Celebrities Special ਦਿਲਜੀਤ ਦੋਸਾਂਝ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਉਂ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਤਰਜੀਹ ਨਹੀਂ ਦਿੰਦੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਜਨਮ ਦਿਨ (Birthday)ਦੀ ਵਧਾਈ ਦਿੱਤੀ ਜਾ ਰਹੀ ਹੈ । Today is the birthday of Diljit Dosanjh, the famous singer and actor of Punjabi industry. On his birthday, his fans are also congratulating him on his birthday. By Shaminder 06 Jan 2023 Share Twitter Share Whatsapp LinkedIn
Celebrities Special ਗਿੱਪੀ ਗਰੇਵਾਲ ਸਮੁੰਦਰ ਦੀਆਂ ਲਹਿਰਾਂ ‘ਚ ਪਰਿਵਾਰ ਦੇ ਨਾਲ ਇੰਝ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ ਗਿੱਪੀ ਗਰੇਵਾਲ (Gippy Grewal)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਸਮੁੰਦਰ ਦੀਆਂ ਲਹਿਰਾਂ ‘ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । Gippy Grewal is active on social media. His videos and pictures often go viral on social media. He has shared a video on his Instagram account. In which he is seen having fun in the ocean waves with his family. By Shaminder 06 Jan 2023 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਕਤਲ ਮਾਮਲਾ : ਬੱਬੂ ਮਾਨ ਮਾਨਸਾ ਪੁਲਿਸ ਦੇ ਸਾਹਮਣੇ ਹੋਏ ਪੇਸ਼ ਸਿੱਧੂ ਮੁੂਸੇਵਾਲਾ (Sidhu Moose Wala) ਕਤਲ ਮਾਮਲੇ ‘ਚ ਪੁਲਿਸ ਦੇ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ । ਇਸ ਮਾਮਲੇ ‘ਚ ਬੀਤੇ ਦਿਨੀਂ ਬੱਬੂ ਮਾਨ (Babbu Maan)ਪੁਲਿਸ ਦੇ ਕੋਲ ਜਾਂਚ ਦੇ ਲਈ ਪਹੁੰਚੇ ਸਨ । ਜਿਸ ਤੋਂ ਬਾਅਦ ਮੁੜ ਤੋਂ ਗਾਇਕ ਮਾਨਸਾ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਹਨ । In the case of Sidhu Moosewala's murder, the police are continuously interrogating. Recently, Babbu Maan had reached the police for investigation in this case. After which singer Mansa has again appeared before the SIT. By Shaminder 06 Jan 2023 Share Twitter Share Whatsapp LinkedIn
Punjabi Buzz ਇਸ ਘਟਨਾ ਨੇ ਗੈਰੀ ਸੰਧੂ ਨੂੰ ਬਣਾਇਆ ਸੀ ਗੀਤਕਾਰ, ਪੜ੍ਹੋ ਪੂਰੀ ਕਹਾਣੀ ਗੈਰੀ ਸੰਧੂ (Garry Sandhu) ਇੱਕ ਅਜਿਹਾ ਗਾਇਕ (Singer) ਹੈ। ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਅੱਜ ਅਸੀਂ ਤੁਹਾਨੂੰ ਗੈਰੀ ਸੰਧੂ ਦੇ ਨਾਲ ਹੋਏ ਇੱਕ ਵਾਕਏ ਬਾਰੇ ਦੱਸਾਂਗੇ । Garry Sandhu is one such singer. Who has given many hit songs to the Punjabi industry. Thanks to these hit songs, his name comes in the list of famous singers of Punjabi industry. Today we will tell you about an incident that happened with Garry Sandhu. By Shaminder 05 Jan 2023 Share Twitter Share Whatsapp LinkedIn
Punjabi Buzz ਪਰਵੀਨ ਭਾਰਟਾ ਦੇ ਪੁੱਤਰ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਤਸਵੀਰ ਸ਼ੇਅਰ ਕਰ ਦਿੱਤੀ ਵਧਾਈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ (Parveen Bharta) ਦੇ ਪੁੱਤਰ (Son) ਤਨਵੀਰ ਸਿੰਘ ਦਾ ਅੱਜ ਜਨਮ ਦਿਨ (Birthday)ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁੱਤਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। Today is the birthday of Tanveer Singh, son of Parveen Bharta, a famous singer of Punjabi industry. On this occasion, singer has shared pictures with her son on her Instagram account. By Shaminder 05 Jan 2023 Share Twitter Share Whatsapp LinkedIn
