Advertisment

ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਫ਼ਿਲਮ ਰੱਬ ਦਾ ਰੇਡੀਓ-2 ਦਾ ਦੂਜਾ ਗੀਤ ਸ਼ੌਕੀਨ ਹੋਇਆ ਰਿਲੀਜ਼

author-image
By Shaminder
New Update
ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਫ਼ਿਲਮ ਰੱਬ ਦਾ ਰੇਡੀਓ-2 ਦਾ ਦੂਜਾ ਗੀਤ ਸ਼ੌਕੀਨ ਹੋਇਆ ਰਿਲੀਜ਼
Advertisment
ਤਰਸੇਮ ਜੱਸੜ ਦਾ ਨਵਾਂ ਗੀਤ ਸ਼ੌਕੀਨ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਰੱਬ ਦਾ ਰੇਡੀਓ ੨ ਦਾ ਦੂਜਾ ਗੀਤ ਹੈ । ਜਿਸ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਸਿਮੀ ਚਾਹਲ ਅਤੇ ਤਰਸੇਮ ਜੱਸੜ 'ਤੇ ਹਿਮਾਚਲ ਦੀਆਂ ਹੁਸੀਨ ਵਾਦੀਆਂ 'ਚ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਤਰਸੇਮ ਜੱਸੜ ਨੇ ਖੁਦ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਮਿਕਸ ਐਂਡ ਮਾਸਟਰ ਨੇ । ਹੋਰ ਵੇਖੋ :ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿਲੋਂ ਚੋਂ ਦਿਖਾਈ ਦਿੰਦੀ ਹੈ ਕੁਲਵਿੰਦਰ ਢਿੱਲੋਂ ਦੀ ਝਲਕ,ਵੇਖੋ ਵੀਡੀਓ
Advertisment
ਗੀਤ ਦਾ ਵੀਡੀਓ ਅਵੈਕਸ ਢਿੱਲੋਂ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਫ਼ਿਲਮ ਰੱਬ ਦਾ ਰੇਡੀਓ -੨ ਦਾ ਦੂਜਾ ਗੀਤ ਹੈ । ਦੱਸ ਦਈਏ ਕਿ ਸਿਮੀ ਚਹਿਲ ਅਤੇ ਤਰਸੇਮ ਜੱਸੜ ਦੀ ਇਸ ਤੋਂ ਪਹਿਲਾਂ ਰੱਬ ਦਾ ਰੇਡੀਓ ਫ਼ਿਲਮ ਆਈ ਸੀ । ਹੋਰ ਵੇਖੋ :‘ਪੀ.ਆਰ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਹਰਭਜਨ ਮਾਨ ਨੂੰ ਦੇਖ ਕੇ ਇੱਕਠੀ ਹੋਈ ਮੁੰਡੇ ਕੁੜੀਆਂ ਦੀ ਭੀੜ, ਦੇਖੋ ਵੀਡਿਓ https://www.instagram.com/p/BulwAufg_GN/ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ । ਰੱਬ ਦਾ ਰੇਡੀਓ ੨  ਫ਼ਿਲਮ ਉਨੱਤੀ ਮਾਰਚ ਨੂੰ ਰਿਲੀਜ਼ ਹੋ ਰਹੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਆਪਣੇ ਪਹਿਲੇ ਭਾਗ ਵਾਂਗ ਵਧੀਆ ਪ੍ਰਦਰਸ਼ਨ ਕਰ ਪਾਉਂਦੀ ਹੈ ਜਾਂ ਨਹੀਂ । tarsem jassar and simi tarsem jassar and simi
Advertisment

Stay updated with the latest news headlines.

Follow us:
Advertisment
Advertisment
Latest Stories
Advertisment