Pollywood ਕੌਰ ਬੀ ਨੇ ਆਪਣੇ ਤਾਇਆ ਜੀ ਨਾਲ ਸਾਂਝੀ ਕੀਤੀ ਤਸਵੀਰ ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਫੈਨਸ ਦੇ ਨਾਲ ਅਕਸਰ ਆਪਣੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੇ ਤਾਇਆ ਜੀ ਦੇ ਨਾਲ ਨਜ਼ਰ ਆ ਰਹੀ ਹੈ। By Shaminder 09 Jan 2024 Share Twitter Share Whatsapp LinkedIn
Pollywood ਕਿਸ-ਕਿਸ ਨੂੰ ਯਾਦ ਹੈ ਗਾਇਕਾ ਅੰਮ੍ਰਿਤਾ ਵਿਰਕ, ਗਾਇਕਾ ਦੇ ਨਾਮ ਹੈ ਇੱਕ ਮਹੀਨੇ ‘ਚ 40-40 ਸ਼ੋਅ ਲਗਾਉਣ ਦਾ ਹੈ ਰਿਕਾਰਡ, ਜਾਣੋ ਕਿਉਂ ਰਹੀ ਕਈ ਸਾਲ ਇੰਡਸਟਰੀ ਤੋਂ ਦੂਰ ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਤੇ ਛਾਪ ਛੱਡੀ ਹੈ । ਉਨ੍ਹਾਂ ਗਾਇਕਾਂ ‘ਚੋਂ ਹੀ ਇੱਕ ਹਨ ਗਾਇਕਾ ਅੰਮ੍ਰਿਤਾ ਵਿਰਕ । ਜਿਸ ਨੇ ਆਪਣੀ ਗਾਇਕੀ ਦੇ ਨਾਲ ਲੰਮਾ ਅਰਸਾ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ। By Shaminder 24 Dec 2023 Share Twitter Share Whatsapp LinkedIn
Pollywood ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਛੇ ਸਾਲਾਂ ਬਾਅਦ ਸੁਲਝਾਈ,ਮੋਹਾਲੀ ਪੁਲਿਸ ਨੇ ਦਿੱਤੀ ਜਾਣਕਾਰੀ ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ । ਇਸ ਦੀ ਜਾਣਕਾਰੀ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । By Shaminder 15 Dec 2023 Share Twitter Share Whatsapp LinkedIn
Pollywood ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ, ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ ਸਿੱਪੀ ਗਿੱਲ ਦੇ ਸਹੁਰੇ ਪਰਿਵਾਰ ‘ਚ ਬੀਤੇ ਦਿਨ ਵਿਆਹ ਸੀ । ਜਿਸ ਦਾ ਇੱਕ ਵੀਡੀਓ ਲੋਕ ਕਲਾਕਾਰ ਜਸਮੀਤ ਸਿੰਘ ਵੜਿੰਗ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਮੀਤ ਸਿੰਘ ਨੇ ਲਿਖਿਆ ‘ਕੱਲ੍ਹ ਦੀਆਂ ਰੌਣਕਾਂ ਬਾਈ ਸਿੱਪੀ ਗਿੱਲ ਵੀਰ ਦੇ ਸਹੁਰੇ ਪਰਿਵਾਰ ਬਾਈ ਸੰਨੀ ਸਰਪੰਚ ਦੇ ਵਿਆਹ ਦੀ ਜਾਗੋ ‘ਚ ਪਰਿਵਾਰ ਦੇ ਨਾਲ ਰੌਣਕਾਂ, ਵਾਹਿਗੁਰੂ ਮਿਹਰ ਕਰੇ’। By Shaminder 12 Dec 2023 Share Twitter Share Whatsapp LinkedIn
Pollywood ਹਨੀ ਸਿੰਘ ਦੇ ਨਾਲ ਕੰਮ ਕਰਨ ਵਾਲਾ ਮੁੰਡਾ ਬਣਿਆ ਰਾਗੀ ਸਿੰਘ, ਕਿਹਾ ‘ਪਹਿਲਾਂ ਕੂੜੇ ਵਾਂਗ ਸੀ ਜ਼ਿੰਦਗੀ, ਅਸਲੀ ਜਗ੍ਹਾ ‘ਤੇ ਤਾਂ ਹੁਣ ਆਇਆ ਹਾਂ, ਪਰ ਪਰਿਵਾਰ ਨਹੀਂ ਕਰਦਾ ਸਪੋਟ’ ਅਕਸਰ ਕਿਹਾ ਜਾਂਦਾ ਹੈ ਕਿ ਗੁਰੁ ਬਿਨ੍ਹਾਂ ਗਤ ਨਹੀਂ ਤੇ ਸ਼ਾਹ ਬਿਨ੍ਹਾਂ ਪੱਤ ਨਹੀਂ।ਗੁਰੁ ਜਦੋਂ ਚਾਹੁੰਦਾ ਹੈ ਉਦੋਂ ਹੀ ਆਪਣੇ ਸੇਵਕ ਨੂੰ ਆਪਣੇ ਲੜ ਲਾਉਂਦਾ ਹੈ ।ਜਿਸ ਨੂੰ ਉਸ ਨੇ ਆਪਣੇ ਦਰ ‘ਤੇ ਜਦੋਂ ਬੁਲਾਉਣਾ ਹੈ ਉਦੋਂ ਹੀ ਬੁਲਾਉਣਾ ਹੈ । ਪੰਜਾਬੀ ਪੰਜਾਬੀ ਇੰਡਸਟਰੀ ‘ਚ ਅੱਜ ਅਸੀਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਵਿਕਟਰ ਕੰਬੋਜ । By Shaminder 29 Nov 2023 Share Twitter Share Whatsapp LinkedIn
