Trending now ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਦਾ ਨੰਬਰ ਕੀਤਾ ਬਲੌਕ! ਜਾਣੋ ਸ਼ਹਿਨਾਜ਼ ਨੇ ਅਜਿਹਾ ਕਿਉਂ ਕੀਤਾ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨਖ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਇਸੇ ਵਿਚਾਲੇ ਸ਼ਹਿਨਾਜ਼ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਉਸ ਨੇ ਸਲਮਾਨ ਖ਼ਾਨ ਦਾ ਨੰਬਰ ਬਲੌਕ ਕਰ ਦਿੱਤਾ ਸੀ। By Pushp Raj 14 Apr 2023 Share Twitter Share Whatsapp LinkedIn
Bollywood ਆਖ਼ਿਰ ਕਿਉਂ ਸਲਮਾਨ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੁੜੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਦਿੱਤੀ ਹਿਦਾਇਤ, ਪਲਕ ਤਿਵਾਰੀ ਨੇ ਕੀਤਾ ਖੁਲਾਸਾ ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਹਾਲ ਹੀ 'ਚ ਪਲਕ ਨੇ ਸਲਮਾਨ ਖ਼ਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪਲਕ ਨੇ ਦੱਸਿਆ ਕਿ ਸਲਮਾਨ ਨੇ ਫ਼ਿਲਮ ਸੈੱਟ 'ਤੇ ਮਹਿਲਾਵਾਂ ਨੂੰ ਪੂਰੇ ਕੱਪੜੇ ਪਾਉਣ ਦੀ ਹਿਦਾਇਤ ਦਿੱਤੀ ਸੀ। By Pushp Raj 13 Apr 2023 Share Twitter Share Whatsapp LinkedIn
Bollywood Salman Khan death threat : ਸਲਮਾਨ ਖ਼ਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ 16 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ ਜਿੱਥੇ ਇੱਕ ਪਾਸੇ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲ ਹੀ 'ਚ ਇੱਕ ਵਿਅਕਤੀ ਨੇ ਸਲਮਾਨ ਨੂੰ 30 ਅਪ੍ਰੈਲ ਤੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। By Pushp Raj 11 Apr 2023 Share Twitter Share Whatsapp LinkedIn
Bollywood Salman Khan asks Shehnaaz Gill to 'move on in life'; watch video Kisi Ka Bhai Kisi Ki Jaan movie trailer: Salman Khan who unveiled the trailer of the much-awaited film was heard asking Shehnaaz Gill to move on in her life. By Ritika Nath 11 Apr 2023 Share Twitter Share Whatsapp LinkedIn
Bollywood 'Kisi Ka Bhai Kisi Ki Jaan' Trailer: ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਸਲਮਾਨ ਦਾ ਦਮਦਾਰ ਅੰਦਾਜ਼ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਆਪਣੀ ਨਵੀਂ ਫਿਲਮ ''ਕਿਸੀ ਕਾ ਭਾਈ ਕਿਸੀ ਕੇ ਜਾਨ'' ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ ਦੇ ਟ੍ਰੇਲਰ 'ਚ ਐਕਸ਼ਨ ਦੇ ਨਾਲ-ਨਾਲ ਫੈਮਿਲੀ ਡਰਾਮਾ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ। ਟ੍ਰੇਲਰ ਵੇਖਣ ਤੋਂ ਬਾਅਦ ਫੈਨਜ਼ ਇਸ ਮਲਟੀਸਟਾਰਰ ਫ਼ਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। By Pushp Raj 11 Apr 2023 Share Twitter Share Whatsapp LinkedIn
Trending now ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ ' ਦੇ ਟ੍ਰੇਲਰ ਲਾਂਚ ਦੌਰਾਨ ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ਦਿੱਤੀ ਖ਼ਾਸ ਸਲਾਹ, ਜਾਣੋ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਹਾਲ ਹੀ 'ਚ ਇਸ ਫ਼ਿਲਮ ਦੇ ਟ੍ਰੇਲਰ ਈਵੈਂਟ ਦੌਰਾਨ ਸਲਮਾਨ ਖ਼ਾਨ ਸ਼ਹਿਨਾਜ਼ ਨੂੰ ਖ਼ਾਸ ਸਲਾਹ ਦਿੰਦੇ ਹੋਏ ਨਜ਼ਰ ਆਏ। By Pushp Raj 11 Apr 2023 Share Twitter Share Whatsapp LinkedIn
Bollywood 'Kisi Ka Bhai Kisi Ki Jaan' trailer review: Salman Khan starrer promises high action game with a twist 'Kisi Ka Bhai Kisi Ki Jaan' trailer review: Salman Khan is back with his high-octane action game with the movie 'Kisi Ka Bhai Kisi Ki Jaan'. The film is set to be released in theaters on April 21. By Ritika Nath 11 Apr 2023 Share Twitter Share Whatsapp LinkedIn
Viral Salman Khan is all geared up for 'Kisi Ka Bhai Kisi Ki Jaan' trailer; shares a new poster with rustic look Kisi Ka Bhai Kisi Ki Jaan trailer: Salman Khan shares a new poster of the much-awaited film 'Kisi Ka Bhai Kisi Ki Jaan' ahead of the film's trailer release. By Ritika Nath 10 Apr 2023 Share Twitter Share Whatsapp LinkedIn
Trending now Salman Khan Unveils New Poster for 'Kisi Ka Bhai Kisi Ki Jaan' Along with Trailer Release Date Announcement Salman Khan, the renowned Bollywood actor, recently unveiled a new poster for his upcoming film 'Kisi Ka Bhai Kisi Ki Jaan', along with the announcement of the trailer release date on April 10, 2023. The poster features the leading stars, Salman Khan and Pooja Hegde, in a romantic embrace against the backdrop of a beautiful flowery garden. By Prerit Chauhan 08 Apr 2023 Share Twitter Share Whatsapp LinkedIn