Punjabi Buzz ਫੈਜ਼ਲ ਸ਼ੇਖ ਦੀ ਗੋਦ 'ਚ ਬੈਠੇ ਰਣਵੀਰ ਸਿੰਘ, ਆਪਣੇ ਅੰਦਾਜ਼ 'ਚ ਕਿਹਾ ਨਵਾਜ਼ੂਦੀਨ ਦਾ ਇਹ ਡਾਇਲਾਗ Khatron Ke Khiladi 12 grand finale shoot: ਬਾਲੀਵੁੱਡ ਐਕਟਰ ਰਣਵੀਰ ਸਿੰਘ ਜਿੱਥੇ ਵੀ ਪਹੁੰਚਦੇ ਹਨ, ਉੱਥੇ ਮਾਹੌਲ ਦਾ ਐਨਰਜੀ ਲੈਵਲ ਕਈ ਗੁਣਾ ਵੱਧ ਜਾਂਦਾ ਹੈ। ਰਣਵੀਰ ਸਿੰਘ ਨੂੰ ਹਾਲ ਹੀ 'ਚ ਟੀਵੀ ਐਕਟਰ ਫੈਜ਼ਲ ਸ਼ੇਖ ਨਾਲ ਫਿਲਮ 'ਸਰਕਸ' ਦੀ ਟੀਮ ਨਾਲ ਖੂਬ ਮਸਤੀ ਕਰਦੇ ਦੇਖਿਆ ਗਿਆ। ਰਣਵੀਰ ਸਿੰਘ ਦੀ ਇਹ ਵੀਡੀਓ FAISAL SHAIKH ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਰਣਵੀਰ ਸਿੰਘ ਟੀਵੀ ਐਕਟਰ ਦੀ ਗੋਦ 'ਚ ਬੈਠੇ ਨਜ਼ਰ ਆ ਰਹੇ ਹਨ। By Lajwinder kaur 20 Sep 2022 Share Twitter Share Whatsapp LinkedIn
Celebrities Special ਕੀ ਫਰਹਾਨ ਅਖ਼ਤਰ ਦੀ ਫ਼ਿਲਮ 'Don 3' 'ਚ ਇੱਕਠੇ ਨਜ਼ਰ ਆਉਣਗੇ ਰਣਵੀਰ ਸਿੰਘ, ਅਮਿਤਾਭ ਬੱਚਨ ਅਤੇ ਸ਼ਾਹਰੁਖ ਖ਼ਾਨ ? SRK-Big B-Ranveer together in Don 3: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'Don 3' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਸ਼ਾਹਰੁਖ ਖ਼ਾਨ ਤੇ ਫਰਹਾਨ ਅਖ਼ਤਰ ਜਦੋਂ ਵੀ ਕਿਤੇ ਮੀਡੀਆ ਨਾਲ ਰੁਬਰੂ ਹੁੰਦੇ ਹਨ ਤਾਂ ਉਨ੍ਹਾਂ ਤੋਂ ਫ਼ਿਲਮ 'Don 3' ਬਾਰੇ ਕਈ ਸਵਾਲ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਇਸ ਫ਼ਿਲਮ 'ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿੱਚ ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ। By Pushp Raj 20 Sep 2022 Share Twitter Share Whatsapp LinkedIn
Entertainment News Khatron Ke Khiladi Grand Finale: Ranveer Singh, Pooja Hegde share inside pictures with 'Cirkus' team Ranveer Singh-Pooja Hegde with Rohit Shetty: In the upcoming movie 'Cirkus' Pooja Hegde and Ranveer Singh will work together for the first time. The film is helmed by Rohit Shetty and also features Siddhartha Jadhav, Johnny Lever, Sanjay Mishra, Vrajesh Hirjee, and others. By Ritika Nath 19 Sep 2022 Share Twitter Share Whatsapp LinkedIn
Celebrities Special ਬੋਲਡ ਫੋਟੋਸ਼ੂਟ ਮਾਮਲਾ: ਰਣਵੀਰ ਸਿੰਘ ਦਾ ਬਿਆਨ ਆਇਆ ਸਾਹਮਣੇ, ਅਦਾਕਾਰ ਨੇ ਪੁਲਿਸ ਨੂੰ ਦੱਸੀ ਸੱਚਾਈ Ranveer Singh Bold Photoshoot : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਸ਼ੇਅਰ ਕਰਨ ਦੇ ਚੱਲਦੇ ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਵੀ ਦਰਜ ਹੋਈ ਹੈ। ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਰਣਵੀਰ ਸਿੰਘ ਵੱਲੋਂ ਪੁਲਿਸ ਨੂੰ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ। By Pushp Raj 15 Sep 2022 Share Twitter Share Whatsapp LinkedIn
