Punjabi Buzz ਰੁਬੀਨਾ ਬਾਜਵਾ ਅਤੇ ਅਖਿਲ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼ This film will be released in theaters on September 9. Akhil and Rubina Bajwa will be seen in the lead roles of the film. By Shaminder 05 Aug 2022 Share Twitter Share Whatsapp LinkedIn
Punjabi Buzz ਹਾਸਿਆਂ ਦੇ ਰੰਗਾਂ ਨਾਲ ਭਰਿਆ ‘BEAUTIFUL BILLO’ ਦਾ ਟ੍ਰੇਲਰ ਹੋਇਆ ਰਿਲੀਜ਼, ਦੋ ਮੁਟਿਆਰਾਂ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੇ ਵਿੱਚ ਫਸਿਆ ਨਜ਼ਰ ਆ ਰਿਹਾ ਹੈ ਰੌਸ਼ਨ ਪ੍ਰਿੰਸ Beautiful Billo trailer: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ‘ਤੇ ਨੀਰੂ ਬਾਜਵਾ, ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਸਟਾਰਰ ਫ਼ਿਲਮ ‘ਬਿਊਟੀਫੁੱਲ ਬਿੱਲੋ’ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ। ਫ਼ਿਲਮ ਦੇ ਟ੍ਰੇਲਰ ਨੂੰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। By Lajwinder kaur 31 Jul 2022 Share Twitter Share Whatsapp LinkedIn
Punjabi Buzz ਰੁਬੀਨਾ ਬਾਜਵਾ ਨੇ ਆਪਣੇ ਹੋਣ ਵਾਲੇ ਪਤੀ ਗੁਰਬਕਸ਼ ਚਾਹਲ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਮੰਗੇਤਰ ਗੁਰਬਕਸ਼ ਚਾਹਲ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ। ਜੀ ਹਾਂ ਰੁਬੀਨਾ ਬਾਜਵਾ ਜੋ ਕਿ ਬਹੁਤ ਜਲਦ ਦੁਲਹਣ ਬਣਨ ਵਾਲੀ ਹੈ। ਆਪਣੇ ਵਿਆਹ ਦੀ ਖਬਰ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਸੀ। By Lajwinder kaur 17 Jul 2022 Share Twitter Share Whatsapp LinkedIn
Entertainment News Rubina Bajwa and Gurbaksh Singh Chahal's wedding date confirmed Rubina Bajwa and Gurbaksh Singh Chahal's wedding date: Punjabi actress Rubina Bajwa, who is also the sister of Neeru Bajwa, is all set to tie the knot with Gurbaksh Singh Chahal. Wondering who is Gurbaksh Singh Chahal? By Rajan Nath 07 Jun 2022 Share Twitter Share Whatsapp LinkedIn
Celebrities Special ਮੰਗੇਤਰ ਦੇ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆਈ ਰੁਬੀਨਾ ਬਾਜਵਾ, ਵੇਖੋ ਵੀਡੀਓ Rubina Bajwa shared a video on her Instagram account. In this video Rubina Bajwa is seen with her fiance . By Shaminder 28 Apr 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਸਾਂਝਾ ਕੀਤਾ ਮਸਤੀ ਵਾਲਾ ਵੀਡੀਓ Actress Neeru Bajwa Shared A cute video with her sister Rubina bajwa. In this video neeru and rubina fun on punjabi song diamond koka By Lajwinder kaur 21 Apr 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਵੀਡੀਓ Pollywood Actress Rubina bajwa today celebrates her 36th birthday.Neeru Bajwa aslo wished happy birthday to her younger sister rubina with cute video. By Lajwinder kaur 24 Feb 2022 Share Twitter Share Whatsapp LinkedIn
Punjabi Buzz ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ Childhood photos of Punjabi stars often go viral. These pictures are also very much liked by the fans. Today we are going to show you a picture of the childhood of one such actress of Punjabi industry. By Shaminder 23 Feb 2022 Share Twitter Share Whatsapp LinkedIn
Punjabi Buzz ਰੁਬੀਨਾ ਬਾਜਵਾ ਆਪਣੇ ਮੰਗੇਤਰ ਦੇ ਨਾਲ ਰੋਮਾਂਟਿਕ ਡੇਟ ‘ਤੇ ਆਈ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ Actress Neeru Bajwa's sister Rubina Bajwa went on a dinner date with her fiance. Pictures of which have been shared by Rubina Bajwa on her Instagram account. In the pictures, the two are seen enjoying a romantic dinner date. By Shaminder 12 Jan 2022 Share Twitter Share Whatsapp LinkedIn