Advertisment

ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ 'ਧੱਕ ਪਾਉਣੀ ਆਂ' ਦੇ ਨਾਲ ਹੋਏ ਹਾਜ਼ਿਰ

author-image
By Shaminder
New Update
ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ 'ਧੱਕ ਪਾਉਣੀ ਆਂ' ਦੇ ਨਾਲ ਹੋਏ ਹਾਜ਼ਿਰ
Advertisment
ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ 'ਧੱਕ ਪਾਉਣੀ ਆਂ' ਰਿਲੀਜ਼ ਹੋ ਚੁੱਕਿਆ ਹੇ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।ਇਸ ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਡੀ.ਜੇ.ਡਸਟਰ ਵੱਲੋਂ ਦਿੱਤਾ ਗਿਆ ਹੈ ।ਫੀਮੇਲ ਮਾਡਲ ਦੇ ਤੌਰ 'ਤੇ ਪ੍ਰੀਤੀ ਰਾਜਪੂਤ ਨਜ਼ਰ ਆ ਰਹੇ ਨੇ । ਹੋਰ ਵੇਖੋ:ਰਵਿੰਦਰ ਗਰੇਵਾਲ ‘ਯਾਰੀਆਂ ਦੀ ਸੁਪੋਟ’ ਦੇ ਨਾਲ ਪਾ ਰਹੇ ਧੱਕ,ਵੇਖੋ ਵੀਡੀਓ
Advertisment
ਇਸ ਗੀਤ 'ਚ ਇੱਕ ਅਜਿਹੇ ਅੜਬ ਪਤੀ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਰਿਸ਼ਤੇਦਾਰੀ 'ਚ ਹੋਣ ਵਾਲੇ ਵਿਆਹਾਂ 'ਚ ਜਾ ਕੇ ਖਰੂਦ ਪਾਉਂਦਾ ਹੈ ਅਤੇ ਦੋਵਾਂ ਦੀ ਇਸੇ ਗੱਲ ਤੋਂ ਨੋਕ ਝੋਕ ਹੁੰਦੀ ਹੈ । https://www.instagram.com/p/B8aXzIXg4gX/ ਇਸ ਦੇ ਨਾਲ ਹੀ ਇਹ ਅੜਬ ਜੱਟ ਵੀ ਆਪਣਾ ਜਵਾਬ ਦਿੰਦਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਵਿਆਹ 'ਚ ਦੇਸੀ ਦੇਸੀ ਕਹਿੰਦੇ ਨੇ ਅਤੇ ਹੁਣ ਇਹ ਦੇਸੀ ਜੱਟ ਆਪਣੀ ਪੂਰੀ ਧੱਕ ਪਾਉਣਾ ਚਾਹੁੰਦਾ ਹੈ ।ਇਸ ਗੀਤ ਨੂੰ 'ਟੇਢੀ ਪੱਗ' ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । https://www.instagram.com/p/B8dUOJtFMSB/  
Advertisment

Stay updated with the latest news headlines.

Follow us:
Advertisment
Advertisment
Latest Stories
Advertisment