Punjabi Buzz ਭੀੜ ‘ਚ ਰਣਵੀਰ ਸਿੰਘ ਦੇ ਕਿਸੇ ਨੇ ਮਾਰਿਆ ਥੱਪੜ, ਵੀਡੀਓ ਵਾਇਰਲ Ranveer Singh news: ਮਸ਼ਹੂਰ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਹਾਲ ਹੀ ਵਿੱਚ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਅਵਾਰਡਸ 2022 ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਅਦਾਕਾਰ ਦੇ ਕਈ ਵੀਡੀਓ ਵਾਇਰਲ ਹੋਏ। ਇਸ ਅਵਾਰਡ ਪ੍ਰੋਗਰਾਮ ‘ਚ ਉਹ ਵ੍ਹਾਈਟ ਰੰਗ ਦੇ ਆਊਟਫਿੱਟ 'ਚ ਕਾਫੀ ਸ਼ਾਨਦਾਰ ਲੱਗ ਰਹੇ ਸੀ ਪਰ ਇਸ ਦੌਰਾਨ ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਨੀਂ ਭੀੜ ‘ਚ ਬਾਡੀਗਾਰਡ ਜਾਂ ਫਿਰ ਕਿਸੇ ਫੈਨ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਇਹ ਵੀ ਮੰਨ ਰਹੇ ਹਨ ਕਿ ਭੀੜ ਵਿੱਚ ਰਣਵੀਰ ਸਿੰਘ ਨੂੰ ਥੱਪੜ ਮਾਰਿਆ ਗਿਆ। By Lajwinder kaur 14 Sep 2022 Share Twitter Share Whatsapp LinkedIn
Entertainment News Ranveer Singh, Aamir Khan are also part of Ranbir Kapoor, Alia Bhatt starrer 'Brahmastra'? Ranveer Singh, Aamir Khan in 'Brahmastra 2': The highly anticipated film 'Brahmastra', featuring Ranbir Kapoor and Alia Bhatt in the lead roles, is finally spreading the 'magic' at the box office. Meanwhile, there is a question about the star cast of 'Brahmastra 2'. By Rajan Nath 12 Sep 2022 Share Twitter Share Whatsapp LinkedIn
Entertainment News SIIMA 2022: From Kamal Hassan to Ranveer Singh, celebs take home prestigious awards SIMA Awards 2022 Winners: The 10th South Indian International Movie Awards (SIIMA) Awards, which honoured Tamil, Telugu, Kannada, and Malayalam films were held on September 10th and 11th. Brinda Prasad Adusumilli and Vishnu Induri have arranged the extravagant occasion, which took place over two days in Bengaluru. By Ritika Nath 11 Sep 2022 Share Twitter Share Whatsapp LinkedIn
Punjabi Buzz SIIMA 2022: ਰਣਵੀਰ ਸਿੰਘ ਨੇ ਸਟੇਜ਼ ‘ਤੇ ਕੀਤੀ ਖੂਬ ਮਸਤੀ, 'ਸ਼੍ਰੀਵੱਲੀ' ਗੀਤ 'ਤੇ ਸਵੈਗ ਨਾਲ ਡਾਂਸ ਕਰਦੇ ਹੋਏ ਲਾਹ ਦਿੱਤੀ ਆਪਣੀ ਜੁੱਤੀ Ranveer Singh performed on Srivalli and perfectly copied Allu's iconic moves: ਬਾਲੀਵੁੱਡ ਦੇ ਐਨਰਜ਼ੀ ਦੇ ਨਾਲ ਭਰੇ ਹੋਏ ਐਕਟਰ ਰਣਵੀਰ ਸਿੰਘ ਜਿੱਥੇ ਵੀ ਮੌਜੂਦ ਹੁੰਦੇ ਹਨ, ਉੱਥੇ ਉਹ ਆਪਣੀ ਪਾਜ਼ਟਿਵ ਵਾਈਬਸ ਬਿਖੇਰ ਦਿੰਦੇ ਹਨ। ਬੀਤੀ ਰਾਤ ਰਣਵੀਰ ਸਿੰਘ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਐਵਾਰਡਜ਼ (SIIMA ਐਵਾਰਡਜ਼) ਵਿੱਚ ਸ਼ਾਮਲ ਹੋਏ। By Lajwinder kaur 11 Sep 2022 Share Twitter Share Whatsapp LinkedIn
Celebrities Special ਜਦੋਂ ਰਾਤ-ਰਾਤ ਭਰ ਰੋਂਦੀ ਰਹਿੰਦੀ ਸੀ ਅਦਾਕਾਰਾ ਦੀਪਿਕਾ ਪਾਦੂਕੋਣ, ਕਿਸ ਤਰ੍ਹਾਂ ਮਾਨਸਿਕ ਬੀਮਾਰੀ ਤੋਂ ਪਾਈ ਰਾਹਤ, ਅਦਾਕਾਰਾ ਨੇ ਕੀਤਾ ਖੁਲਾਸਾ, ਵੇਖੋ ਵੀਡੀਓ A video of Deepika Padukone is going viral on social media. In this video, the actress is seen chatting with Amitabh Bachchan. ਦੀਪਿਕਾ ਪਾਦੂਕੋਣ (deepika Padukone ) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਅਮਿਤਾਬ ਬੱਚਨ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । By Shaminder 10 Sep 2022 Share Twitter Share Whatsapp LinkedIn