Punjabi Buzz ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵਿਦੇਸ਼ ‘ਚ ਘੁੰਮਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ Harbhajan Mann's wife Harman Mann is active on social media. She often share her pictures and videos. Now she has shared a new video of her. | ਹਰਭਜਨ ਮਾਨ (Harbhajan Mann) ਦੀ ਪਤਨੀ ਹਰਮਨ ਮਾਨ(Harman Mann) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਹਨ । ਹੁਣ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ (New Video) ਸਾਂਝਾ ਕੀਤਾ ਹੈ । By Shaminder 10 Oct 2022 Share Twitter Share Whatsapp LinkedIn
Celebrities Special ਪਤਨੀ ਦੇ ਨਾਲ ਮਿਸਰ ‘ਚ ਹਸੀਨ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆਏ ਅਦਾਕਾਰ ਅਨਿਲ ਕਪੂਰ, ਵੇਖੋ ਤਸਵੀਰਾਂ Anil Kapoor is an evergreen actor of Bollywood. today he is seen defeating the actors of today in terms of age.| ਅਨਿਲ ਕਪੂਰ (Anil Kapoor) ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਹਨ । ਉਹ ਧੀਆਂ ਜਵਾਈਆਂ ਵਾਲੇ ਹੋ ਗਏ ਹਨ । ਪਰ ਅੱਜ ਵੀ ਉਹ ਅੱਜਕੱਲ੍ਹ ਦੇ ਅਦਾਕਾਰਾਂ ਨੂੰ ਵੀ ਉਮਰ ਦੇ ਮਾਮਲੇ ‘ਚ ਮਾਤ ਦਿੰਦੇ ਹੋਏ ਨਜ਼ਰ ਆ ਰਹੇ ਹਨ । By Shaminder 08 Oct 2022 Share Twitter Share Whatsapp LinkedIn
Celebrities Special ਸੁਨੰਦਾ ਸ਼ਰਮਾ ਦਾ ਗੁਆਚ ਗਿਆ ਹੈ ਕੁੱਤਾ, ਗਾਇਕਾ ਨੇ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਕੀਤਾ ਐਲਾਨ Sunanda Sharma is known for her cute style. His love for dogs is not hidden from anyone. She has raised many varieties of dogs. Recently, she has bought a new type of puppy. But this puppy is lost. ਸੁਨੰਦਾ ਸ਼ਰਮਾ (Sunanda Sharma ) ਆਪਣੀਆਂ ਕਿਊਟ ਅਦਾਵਾਂ ਦੇ ਲਈ ਜਾਣੀ ਜਾਂਦੀ ਹੈ । ਕੁੱਤਿਆਂ ਦੇ ਨਾਲ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ । ਉਸ ਨੇ ਕਈ ਵੈਰਾਇਟੀ ਦੇ ਕੁੱਤੇ ਪਾਲੇ ਹੋਏ ਹਨ । ਹਾਲ ਹੀ ‘ਚ ਉਸ ਨੇ ਨਵੀਂ ਕਿਸਮ ਦਾ ਕਤੂਰਾ (Puppy) ਖਰੀਦਿਆ ਹੈ । ਪਰ ਇਹ ਕਤੂਰਾ ਗੁਆਚ ਗਿਆ ਹੈ । By Shaminder 08 Oct 2022 Share Twitter Share Whatsapp LinkedIn
Punjabi Buzz ਸਤਵਿੰਦਰ ਬਿੱਟੀ ਨੇ ਪਤੀ ਅਤੇ ਬੇਟੇ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ Satwinder Bitti often shares pictures with her family on social media. She has now shared new pictures with her husband. | ਸਤਵਿੰਦਰ ਬਿੱਟੀ (Satwinder Bitti) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਪਤੀ (Husband) ਦੇ ਨਾਲ ਹੁਣ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । By Shaminder 08 Oct 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਾ ਗੀਤ ‘ਲੈਟਰ ਟੂ ਸੀਐੱਮ’ ਜੈਨੀ ਜੌਹਲ ਦੀ ਆਵਾਜ਼ ‘ਚ ਰਿਲੀਜ਼, ਗੀਤ ਸੁਣ ਹਰ ਕੋਈ ਹੋ ਰਿਹਾ ਭਾਵੁਕ The new song 'Letter To CM' in the voice of Jenny Johal has been released. Through this song, the singer has raised her voice about the late Sidhu Moose wala not getting justice.| ਜੈਨੀ ਜੌਹਲ (Jenny Johal) ਦੀ ਆਵਾਜ਼ ‘ਚ ਨਵਾਂ ਗੀਤ(New Song) ‘ਲੈਟਰ ਟੂ ਸੀਐੱਮ’ (Letter To CM) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਜ਼ਰੀਏ ਗਾਇਕਾ ਨੇ ਮਰਹੂਮ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ’ਤੇ ਆਵਾਜ਼ ਬੁਲੰਦ ਕੀਤੀ ਹੈ । By Shaminder 08 Oct 2022 Share Twitter Share Whatsapp LinkedIn
