Advertisment

ਗੁਲਾਬ ਸਿੱਧੂ ਨੇ ਅਪਣੇ ਨਵੇਂ ਗਾਣੇ 'ਸਿੱਧੂਆਂ ਦਾ ਮੁੰਡਾ' 'ਚ ਕਿਸ 'ਤੇ ਸਾਧਿਆ ਨਿਸ਼ਾਨਾ ? ਦੇਖੋ ਵੀਡੀਓ

author-image
By Lajwinder kaur
New Update
ਗੁਲਾਬ ਸਿੱਧੂ ਨੇ ਅਪਣੇ ਨਵੇਂ ਗਾਣੇ 'ਸਿੱਧੂਆਂ ਦਾ ਮੁੰਡਾ' 'ਚ ਕਿਸ 'ਤੇ ਸਾਧਿਆ ਨਿਸ਼ਾਨਾ ? ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਗੁਲਾਬ ਸਿੱਧੂ ਅਪਣੀ ਨਵੀਂ ਪੇਸ਼ਕਸ਼ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਹਾਂ ਜੀ ਗੁਲਾਬ ਸਿੱਧੂ ਅਪਣਾ ਨਵਾਂ ਗੀਤ ‘ਸਿੱਧੂਆਂ ਦਾ ਮੁੰਡਾ’ ਲੈ ਕੇ ਆਏ ਹਨ। ਇਹ ਇੱਕ ਲੈਰਿਕਸ ਵੀਡੀਓ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਗੀਤ ਦੇ ਬੋਲ ਖਾਨ ਭੈਣੀ ਵਾਲੇ ਨੇ ਲਿਖੇ ਹਨ। ਮਿਊਜ਼ਿਕ ਫਰੀਕ ਸਿੰਘ ਨੇ ਦਿੱਤਾ ਹੈ ਤੇ ਇਹ ਗੀਤ ਟ੍ਰੇਂਡਿੰਗ ‘ਚ ਚੱਲ ਰਿਹਾ ਹੈ।   ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਅਤੇ ਕਰਨ ਔਜਲੇ ਦੇ ਵਿਚਕਾਰਲੀ ਅਨਬਣ ਦੀ ਤਾਂ ਸਾਰੇ ਹੀ ਇਸ ਤੋਂ ਵਾਕਫ ਹਨ। ਪਿਛਲੇ ਦਿਨੀਂ ਕਰਨ ਔਜਲਾ ਅਤੇ ਗੁਲਾਬ ਸਿੱਧੂ ਨੇ ਫਿਰ ਸਿੱਧੂ ਮੂਸੇਵਾਲਾ ਤੇ ਲਗਾ ਕੇ ਗਾਣਾ ਕੱਢਿਆ ਸੀ ਜੋ ਪਿਛਲੇ ਦਿਨਾਂ ਵਿੱਚ ਕਾਫ਼ੀ ਚਰਚਾ ਵਿੱਚ ਰਿਹਾ ਸੀ। ਇਸ ਦੇ ਜਵਾਬ ਵਿੱਚ ਸਿੱਧੂ ਮੂਸੇਵਾਲੇ ਨੇ ਵੀ ਇੰਸਟਾਗ੍ਰਾਮ ਤੇ ਸਟੋਰੀਜ਼ ਅਤੇ ਪੋਸਟਾਂ ਪਾ ਕੇ ਆਪਣੇ ਜਲਦੀ ਆਉਣ ਵਾਲੇ ਗਾਣੇ ਬਾਰੇ ਅਤੇ ਉਸ ਨੇ ਹਿੰਟ ਦਿੱਤੇ ਸਨ ਕਿ ਉਹ ਉਸ ਦਾ ਜਵਾਬ ਜਲਦੀ ਹੀ ਆਵੇਗਾ। ਫੇਰ ਸਿੱਧੂ ਮੂਸੇਵਾਲੇ ਨੇ ਅਪਣੇ ਲਾਈਵ ਸ਼ੋਅ ਵਿੱਚ ਗੁਲਾਬ ਸਿੱਧੂ ਅਤੇ ਕਰਨ ਔਜਲਾ ਦਾ ਨਾਮ ਲੈ ਕੇ ਸਭ ਨੂੰ ਜਵਾਬ ਦੇ ਦਿੱਤਾ ਸੀ।gulab sidhu latest punjabi song sidhua da munda ਹੋਰ ਪੜ੍ਹੋ: ਦੇਖੋ ਕਿਸ ਤਰ੍ਹਾਂ ਤੈਅ ਕੀਤਾ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ ਦਾ ਸਫਰ  ਗੁਲਾਬ ਸਿੱਧੂ ਇਸ ਤੋਂ ਪਹਿਲਾਂ ਅਪਣੇ ਗੀਤਾਂ ਜਿਵੇਂ ਪਾਰਲੇ ਜੀ, ਪਰਖੇ ਬਗੈਰ, ਇਨਅਫ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। -Ptc Punjabi
Advertisment

Stay updated with the latest news headlines.

Follow us:
Advertisment
Advertisment
Latest Stories
Advertisment