Celebrities Special ਅਕਸ਼ੇ ਕੁਮਾਰ ਨੇ ਕਿਉਂ ਕੀਤਾ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਤੋਂ ਇਨਕਾਰ, ਜਾਣੋ ਕੀ ਹੈ ਕਾਰਨ ਅਕਸ਼ੇ ਕੁਮਾਰ (Akshay Kumar) ਦੀਆਂ ਪਿਛਲੇ ਕੁਝ ਸਮੇਂ ਦੌਰਾਨ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਪਰ ਬਾਕਸ ਆਫ਼ਿਸ ‘ਤੇ ਇਹ ਫ਼ਿਲਮਾਂ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀਆਂ । ਹੁਣ ਅਕਸ਼ੇ ਕੁਮਾਰ ਦੇ ਵੱਲੋਂ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਪਰ ਹੁਣ ਅਕਸ਼ੇ ਕੁਮਾਰ ਨੇ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ । Many films of Akshay Kumar have been released in the past few years. But these films could not do much at the box office. Now the news of Akshay Kumar working in the film 'Gorkha' was coming out. But now Akshay Kumar has refused to work in the film 'Gorkha'. By Shaminder 05 Jan 2023 Share Twitter Share Whatsapp LinkedIn
Punjabi Buzz ਜਸਬੀਰ ਜੱਸੀ ਪਹੁੰਚੇ ਆਪਣੀ ਮਾਸੀ ਦੇ ਪਿੰਡ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ ਗਾਇਕ ਜਸਬੀਰ ਜੱਸੀ (Jasbir jassi)ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਿਵਾਜ਼ਿਆ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । Singer Jasbir Jassi has graced the Punjabi industry with many hit songs. He is active on social media and often shares his heart with his fans. By Shaminder 05 Jan 2023 Share Twitter Share Whatsapp LinkedIn
Punjabi Buzz ਜ਼ਰੀਨ ਖ਼ਾਨ ਨੇ ਦੱਸਿਆ ਸਰਦੀ ਕਾਰਨ ਹੋ ਗਿਆ ਹੈ ਬੁਰਾ ਹਾਲ, ‘ਰਾਤੀਂ ਸੁੱਤਾ ਨੀ ਜਾਂਦਾ ਤੇ ਸਵੇਰੇ ਉੱਠਿਆ ਨਹੀਂ ਜਾਂਦਾ’ ਪੂਰੇ ਉੱਤਰ ਭਾਰਤ ‘ਚ ਸਰਦੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ।ਸਰਦੀ ਅਤੇ ਕੋਹਰੇ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ ।ਜਿਸ ਦਾ ਅਸਰ ਜਿੱਥੇ ਆਵਾਜਾਈ ‘ਤੇ ਪਿਆ ਹੈ, ਜਿਸ ਕਾਰਨ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ ।ਅਦਾਕਾਰਾ ਜ਼ਰੀਨ ਖ਼ਾਨ (Zareen Khan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । In the whole of North India, the winter has made life difficult for the people. The winter and the fog have increased the difficulties of the common people. It has affected the traffic, due to which the general life has also been affected. Actress Zareen Khan has shared a video on her Instagram account. By Shaminder 28 Dec 2022 Share Twitter Share Whatsapp LinkedIn
Punjabi Buzz ਤੁਨੀਸ਼ਾ ਸ਼ਰਮਾ ਤੋਂ ਬਾਅਦ 22 ਸਾਲਾਂ ਦੀ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਕੀਤੀ ਖੁਦਕੁਸ਼ੀ ਤੁਨੀਸ਼ਾ ਸ਼ਰਮਾ (Tunisha Sharma) ਜਿਸਦੀ ਉਮਰ ਮਹਿਜ਼ 20 ਸਾਲਾਂ ਦੀ ਸੀ। ਉਸ ਨੇ ਬੀਤੇ ਦਿਨੀਂ ਆਪਣੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।ਜਿਸ ਤੋਂ ਬਾਅਦ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਖੁਦਕੁਸ਼ੀ ਕਰ ਲਈ ਹੈ । Tunisha Sharma whose age was only 20 years. Recently, she committed suicide by hanging himself in his make-up room. After which another bad news is coming out. It is that social media star Leena Nagawanshi has committed suicide. By Shaminder 28 Dec 2022 Share Twitter Share Whatsapp LinkedIn