Celebrities Special Diljit Dosanjh: ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ 'ਤੇ ਬਣ ਰਹੀ ਬਾਇਓਪਿਕ ਦੀ ਸ਼ੂਟਿੰਗ ਕੀਤੀ ਸ਼ੁਰੂ , ਸਾਹਮਣੇ ਆਈ ਪਹਿਲੀ ਝਲਕ Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨੀਂ ਦਿਨੀ ਅਮਰ ਸਿੰਘ ਚਮਕੀਲਾ ਦੀ ਬਾਈਓਪਿਕ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਹਾਲ ਹੀ ਵਿੱਚ ਫ਼ਿਲਮ ਸੈੱਟ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਲਜੀਤ ਦੀ ਪਹਿਲੀ ਝਲਕ ਸਾਹਮਣੇ ਆਈ ਹੈ। By Pushp Raj 14 Feb 2023 Share Twitter Share Whatsapp LinkedIn
Punjabi Buzz Amrit Maan: ਅੰਮ੍ਰਿਤ ਮਾਨ ਦੇ ਚੱਲਦੇ ਸ਼ੋਅ 'ਚ ਹੋਇਆ ਵਿਵਾਦ, ਜਾਣੋ ਕਿਉਂ Amrit Maan controversy: ਪੰਜਾਬੀ ਗਾਇਕਾਂ ਤੇ ਵਿਵਾਦਾਂ ਦਾ ਰਿਸ਼ਤਾ ਬੇਹੱਦ ਪੁਰਾਣਾ ਹੈ। ਆਏ ਦਿਨ ਕਿਸੀ ਨਾਂ ਕਿਸੀ ਪੰਜਾਬੀ ਗਾਇਕ ਦੇ ਵਿਵਾਦਾਂ ਵਿਚਾਲੇ ਪੈਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਲੈ ਕੇ ਵੱਡੀ ਖ਼ਹਰ ਸਾਹਮਣੇ ਆ ਰਹੀ ਹੈ। By Pushp Raj 11 Feb 2023 Share Twitter Share Whatsapp LinkedIn
Celebrities Special Watch video: ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਮਾਨ ਸਾਹਿਬ ਅੱਗੇ ਸ਼ਰਮ ਨਾਲ ਲਾਲ ਹੋਏ ਗੁਰੂ The Kapil Sharma Show: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਹਾਲ ਹੀ ਵਿੱਚ ਆਪਣੇ ਨਵੇਂ ਗੀਤ 'Alone' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਗੀਤ ਦੇ ਵਿੱਚ ਉਹ ਗੁਰੂੰ ਰੰਧਾਵਾ ਨਾਲ ਸਾਂਝੇਦਾਰੀ ਕਰਦੇ ਹੋਏ ਨਜ਼ਰ ਆ ਗਏ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਗੁਰਦਾਸ ਮਾਨ ਤੇ ਗੁਰੂ ਰੰਧਾਵਾ ਵੀ ਪਹੁੰਚੇ ਜਿੱਥੇ ਕਪਿਲ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। By Pushp Raj 09 Feb 2023 Share Twitter Share Whatsapp LinkedIn
Celebrities Special Diljit Dosanjh: ਦਿਲਜੀਤ ਦੋਸਾਂਝ ਨੇ ਤਸਵੀਰ ਸ਼ੇਅਰ ਕਰ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਕੀਤਾ ਯਾਦ, ਵੇਖੋ ਤਸਵੀਰ Diljit Dosanjh remember late singer Amar Singh Chamkila: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਲਗਾਤਾਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਨਾਂ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਅਪਕਮਿੰਗ ਫਿਲਮਾਂ ਨੂੰ ਲੈ ਕੇ ਰੁੱਝੇ ਹੋਏ ਹਨ। ਇਸ ਵਿਚਾਲੇ ਦਿਲਜੀਤ ਨੇ ਪੰਜਾਬ ਦੇ ਦਿੱਗਜ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕੀਤਾ ਹੈ। By Pushp Raj 08 Feb 2023 Share Twitter Share Whatsapp LinkedIn
