Celebrities Special ਰਣਜੀਤ ਬਾਵਾ ਦੇ ਘਰ ਸਣੇ ਚਾਰ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ The houses of two famous singers are being raided in Punjab. Raids have been conducted at four places including the house of singer Ranjit Bawa. Income tax has also hit the house of Ranjit Bawa's manager.| ਪੰਜਾਬ ‘ਚ ਦੋ ਨਾਮੀ ਗਾਇਕਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ । ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਸਣੇ ਚਾਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ । ਰਣਜੀਤ ਬਾਵਾ ਦੇ ਮੈਨੇਜਰ ਦੇ ਘਰ ਵੀ ਇਨਕਮ ਟੈਕਸ ਨੇ ਦਬਿਸ਼ ਦਿੱਤੀ ਹੈ। By Shaminder 19 Dec 2022 Share Twitter Share Whatsapp LinkedIn
Punjabi Buzz ਪੰਜਾਬ ਦੀਆਂ ਸਿਫ਼ਤਾਂ ਕਰਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ Ranjit Bawa is seen entertaining the audience with hit songs one after the other. singer's new song 'My Dear Punjab' has been released. Ranjit Bawa has praised Punjab in this song.| ਰਣਜੀਤ ਬਾਵਾ (Ranjit Bawa) ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਗਾਇਕ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ (My Dear Punjab) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਰਣਜੀਤ ਬਾਵਾ ਨੇ ਪੰਜਾਬ ਦੀ ਰੱਜ ਕੇ ਤਾਰੀਫ ਕੀਤੀ ਹੈ । By Shaminder 12 Dec 2022 Share Twitter Share Whatsapp LinkedIn
Punjabi Buzz ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ‘ਮਾਈ ਡੀਅਰ ਪੰਜਾਬ’ ਦਾ ਕੀਤਾ ਐਲਾਨ Ranjit Bawa is seen entertaining the audience with one song after another. Now again he is going to be present in the audience. he announced his new album.| ਰਣਜੀਤ ਬਾਵਾ (Ranjit Bawa) ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਹੁਣ ਮੁੜ ਤੋਂ ਉਹ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ । By Shaminder 06 Dec 2022 Share Twitter Share Whatsapp LinkedIn
Punjabi Buzz ਰਣਜੀਤ ਬਾਵਾ ਆਪਣੀ ਗਾਇਕੀ ਨਾਲ ਨਿਊਜ਼ੀਲੈਂਡ ‘ਚ ਬੰਨਣਗੇ ਰੰਗ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ‘ਪੰਜਾਬ ਬੋਲਦਾ’ ਮਿਊਜ਼ਿਕਲ ਟੂਰ Ranjit Bawa's Punjab Bolda Live Music Tour: ਦਮਦਾਰ ਆਵਾਜ਼ ਦੇ ਮਾਲਿਕ ਰਣਜੀਤ ਬਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਗੀਤਾਂ ਤੋਂ ਇਲਾਵਾ ਉਹ ਆਪਣੇ ਲਾਈਵ ਮਿਊਜ਼ਿਕ ਸ਼ੋਅਜ਼ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚੱਲਦੇ ਉਹ ‘ਨਿਊਜ਼ੀਲੈਂਡ ਮਿਊਜ਼ਿਕਲ ਟੂਰ ਅਪ੍ਰੈਲ 2023’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਕਾਫੀ ਜ਼ਿਆਦਾ ਉਤਸ਼ਾਹਿਤ ਹਨ। By Lajwinder kaur 04 Dec 2022 Share Twitter Share Whatsapp LinkedIn