Celebrities Special ਸਲਮਾਨ ਖ਼ਾਨ ਨੂੰ ਮਾਰਨ ਲਈ ਨਾਬਾਲਗ ਨੂੰ ਮਿਲਿਆ ਸੀ ਟਾਸਕ, ਦਿੱਲੀ ਪੁਲਿਸ ਦੀ ਹਿਰਾਸਤ ‘ਚ ਮੁਲਜ਼ਮ Many attempts have been made to kill actor Salman Khan by the Lawrence Bishnoi group. Now the news is coming out that a minor was given the task to kill Salman Khan. | ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਅਦਾਕਾਰ ਸਲਮਾਨ ਖ਼ਾਨ (Salman Khan) ਨੂੰ ਜਾਨੋਂ ਮਾਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ । ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਨੂੰ ਮਾਰਨ ਦੇ ਲਈ ਇੱਕ ਨਾਬਾਲਗ ਨੂੰ ਟਾਸਕ ਮਿਲਿਆ ਹੋਇਆ ਸੀ । By Shaminder 08 Oct 2022 Share Twitter Share Whatsapp LinkedIn
Punjabi Buzz ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਦੇ ਪਿਤਾ ‘ਤੇ ਇਸ ਤੋਂ ਪਹਿਲਾਂ ਵੀ ਹੋਇਆ ਸੀ ਹਮਲਾ Actress and singer Shehnaaz Gill's father has received a death threat. According to the news, the threat was received from a foreign phone number. The father of the actress has lodged a complaint with the Amritsar police about this. | ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਦੇ ਪਿਤਾ (Father) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਖ਼ਬਰਾਂ ਮੁਤਾਬਕ ਧਮਕੀ ਕਿਸੇ ਵਿਦੇਸ਼ੀ ਫੋਨ ਨੰਬਰ ਤੋਂ ਮਿਲੀ ਹੈ । ਇਸ ਬਾਰੇ ਅਦਾਕਾਰਾ ਦੇ ਪਿਤਾ ਨੇ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ । By Shaminder 08 Oct 2022 Share Twitter Share Whatsapp LinkedIn
Punjabi Buzz ਦਿਲਜੀਤ ਦੋਸਾਂਝ ਅਤੇ ਡਾਇਮੰਡ ਪਲੈਟਨਮਜ਼ ਦਾ ਨਵਾਂ ਗੀਤ ‘ਜੁਗਨੀ’ ਰਿਲੀਜ਼ Diljit Dosanjh's hit songs are coming one after another. His new song 'Jugni' with Diamond Platnumz has been released. ਦਿਲਜੀਤ ਦੋਸਾਂਝ (Diljit Dosanjh) ਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਆ ਰਹੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਜੁਗਨੀ’ (Jugni) ਡਾਇਮੰਡ ਪਲੈਟਨਮਜ਼ ਦੇ ਨਾਲ ਰਿਲੀਜ਼ ਹੋ ਚੁੱਕਿਆ ਹੈ । By Shaminder 07 Oct 2022 Share Twitter Share Whatsapp LinkedIn
Celebrities Special ਭਾਰਤੀ ਸਿੰਘ ਬੇਟੇ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਫੋਟੋਗ੍ਰਾਫਰਸ ਨੂੰ ਵੇਖ ਭਾਰਤੀ ਦੇ ਕਿਊਟ ਬੇਟੇ ਨੇ ਦਿੱਤੀ ਸਮਾਈਲ Bharti Singh needs no introduction. With his comedy, he has made his mark all over the world. She is often in discussion about her son Gola. ਭਾਰਤੀ ਸਿੰਘ (Bharti Singh) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੇ ਕਾਮੇਡੀ ਦੇ ਨਾਲ ਉਨ੍ਹਾਂ ਨੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ । ਆਪਣੇ ਬੇਟੇ ਗੋਲੇ ਨੂੰ ਲੈ ਕੇ ਉਹ ਅਕਸਰ ਚਰਚਾ ‘ਚ ਰਹਿੰਦੀ ਹੈ । By Shaminder 07 Oct 2022 Share Twitter Share Whatsapp LinkedIn