Celebrities Special Sara Ali Khan: ਸਾਰਾ ਅਲੀ ਖ਼ਾਨ ਨੇ ਮਾਂ ਅਮ੍ਰਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰਾਂ 'ਚ ਨਜ਼ਰ ਆਈ ਮਾਂ ਤੇ ਧੀ ਦੀ ਪਿਆਰੀ ਸਾਂਝ Sara Ali Khan on mom Amrita Birthday: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਸਾਰਾ ਜਿਥੇ ਫ਼ਿਲਮਾਂ ਦੀ ਸ਼ੂਟਿੰਗ ਬਿਜ਼ੀ ਰਹਿੰਦੀ ਹੈ, ਉਥੇ ਹੀ ਉਹ ਘੁੰਮਣ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਟਾਈਮ ਜ਼ਰੂਰ ਕੱਢ ਲੈਂਦੀ ਹੈ। ਅੱਜ ਆਪਣੀ ਮਾਂ ਅੰਮ੍ਰਿਤਾ ਦੇ ਜਨਮਦਿਨ 'ਤੇ ਸਾਰਾ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ। By Pushp Raj 09 Feb 2023 Share Twitter Share Whatsapp LinkedIn
Celebrities Special Happy B'Day Amrita Singh: ਸੈਫ ਅਲੀ ਖ਼ਾਨ ਨਾਲ ਇੰਝ ਸ਼ੁਰੂ ਹੋਈ ਸੀ ਅੰਮ੍ਰਿਤਾ ਸਿੰਘ ਦੀ ਲਵ ਸਟੋਰੀ, ਜਾਣੋ ਕਿਉਂ ਆਈ ਰਿਸ਼ਤਾ 'ਚ ਖਟਾਸ? Happy Birthday Amrita Singh: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਅੰਮ੍ਰਿਤਾ ਸਿੰਘ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਵੈਲਟਾਈਨ ਸਪੈਸ਼ਲ ਵੀਕ ਵਿੱਚ ਅੱਜ ਅਸੀਂ ਤੁਹਾਨੂੰ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖ਼ਾਨ ਦੀ ਲਵ ਲਾਈਫ ਤੇ ਅੰਮ੍ਰਿਤਾ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਨ। ਆਓ ਜਾਣਦੇ ਹਾਂ ਕਿ ਪਾਕਿਸਤਾਨ 'ਚ ਪੈਦਾ ਹੋਈ ਇਸ ਅਦਾਕਾਰਾ ਨੇ ਬਾਲੀਵੁੱਡ ਤੋਂ ਲੈ ਕੇ ਸਿੰਗਲ ਮਦਰ ਹੋਣ ਤੱਕ ਕਿੰਝ ਬਣਾਈ ਆਪਣੀ ਵੱਖਰੀ ਪਛਾਣ। By Pushp Raj 09 Feb 2023 Share Twitter Share Whatsapp LinkedIn
Entertainment News Saif Ali Khan's sister Saba shares unseen pictures of little Jeh Saif Ali Khan son Jeh news: Actor Saif Ali Khan and wifey Kareena Kapoor often share pictures of celebrating festivals with family be it holidaying or sharing pictures of their little ones. Recently, Saif's sister Saba Ali Khan also shared adorable pictures of little Jehangir Ali Khan who is nicknamed Jeh. By Shimona Sharma 28 Jan 2023 Share Twitter Share Whatsapp LinkedIn
Entertainment News Kareena Kapoor, Saif Ali Khan bid farewell to 2022 in lavish style Kareena Kapoor and Saif Ali Khan news: This B-Town couple celebrated New Year in snow-capped mountains in Switzerland. The couple welcomed 2023 in a different style. Bebo took to her Instagram handle to share glimpses of the party. By Shimona Sharma 02 Jan 2023 Share Twitter Share Whatsapp LinkedIn
Punjabi Buzz ਵਿਦੇਸ਼ ‘ਚ ਛੁੱਟੀਆਂ ਦਾ ਲੁਤਫ ਲੈਂਦੀ ਕਰੀਨਾ ਕਪੂਰ ਖ਼ਾਨ ਨੇ ਆਪਣੇ ਪਤੀ ਸੈਫ ਤੇ ਬੱਚਿਆਂ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ Kareena Kapoor shares new pic with family: ਕਰੀਨਾ ਕਪੂਰ ਖ਼ਾਨ ਜੋ ਕਿ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਵਿਦੇਸ਼ ਪਹੁੰਚੀ ਹੋਈ ਹੈ। ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਤੈਮੂਰ ਦਾ ਛੇਵਾਂ ਜਨਮਦਿਨ ਅਤੇ ਕ੍ਰਿਸਮਿਸ ਵੀ ਸੈਲੀਬ੍ਰੇਟ ਕੀਤਾ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਅਭਿਨੇਤਾ-ਪਤੀ ਸੈਫ ਅਲੀ ਖ਼ਾਨ ਅਤੇ ਬੱਚਿਆਂ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਇੱਕ ਤਸਵੀਰ ਸਾਂਝੀ ਕੀਤੀ। By Lajwinder kaur 29 Dec 2022 Share Twitter Share Whatsapp LinkedIn
