Viral ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! ਪੰਜਾਬੀ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਪੰਜਾਬੀ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਟੇਢੀ ਪੱਗ ਵਾਲੇ ਮੁੰਡੇ ਦੇ ਨਾਂਅ ਨਾਲ ਮਸ਼ਹੂਰ ਹੈ । ਜਿਸ ਨੇ ਗੀਤਾਂ ਦੇ ਨਾਲ ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । By Shaminder 04 Aug 2023 Share Twitter Share Whatsapp LinkedIn
Songs ਰਵਿੰਦਰ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'ਸ. ਊਧਮ ਸਿੰਘ' ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਵਿੰਦਰ ਗਰੇਵਾਲ (Ravinder Grewal) ਜੋ ਕਿ ਇੱਕ ਲੰਬੇ ਅਰਸੇ ਦੇ ਨਾਲ ਆਪਣੀ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਬਹੁਤ ਜਲਦ ਉਹ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਨਵੇਂ ਗੀਤ ਦਾ ਟਾਈਟਲ 'ਸ. ਊਧਮ ਸਿੰਘ' ਹੈ । By Pushp Raj 20 Jul 2023 Share Twitter Share Whatsapp LinkedIn
Pollywood ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਜਿਸ ਪੰਜਾਬੀ ਸਟਾਰ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । By Shaminder 05 Jun 2023 Share Twitter Share Whatsapp LinkedIn
Punjabi Buzz ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ, ਕੀ ਤੁਸੀਂ ਪਛਾਣਿਆ ! ਜਿਸ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।ਜੀ ਹਾਂ ਇੰਡਸਟਰੀ ‘ਚ ਉਸ ਨੂੰ ਗਰੇਵਾਲਾਂ ਦੇ ਮੁੰਡੇ ਦੇ ਨਾਂਅ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਕੋਈ ਕੋਈ ਉਸ ਨੂੰ ‘ਟੇਢੀ ਪੱਗ ਵਾਲਾ ਸਰਦਾਰ’ ਵੀ ਆਖਦਾ ਹੈ । Who has achieved success in the field of acting as well as singing. Yes, in the industry he is known as the boy of Grewals and some also call him 'Tedi Pagg Wala Sardar'. By Shaminder 21 Jan 2023 Share Twitter Share Whatsapp LinkedIn
Punjabi Buzz ਨਵੇਂ ਸਾਲ ਦਾ ਆਗਾਜ਼ ਹੋਵੇਗਾ ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ 'ਸ਼ਾਵਾ 2023' ਦੇ ਨਾਲ SHAVA 2023- PTC Punjabi: ਹਰ ਕੋਈ ਸਾਲ 2022 ਨੂੰ ਅਲਵਿਦਾ ਕਹਿਣ ਲਈ ਤੇ ਸਾਲ 2023 ਦਾ ਸਵਾਗਤ ਕਰਨ ਲਈ ਤਿਆਰ ਹੈ। ਵੱਖ-ਵੱਖ ਥਾਵਾਂ ਉੱਤੇ ਨਵੇਂ ਸਾਲ ਨੂੰ ਲੈ ਕੇ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਖ਼ਾਸ ਰੰਗਾ ਰੰਗ ਪ੍ਰੋਗਰਾਮ ਲੈ ਕੇ ਆ ਰਿਹਾ ਹੈ। ਠੰਢ ਵੀ ਬਹੁਤ ਪੈ ਰਹੀ ਹੈ ਸੋ ਮਨੋਰੰਜਨ ਲਈ ਘਰ ਤੋਂ ਬਾਹਰ ਕਿਉਂ ਜਾਣਾ, ਜਦੋਂ ਕਿ ਤੁਸੀਂ ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ ਸ਼ਾਵਾ 2023 ਦਾ ਆਨੰਦ ਘਰ 'ਚ ਹੀ ਰਜਾਈਆਂ ਵਿੱਚ ਬੈਠ ਕੇ ਲੈ ਸਕਦੇ ਹੋ। 31 ਦਸੰਬਰ, ਸ਼ਨੀਵਾਰ ਰਾਤੀਂ 10:30 ਵਜੇ ਦੇਖੋ ਸ਼ਾਵਾ 2023 ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। By Lajwinder kaur 30 Dec 2022 Share Twitter Share Whatsapp LinkedIn