Pollywood ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਹੋਇਆ ਹਮਲਾ, ਹਮਲੇ ਤੋਂ ਬਾਅਦ ਗਾਇਕ ਦੀ ਪ੍ਰਤੀਕਿਰਿਆ ਆਈ ਸਾਹਮਣੇ ਬੀਤੇ ਦਿਨ ਗਿੱਪੀ ਗਰੇਵਾਲ ਦੇ ਵੈਨਕੁਵਰ ਸਥਿਤ ਘਰ ਤੇ ਫਾਈਰਿੰਗ ਦੇ ਮਾਮਲੇ ‘ਚ ਗਾਇਕ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਇਸ ਮਾਮਲੇ ‘ਚ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਗਾਇਕ ਨੇ ਦੱਸਿਆ ਹੈ ਕਿ 'ਮੇਰਾ ਘਰ ਵੈਸਟ ਵੈਨਕੂਵਰ 'ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ 'ਤੇ ਫਾਇਰਿੰਗ ਹੋਈ ਹੈ। By Shaminder 27 Nov 2023 Share Twitter Share Whatsapp LinkedIn
Pollywood ਧਰਮਪ੍ਰੀਤ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਕਿਸ ਕਿਸ ਨੂੰ ਯਾਦ ਨੇ ਗਾਇਕ ਦੇ ਗੀਤ ਗਾਇਕ ਧਰਮਪ੍ਰੀਤ ਇੱਕ ਅਜਿਹਾ ਗਾਇਕ ਸੀ, ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਉਨ੍ਹਾਂ ਦੇ ਗੀਤ ਟੁੱਟੇ ਦਿਲਾਂ ਨੂੰ ਦਿਲਾਸਾ ਦਿੰਦੇ ਨੇ । By Shaminder 11 Jun 2023 Share Twitter Share Whatsapp LinkedIn
Celebrity Special The Irreplaceable Sidhu Moosewala: Three Reasons Why No Singer Can Fill His Shoes Sidhu Moosewala has etched his name as an irreplaceable icon, revered for his distinctive style, profound lyrics, and unmatched talent.This article delves into three compelling factors that underscore why Sidhu Moosewala's position as a singer remains unparalleled, leaving an unfillable void in his wake. By Prerit Chauhan 19 May 2023 Share Twitter Share Whatsapp LinkedIn
Trending now Punjabi's taking over Coachella 2023: From Challa to Coachella Diljit Dosanjh 'Unmatched Swag' Winning Hearts Diljit's performance at Coachella 2023 was an impressive one, which left the audience captivated. He was dressed in a white kurta and turban, with white gloves and black sunglasses, and received an enthusiastic welcome from the crowd as he took the stage. By Prerit Chauhan 23 Apr 2023 Share Twitter Share Whatsapp LinkedIn