Punjabi Buzz ਕਰੀਨਾ ਕਪੂਰ ਨੇ ਪਤੀ ਸੈਫ ਤੇ ਬੇਟੇ ਜੇਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਗਿਟਾਰ ਵਜਾ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ Saif Ali Khan plays guitar for Kareena Kapoor Khan: ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਹਾਲ ਹੀ ਵਿੱਚ ਕ੍ਰਿਸਮਸ ਮਨਾਉਣ ਲਈ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਅਲੀ ਖ਼ਾਨ ਨਾਲ ਲੰਡਨ ਪਹੁੰਚੇ ਹੋਏ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤੈਮੂਰ ਦਾ ਛੇਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਕਰੀਨਾ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਕ੍ਰਿਸਮਿਸ ਮੌਕੇ ਆਪਣੇ ਪਤੀ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। By Lajwinder kaur 26 Dec 2022 Share Twitter Share Whatsapp LinkedIn
Punjabi Buzz ਭੂਆ ਸੋਹਾ ਅਲੀ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਬੇਹੱਦ ਕਿਊਟ ਵੀਡੀਓ Soha Ali Khan pens sweet birthday wish for Taimur : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਅਦਾਕਾਰ ਸੈਫ ਅਲੀ ਖ਼ਾਨ ਦੇ ਬੇਟੇ ਤੈਮੂਰ ਅਲੀ ਖਾਨ ਅੱਜ ਆਪਣਾ ਛੇਵਾਂ ਜਨਮਦਿਨ ਮਨਾ ਰਹੇ ਹਨ। ਤੈਮੂਰ ਆਪਣੀ ਕਿਊਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ। ਅੱਜ ਤੈਮੂਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਸੋਸ਼ਲ ਮੀਡੀਆ ਉੱਤੇ ਪਰਿਵਾਰ ਵਾਲੇ ਪੋਸਟਾਂ ਪਾ ਕੇ ਤੈਮੂਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। By Lajwinder kaur 20 Dec 2022 Share Twitter Share Whatsapp LinkedIn
Entertainment News Taimur to celebrate his 6th birthday in London with Kareena Kapoor, Saif Ali Khan Taimur Ali Khan's 6th birthday in London: The birthday festivities for Taimur, the older son of Kareena Kapoor Khan and Saif Ali Khan, are already underway as he turns 6 today. As Taimur gobbles up croissants in London, Bollywood star Kareena Kapoor Khan posted a photo of him, who would celebrate his sixth birthday in London with his parents. By Ritika Nath 20 Dec 2022 Share Twitter Share Whatsapp LinkedIn
Punjabi Buzz ਤੈਮੂਰ ਦਾ ਜਨਮ ਦਿਨ ਮਨਾਉਣ ਲਈ ਛੁੱਟੀਆਂ 'ਤੇ ਨਿਕਲੇ ਸੈਫ ਤੇ ਕਰੀਨਾ, ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ Kareena Kapoor Khan Jets Off For Holidays with family: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਜੋ ਕਿ 20 ਦਸੰਬਰ ਨੂੰ ਆਪਣੇ ਵੱਡੇ ਬੇਟੇ ਤੈਮੂਰ ਦਾ ਛੇਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਹੁਣ ਪੂਰਾ ਪਰਿਵਾਰ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਗਿਆ ਹੈ। By Lajwinder kaur 18 Dec 2022 Share Twitter Share Whatsapp LinkedIn