Advertisment

ਪੰਜਾਬੀ ਵਿਰਸਾ 2017 ਗੱਡ ਰਿਹਾ ਹੈ ਸਫਲਤਾ ਦੇ ਝੰਡੇ

author-image
By PTC Buzz
New Update
ਪੰਜਾਬੀ ਵਿਰਸਾ 2017 ਗੱਡ ਰਿਹਾ ਹੈ ਸਫਲਤਾ ਦੇ ਝੰਡੇ
Advertisment
ਪੰਜਾਬੀ ਸੰਗੀਤ ਦੇ ਵਿਰਸੇ ਦੇ ਵਾਰਿਸ, ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ 2017 ਦਾ ਟੂਰ ਕਮਾਲ ਦਾ ਜਾ ਰਿਹਾ ਹੈ| ਉਹ ਜਿੱਥੇ ਵੀ ਪ੍ਰਦਰਸ਼ਨ ਕਰਨ ਜਾਂਦੇ ਹਨ, ਲੋਕਾਂ ਦਾ ਝੁੰਡ ਉਹਨਾਂ ਨੂੰ ਸੁਣਨ ਲਈ ਪਹੁੰਚ ਜਾਂਦਾ ਹੈ| ਸ਼ੋਅ ਦੀ ਤਰੀਕ ਦਾ ਐਲਾਨ ਬਾਅਦ ਚ ਹੁੰਦਾ ਹੈ ਤੇ ਲੋਕ ਟਿਕਟਾਂ ਪਹਿਲਾਂ ਹੀ ਬੁਕ ਕਰਾ ਲੈਂਦੇ ਹਨ| ਕਿਸੇ ਪੰਜਾਬੀ ਸਟਾਰ ਦਾ U.K ਵਿਚ ਇੰਨਾ ਕ੍ਰੇਜ਼ ਸ਼ਾਇਦ ਹੀ ਵੇਖਣ ਨੂੰ ਮਿਲਿਆ ਹੋਵੇਗਾ| ਵਾਰਿਸ ਭਰਾਵਾਂ ਦੇ ਪੰਜਾਬੀ ਵਿਰਸਾ 2017 ਗਾਣਿਆਂ ਦੀ ਟੇਪ ਜਲਦ ਹੀ ਜਾਰੀ ਹੋਵੇਗੀ| ਅਸੀਂ ਤਾ ਇੰਤਜ਼ਾਰ ਕਰ ਹੀ ਰਹੇ ਹਾਂ,ਤੁਸੀਂ ਵੀ ਕਰੋ|
Advertisment

Stay updated with the latest news headlines.

Follow us:
Advertisment
Advertisment
Latest Stories
Advertisment