Celebrities Special ਪਤੀ ਦੇ ਨਾਲ ਇਹ ਕੰਮ ਕਰੇ ਬਗੈਰ ਨਹੀਂ ਰਹਿ ਸਕਦੀ ਮਿਸ ਪੂਜਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਿਸ ਪੂਜਾ ਦਾ ਮਜ਼ੇਦਾਰ ਵੀਡੀਓ Miss Pooja is one such singer who has made a special place in the Punjabi industry with her songs. She often shares her videos and pictures on social media. | ਮਿਸ ਪੂਜਾ (Miss Pooja)ਅਜਿਹੀ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਨੂੰ ਸਾਂਝੇ ਕਰਦੀ ਰਹਿੰਦੀ ਹੈ । By Shaminder 14 Dec 2022 Share Twitter Share Whatsapp LinkedIn
Punjabi Buzz ਸਟੇਜ ‘ਤੇ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਖੁਦ ਨੂੰ ਰਿਲੈਕਸ ਕਰਦੇ ਹਨ ਹਰਭਜਨ ਮਾਨ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ Singer Harbhajan Mann has shared a video on his Instagram account. In this video, he is seen in the fields.| ਗਾਇਕ ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਹਨ । By Shaminder 14 Dec 2022 Share Twitter Share Whatsapp LinkedIn
Punjabi Buzz ਦਰਸ਼ਨ ਔਲਖ ਨੇ ਆਪਣੇ ਪਿੰਡ ਦਾ ਵੀਡੀਓ ਕੀਤਾ ਸਾਂਝਾ, ਮਾਂ ਨੂੰ ਯਾਦ ਕਰ ਹੋਏ ਭਾਵੁਕ Darshan Aulakh has shared a video on his Instagram account. In this video, you can see that the fields of Darshan Aulakh are visible and an old man is standing.| ਦਰਸ਼ਨ ਔਲਖ (Darshan Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਰਸ਼ਨ ਔਲਖ ਦੇ ਖੇਤ ਨਜ਼ਰ ਆ ਰਹੇ ਹਨ ਅਤੇ ਇੱਕ ਬਜ਼ੁਰਗ ਖੜੇ ਹੋਏ ਹਨ । By Shaminder 13 Dec 2022 Share Twitter Share Whatsapp LinkedIn
Celebrities Special ਅੱਜ ਹੈ ਅਦਾਕਾਰਾ ਸਮਿਤਾ ਪਾਟਿਲ ਦੀ ਬਰਸੀ, ਬਰਸੀ ‘ਤੇ ਜਾਣੋਂ ਕਿਵੇਂ ਨਿਊਜ਼ ਐਂਕਰ ਤੋਂ ਬਣੀ ਅਦਾਕਾਰਾ Smita was the daughter of a leader, she had many career options, but Smita preferred only acting. After completing her college education, Smita worked as a news anchor on a Marathi news channel.| ਸਮਿਤਾ ਇੱਕ ਨੇਤਾ ਦੀ ਬੇਟੀ ਸੀ ਉਨਾਂ ਕੋਲ ਕਰੀਅਰ ਚੁਣਨ ਦੇ ਕਈ ਰਾਹ ਸਨ, ਪਰ ਸਮਿਤਾ ਨੇ ਸਿਰਫ ਤੇ ਸਿਰਫ ਐਕਟਿੰਗ ਨੂੰ ਹੀ ਤਰਜੀਹ ਦਿੱਤੀ। ਕਾਲਜ ਦੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਸਮਿਤਾ ਜੀ ਨੇ ਮਰਾਠੀ ਦੇ ਨਿਊਜ਼ ਚੈਨਲ ‘ਤੇ ਬਤੌਰ ਨਿਊਜ਼ ਐਂਕਰ ਦੇ ਤੌਰ ‘ਤੇ ਕੰਮ ਕੀਤਾ ਸੀ । By Shaminder 13 Dec 2022 Share Twitter Share Whatsapp LinkedIn
Celebrities Special ਇੱਕ ਮਹੀਨੇ ਦੀ ਹੋਈ ਕਰਣ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਧੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਟ Karan Singh Grover and Bipasha Basu (Bipasha Basu) who have become parents after many years of marriage. Bipasha Basu gave birth to a daughter a month ago. Whose name they named Devi.| ਕਰਣ ਸਿੰਘ ਗਰੋਵਰ (Karan Singh Grover) ਅਤੇ ਬਿਪਾਸ਼ਾ ਬਾਸੂ (Bipasha Basu) ਜੋ ਕਿ ਵਿਆਹ ਤੋਂ ਕਈ ਸਾਲਾਂ ਬਾਅਦ ਮਾਪੇ ਬਣੇ ਹਨ । ਬਿਪਾਸ਼ਾ ਬਾਸੂ ਨੇ ਇੱਕ ਮਹੀਨਾ ਪਹਿਲਾਂ ਧੀ ਨੂੰ ਜਨਮ ਦਿੱਤਾ ਸੀ । ਜਿਸ ਦਾ ਨਾਮ ਉਨ੍ਹਾਂ ਨੇ ਦੇਵੀ ਰੱਖਿਆ ਹੈ । By Shaminder 13 Dec 2022 Share Twitter Share Whatsapp LinkedIn
Punjabi Buzz ਨਛੱਤਰ ਗਿੱਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸੀ ‘ਤੇ ਭਾਵੁਕ ਹੋਇਆ ਗਾਇਕ, ਕਿਹਾ ‘ਬਿੰਦਰ ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ…’ Today is the wedding anniversary of Nachhatar Gill. On this occasion, the singer has shared a picture with his late wife on his Instagram account.| ਨਛੱਤਰ ਗਿੱਲ (Nachhatar Gill) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਰਹੂਮ ਪਤਨੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ । By Shaminder 13 Dec 2022 Share Twitter Share Whatsapp LinkedIn
Celebrities Special ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’ Singer Jasbir Jassi often shares his heart's feelings on social media. Now he has shared a video from his aunt's village.| ਗਾਇਕ ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਮਾਸੀ (Maasi) ਦੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 13 Dec 2022 Share Twitter Share Whatsapp LinkedIn
Punjabi Buzz ਸਤਿੰਦਰ ਸੱਤੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਰਿਵਾਰ ਅਤੇ ਦੋਸਤਾਂ ਨਾਲ ਬਰਥਡੇ ਮਨਾਉਂਦੀ ਆਈ ਨਜ਼ਰ Satinder Satti celebrated her birthday yesterday. The pictures of which she has also shares on her Instagram account. In these pictures, you can see that Satinder Satti is seen celebrating her birthday with her friends and family.| ਸਤਿੰਦਰ ਸੱਤੀ (Satinder Satti) ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday) ਮਨਾਇਆ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸੱਤੀ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੇ ਨਾਲ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । By Shaminder 13 Dec 2022 Share Twitter Share Whatsapp LinkedIn
Punjabi Buzz ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਰੈਬੀ ਟਿਵਾਣਾ ਵਿਆਹ ਦੇ ਬੰਧਨ ‘ਚ ਬੱਝੇ, ਅਲਾਪ ਸਿਕੰਦਰ, ਪੁਖਰਾਜ ਭੱਲਾ ਨੇ ਦਿੱਤੀ ਵਧਾਈ The famous film director of Punjabi industry, Rabby Tiwana has got married. In which many stars of the Punjabi industry cheered.| ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਰੈਬੀ ਟਿਵਾਣਾ (Rabby Tiwana) ਵਿਆਹ (Wedding)ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਗਾਈਆਂ । By Shaminder 13 Dec 2022 Share Twitter Share Whatsapp LinkedIn