'ਕਸੂਰ' 25 ਸਤੰਬਰ ਨੂੰ ਹੋਵੇਗਾ ਰਿਲੀਜ਼ Inderjit Nikku's new song 'Kasoor': ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਇੰਦਰਜੀਤ ਨਿੱਕੂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਦਿਸ਼ਾ ਮਿਲ ਚੁੱਕੀ ਹੈ। ਲੰਮੇਂ ਸਮੇਂ ਦੇ ਬ੍ਰੇਕ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਰਿਲੀਜ਼ ਹੋ ਰਹੇ ਹਨ। ਫੈਨਜ਼ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। 25 ਸਤੰਬਰ ਨੂੰ ਇੰਦਰਜੀਤ ਨਿੱਕੂ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਪੀਟੀਸੀ ਪੰਜਾਬੀ ਉੱਤੇ ਰਿਲੀਜ਼ ਹੋਵੇਗਾ। By Pushp Raj 24 Sep 2022 Share Twitter Share Whatsapp LinkedIn
featured ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ PTC Punjabi is taking special care to entertain its audience and presenting quality programs full of humor. 'Stand Up Te Paao Khapp Season 2' on PTC Punjabi is running. ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ ਅਤੇ ਹਾਸਿਆਂ ਦੇ ਰੰਗਾਂ ਦੇ ਨਾਲ ਭਰਪੂਰ ਮਿਆਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ।ਪੀਟੀਸੀ ਪੰਜਾਬੀ ‘ਤੇ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’ (Stand Up Te Paao Khapp Season 2) ਚੱਲ ਰਿਹਾ ਹੈ । By Shaminder 21 Sep 2022 Share Twitter Share Whatsapp LinkedIn
Celebrities Special ਕੀ ਗਾਇਕ ਕਾਕਾ ਵੀ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਗਰਲਫ੍ਰੈਂਡ ਨਾਲ ਸ਼ੇਅਰ ਕੀਤੀ ਤਸਵੀਰ Punjabi singer Kaka share pic with girlfriend : ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕਾਕਾ ਮੁੜ ਇੱਕ ਵਾਰ ਸੁਰਖੀਆਂ 'ਚ ਛਾਏ ਹੋਏ ਹਨ, ਪਰ ਇਸ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ, ਇੱਕ ਤਸਵੀਰ ਹੈ। ਇਸ ਤਸਵੀਰ ਨੂੰ ਕਾਕਾ ਸਿੰਘ ਨੇ ਸ਼ੇਅਰ ਕੀਤਾ ਸੀ। By Pushp Raj 19 Sep 2022 Share Twitter Share Whatsapp LinkedIn
Celebrities Special Queen Elizabeth's Funeral: ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਕੋਲ ਖੜ੍ਹਾ ਰਾਇਲ ਗਾਰਡ ਅਚਾਨਕ ਹੋਇਆ ਬੇਹੋਸ਼, ਵੀਡੀਓ ਹੋਈ ਵਾਇਰਲ Queen Elizabeth's Funeral: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 8 ਸਤੰਬਰ ਨੂੰ ਦਿਹਾਂਤ ਹੋ ਗਿਆ। ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਸੰਸਦ ਭਵਨ ਦੇ ਵੈਸਟਮਿੰਸਟਰ ਹਾਲ 'ਚ ਰੱਖਿਆ ਗਿਆ ਹੈ। ਵੱਡੀ ਗਿਣਤੀ 'ਚ ਲੋਕ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਇਸ ਦੌਰਾਨ ਮਹਾਰਾਣੀ ਦੇ ਤਾਬੂਤ ਕੋਲ ਖੜ੍ਹਾ ਇੱਕ ਰਾਇਲ ਗਾਰਡ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। By Pushp Raj 16 Sep 2022 Share Twitter Share Whatsapp LinkedIn
Celebrities Special SS Rajamouli 's Film: ਆਲੀਆ ਭੱਟ ਨੂੰ ਮਿਲੀ ਐਸ.ਐਸ ਰਾਜਾਮੌਲੀ ਦੀ ਫ਼ਿਲਮ 'ਚ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ Alia Bhatt signed SS Rajamouli 's Film : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਪਤੀ ਰਣਬੀਰ ਕਪੂਰ ਦੇ ਨਾਲ ਆਲੀਆ ਦੀ ਇਹ ਪਹਿਲੀ ਫ਼ਿਲਮ ਹੈ। ਹੁਣ ਖ਼ਬਰ ਹੈ ਕਿ ਆਲੀਆ ਭੱਟ ਨੇ ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਐਸ.ਐਸ ਰਾਜਾਮੌਲੀ ਦੇ ਨਾਲ ਨਵੀਂ ਫ਼ਿਲਮ ਸਾਈਨ ਕਰ ਲਈ ਹੈ। By Pushp Raj 16 Sep 2022 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਏ ਹਸਪਤਾਲ 'ਚ ਭਰਤੀ, ਜਾਣੋ ਵਜ੍ਹਾ! Sidhu Moose Wala's father admitted in hospital : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਇੱਕਲੇ ਪੈ ਗਏ ਹਨ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿਹਤ ਖ਼ਰਾਬ ਹੋਣ ਦੇ ਚੱਲਦੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। By Pushp Raj 16 Sep 2022 Share Twitter Share Whatsapp LinkedIn
PTC Records ਭੰਗੂ ਭਰਾਵਾਂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਧਾਰਮਿਕ ਗੀਤ ‘ਭਾਈ ਬਚਿੱਤਰ ਸਿੰਘ ਦੀ ਬਹਾਦਰੀ’ The religious song depicting the bravery of Bhai Bachittar Singh will be released on July 29 on PTC Punjabi under the title 'Bhai Bachittar Singh di Bahaduri'. By Shaminder 27 Jul 2022 Share Twitter Share Whatsapp LinkedIn
Punjabi Buzz ਵੇਖੋ ਲੁਧਿਆਣਾ ‘ਚ ਚੱਲਦੀ ਟ੍ਰੇਨ ‘ਤੇ ਚੜਨ ਦੀ ਕੋਸ਼ਿਸ਼ ਕਰਦਾ ਬਜ਼ੁਰਗ ਗੁਰਜੀਤ ਸਿੰਘ ਟ੍ਰੇਨ ਦੇ ਹੇਠਾਂ ਆਇਆ, ਪਰ ਨਹੀਂ ਹੋਇਆ ਵਾਲ ਵੀ ਵਿੰਗਾ, ਵੀਡੀਓ ਵਾਇਰਲ old man from Ludhiana Who was trying to get into a moving vehicle. But then his foot slips and he falls on the tracks. By Shaminder 23 Jun 2022 Share Twitter Share Whatsapp LinkedIn