Punjabi Buzz ਪੰਜਾਬੀ ਕਲਾਕਾਰਾਂ ਦੇ ਨਾਲ ਨਵੇਂ ਸਾਲ ਦੇ ਰੰਗਾ ਰੰਗ ਮਿਊਜ਼ਿਕ ਪ੍ਰੋਗਰਾਮ ‘ਸ਼ਾਵਾ 2023’ ਲਈ ਹੋ ਜਾਓ ਤਿਆਰ Shava 2023: ਪੀਟੀਸੀ ਪੰਜਾਬੀ ਹਰ ਸਾਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਸਿਤਾਰਿਆਂ ਦੇ ਨਾਲ ਸੱਜੀ ਮਹਿਫ਼ਲ ਲੈ ਕੇ ਆਉਂਦੇ ਨੇ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਸ਼ਾਵਾ 2023’ ਮਿਊਜ਼ਿਕ ਪ੍ਰੋਗਰਾਮ। ਸੋ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹੋ ਜਾਓ ਤਿਆਰ ਪੀਟੀਸੀ ਪੰਜਾਬੀ ਦੇ ਨਾਲ । ਇਸ ਸ਼ੋਅ ਦਾ ਆਨੰਦ ਦਰਸ਼ਕ ਦਿਨ ਸ਼ਨੀਵਾਰ, 31 ਦਸੰਬਰ, ਰਾਤੀਂ 10:30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਹਨ। By Lajwinder kaur 28 Dec 2022 Share Twitter Share Whatsapp LinkedIn
Punjabi Buzz ਰਵਿੰਦਰ ਗਰੇਵਾਲ ਦੇ ਮਾਮਾ ਜੀ ਦਾ ਹੋਇਆ ਦਿਹਾਂਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਮਾਮੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ Singer Ravinder Grewal's maternal uncle has passed away. On this occasion, the singer shared a picture of his uncle and remembered him.| ਗਾਇਕ ਰਵਿੰਦਰ ਗਰੇਵਾਲ (Ravinder Grewal)ਦੇ ਮਾਮਾ ਜੀ ਦਾ ਦਿਹਾਂਤ (Death)ਹੋ ਗਿਆ ਹੈ । ਇਸ ਮੌਕੇ ਗਾਇਕ ਨੇ ਆਪਣੇ ਮਾਮਾ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ । By Shaminder 05 Dec 2022 Share Twitter Share Whatsapp LinkedIn
Punjabi Buzz ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਡਰਾਉਣ ਦੇ ਨਾਲ-ਨਾਲ ਹਸਾ ਵੀ ਰਿਹਾ ਹੈ ਰਵਿੰਦਰ ਗਰੇਵਾਲ ਦਾ ਅੰਦਾਜ਼ The excellent trailer of the movie 'Vich Bolunga Tere' has been released. In this, Ravinder Grewal's style is being liked by anyone. |ਫ਼ਿਲਮ ‘ਵਿੱਚ ਬੋਲੂੰਗਾਂ ਤੇਰੇ’ (Vich Bolunga Tere) ਦਾ ਸ਼ਾਨਦਾਰ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਇਸ ‘ਚ ਰਵਿੰਦਰ ਗਰੇਵਾਲ ਦਾ ਅੰਦਾਜ਼ ਗਰ ਕਿਸੇ ਨੂੰ ਪਸੰਦ ਆ ਰਿਹਾ ਹੈ । By Shaminder 01 Oct 2022 Share Twitter Share Whatsapp LinkedIn
Punjabi Buzz ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਬੁਰਜ ਖਲੀਫਾ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼ The new song of Ravinder Grewal's movie 'Vich Bolunga Tere' has been released. The lyrics of this song is written by Preet Sangheri and the music is composed by DJ Duster. ਰਵਿੰਦਰ ਗਰੇਵਾਲ (Ravinder Grewal) ਦੀ ਫ਼ਿਲਮ (Movie) ‘ਵਿੱਚ ਬੋਲੂੰਗਾ ਤੇਰੇ’ (Vich Bolunga Tere) ਦਾ ਨਵਾਂ ਗੀਤ ਬੁਰਜ ਖਲੀਫਾ (Burj Khilfa ) ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਪ੍ਰੀਤ ਸੰਗਹੇੜੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਡੀਜੇ ਡਸਟਰ ਨੇ ਦਿੱਤਾ ਹੈ । By Shaminder 22 Sep 2022 Share Twitter Share Whatsapp LinkedIn