Punjabi Buzz ਰਣਜੀਤ ਬਾਵਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਗੁਰਪੁਰਬ ਦੇ ਮੌਕੇ ‘ਤੇ ਸੰਗਤਾਂ ਨੂੰ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ Today, Parkash Purb of Guru Nanak Dev ji is being celebrated all over the world. On this occasion, the singers have also released many religious songs on the occasion of Gurpurab. Singer Ranjit Bawa also shared the video of his song 'Rabb Ji Aye Ne' and congratulated all the devotees on Gurpurab.| ਅੱਜ ਦੁਨੀਆ ਭਰ ‘ਚ ਗੁਰੂ ਨਾਨਕ ਦੇਵ ਜੀ (Guru Nanak Dev ji ) ਦਾ ਪ੍ਰਕਾਸ਼ ਪੁਰਬ (Parkash Purb) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਗਾਇਕਾਂ ਨੇ ਵੀ ਗੁਰਪੁਰਬ ਦੇ ਮੌਕੇ ‘ਤੇ ਕਈ ਧਾਰਮਿਕ ਗੀਤ ਰਿਲੀਜ਼ ਕੀਤੇ ਹਨ । ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਗੀਤ ‘ਰੱਬ ਜੀ ਆਏ ਨੇ’ ਦਾ ਵੀਡੀਓ ਸਾਂਝਾ ਕਰਦੇ ਹੋਏ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ । By Shaminder 08 Nov 2022 Share Twitter Share Whatsapp LinkedIn
Celebrities Special ਸਟੇਜ ‘ਤੇ ਪਰਫਾਰਮ ਕਰਨ ਦੇ ਦੌਰਾਨ ਇਸ ਮੁੰਡੇ ਨੇ 10 ਮਿੰਟ ‘ਚ ਬਣਾਇਆ ਰਣਜੀਤ ਬਾਵਾ ਦਾ ਸਕੈੱਚ, ਗਾਇਕ ਨੇ ਵੀਡੀਓ ਕੀਤਾ ਸਾਂਝਾ Ranjit Bawa is a singer who has created a special place in the hearts of the audience with his singing. He has struggled a lot to make a place in singing.| ਰਣਜੀਤ ਬਾਵਾ (Ranjit Bawa ) ਅਜਿਹਾ ਗਾਇਕ ਹੈ ਜਿਸ ਨੇ ਆਪਣੀ ਗਾਇਕੀ ਦੇ ਨਾਲ ਖ਼ਾਸ ਜਗ੍ਹਾ ਦਰਸ਼ਕਾਂ ਦੇ ਦਿਲ ‘ਚ ਬਣਾਈ ਹੈ । ਗਾਇਕੀ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਹੈ । By Shaminder 04 Nov 2022 Share Twitter Share Whatsapp LinkedIn
Punjabi Buzz ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼, ਵਿਦੇਸ਼ਾਂ ‘ਚ ਕੰਮ ਕਰਨ ਗਏ ਪੰਜਾਬੀਆਂ ਦੇ ਦਰਦ ਨੂੰ ਕੀਤਾ ਗਿਆ ਬਿਆਨ Ranjit Baw's new song 'Mithiyan Jailan' has been released. Lyrics of this song are penned by Sukchain Sandhu and music is given by Mohit Kashyap.| ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੁੱਖਚੈਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਮੋਹਿਤ ਕਸ਼ਯਪ ਨੇ । By Shaminder 02 Nov 2022 Share Twitter Share Whatsapp LinkedIn
Entertainment News Ranjit Bawa enthrals his fans with the teaser of his new song 'Kinne Aye Kinne Gye 2'! Ranjit Bawa drops the teaser of his upcoming song 'Kinne Aye Kinne Gye 2' after the success of his song 'Kinne Aye Kinne Gye'! By Ritika Nath 04 Oct 2022 Share Twitter Share Whatsapp LinkedIn
Celebrities Special ਰਣਜੀਤ ਬਾਵਾ ਦਾ ਨਵਾਂ ਗੀਤ 'ਈਮੋਸ਼ਨਲ ਬੰਦਾ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗੀਤ Ranjit Bawa New Song: ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੇ ਨਵੇਂ ਗੀਤ 'ਈਮੋਸ਼ਨਲ ਬੰਦਾ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਰਣਜੀਤ ਬਾਵਾ ਦਾ ਇਹ ਗੀਤ ਅੱਜ ਰਿਲੀਜ਼ ਹੋ ਗਿਆ ਹੈ ਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ। By Pushp Raj 24 Sep 2022 Share Twitter Share Whatsapp LinkedIn