Celebrities Special Happy Birthday Jasbir Jassi : ਗਾਇਕ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਗਾਇਕੀ ਦੇ ਸਫਰ ਬਾਰੇ ਖ਼ਾਸ ਗੱਲਾਂ Happy Birthday Jasbir Jassi : ਅੱਜ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ (Jasbir Jassi ) ਦਾ ਜਨਮ ਦਿਨ ਹੈ। ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੇ ਜਸਬੀਰ ਜੱਸੀ ਅੱਜ ਆਪਣਾ 53 ਸਾਲ ਦੇ ਹੋ ਗਏ ਹਨ। ਗਾਇਕ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੀ ਗਾਇਕੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ। By Pushp Raj 07 Feb 2023 Share Twitter Share Whatsapp LinkedIn
Celebrities Special ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਗੀਤ '52 Bars' ਹੋਇਆ ਰਿਲੀਜ਼, ਵੇਖੋ ਵੀਡੀਓ Karan Aujla's new song '52 Bars' : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਛਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾਂ ਮਹਿਜ਼ ਦੇਸ਼ ਸਗੋਂ ਵਿਦੇਸ਼ਾਂ ਵਿੱਚ ਵੀ ਸੁਨਣ ਨੂੰ ਮਿਲਦੇ ਹਨ। ਹਾਲ ਹੀ ਵਿੱਚ ਗਾਇਕ ਦੀ ਨਵੀਂ ਐਲਬਮ 'For you' EP ਦਾ ਦਾ ਪਹਿਲਾਂ ਗੀਤ '52 Bars' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। By Pushp Raj 03 Feb 2023 Share Twitter Share Whatsapp LinkedIn
Celebrities Special Watch: ਐਮੀ ਵਿਰਕ ਦੀ ਨਵੀਂ ਮਿਊਜ਼ਿਕ ਐਲਬਮ 'Layers' ਤੇ ਇਸ ਦਾ ਪਹਿਲ ਗੀਤ 'Solid' ਹੋਇਆ ਰਿਲੀਜ਼, ਗਾਇਕ ਨੇ ਰਿਲੀਜ਼ ਟਾਈਮ ਬਾਰੇ ਕੀਤਾ ਖੁਲਾਸਾ Ammy Virk new music Album 'Layers' : ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਐਮੀ ਵਿਰਕ ਲੰਮੇਂ ਸਮੇਂ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਲਈ ਨਵੀਂ ਮਿਊਜ਼ਿਕ ਐਲਬਮ 'Layers' ਲੈ ਕੇ ਆਏ ਹਨ। ਫੈਨਜ਼ ਇਸ ਤੋਂ ਕਾਫੀ ਖੁਸ਼ ਹਨ। By Pushp Raj 03 Feb 2023 Share Twitter Share Whatsapp LinkedIn
Celebrities Special ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ Karan Aujla's 'For you' EP teaser: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਛਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਹਾਲ ਹੀ ਵਿੱਚ ਗਾਇਕ ਦੀ ਨਵੀਂ ਐਲਬਮ 'For you' EP ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। By Pushp Raj 01 Feb 2023 Share Twitter Share Whatsapp LinkedIn
Celebrities Special ਐਮੀ ਵਿਰਕ ਲੈ ਕੇ ਆ ਰਹੇ ਨੇ ਫੈਨਜ਼ ਲਈ ਖ਼ਾਸ ਸਰਪ੍ਰਾਈਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ Ammy Virk announce new Album 'Layers': ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਐਮੀ ਨੇ ਆਪਣੇ ਫੈਨਜ਼ ਨੂੰ ਕੀ ਸਰਪ੍ਰਾਈਜ਼ ਦਿੱਤਾ ਹੈ। By Pushp Raj 01 Feb 2023 Share Twitter Share Whatsapp LinkedIn