Celebrities Special ਸਲਮਾਨ ਖ਼ਾਨ ਦੇ ਜਨਮਦਿਨ ‘ਤੇ ਸੋਨਾਕਸ਼ੀ ਸਿਨ੍ਹਾ, ਸਾਬਕਾ ਗਰਲ ਫ੍ਰੈਂਡ ਸੰਗੀਤਾ ਬਿਜਲਾਨੀ ਵੀ ਪਹੁੰਚੀ ਸਲਮਾਨ ਖ਼ਾਨ (Salman Khan) ਅੱਜ ਆਪਣਾ ਜਨਮ ਦਿਨ (Birthday) ਮਨਾ ਰਹੇ ਹਨ ।ਇਸ ਮੌਕੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦੇਣ ਦੇ ਲਈ ਪਹੁੰਚੇ ਹਨ । ਇਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । Salman Khan is celebrating his birthday today. On this occasion, many stars of the Bollywood industry have come to congratulate him on his birthday. Its videos are going viral on social media. By Shaminder 27 Dec 2022 Share Twitter Share Whatsapp LinkedIn
Entertainment News When Salman Khan revealed 'he wanted children but not the mother' Salman Khan news: Salman Khan's love for kids is not hidden from anyone. This Bollywood superstar has always shared a special bond with kids, be it, Harshali Malhotra from 'Bajrangi Bhaijaan' or his nephews, nieces or his fans. By Shimona Sharma 27 Dec 2022 Share Twitter Share Whatsapp LinkedIn
Punjabi Buzz ਸ਼ਾਹਰੁਖ ਖ਼ਾਨ ਨੇ ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਕੀਤੀ ਸ਼ਿਰਕਤ, ਇੱਕ-ਦੂਜੇ ਨੂੰ ਜੱਫ਼ੀ ਪਾ ਕੇ ਦਿੱਤੇ ਪੋਜ਼ Salman Khan Birthday: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਅੱਜ 27 ਦਸੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਸੋਮਵਾਰ ਰਾਤ ਨੂੰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਪਾਰਟੀ ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਰੱਖੀ ਗਈ ਸੀ ਜਿੱਥੇ ਸਲਮਾਨ ਨੇ ਮੀਡੀਆ ਲਈ ਕੇਕ ਵੀ ਕੱਟਿਆ। By Lajwinder kaur 27 Dec 2022 Share Twitter Share Whatsapp LinkedIn
Celebrities Special ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਲਾਂਚ ਕਰਨ ਜਾ ਰਹੇ ਹਨ ਅਦਾਕਾਰ ਸਲਮਾਨ ਖ਼ਾਨ ਸਲਮਾਨ ਖ਼ਾਨ (Salman Khan) ਦਾ ਬਾਡੀਗਾਰਡ ਸ਼ੇਰਾ (Shera) ਉਨ੍ਹਾਂ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ । ਹੁਣ ਖ਼ਬਰਾਂ ਆ ਰਹੀਆਂ ਹਨ ਆਪਣੇ ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਸਲਮਾਨ ਖ਼ਾਨ ਲਾਂਚ ਕਰਨ ਜਾ ਰਹੇ ਹਨ । | Salman Khan's bodyguard Shera has been associated with him for many years. Now the news is coming that Salman Khan is going to launch his bodyguard Shera's son Tiger. By Shaminder 23 Dec 2022 Share Twitter Share Whatsapp LinkedIn
Celebrities Special ਵੈਡਿੰਗ ਪਲਾਨ ਨੂੰ ਲੈ ਕੇ ਪ੍ਰਭਾਸ ਨੇ ਤੋੜੀ ਚੁੱਪੀ, ਜਾਣੋ ਸੁਪਰਸਟਾਰ ਨੇ ਕੀ ਕਿਹਾ 'Prabhas' talk about wedding plans: ਸਾਊਥ ਫ਼ਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਆਪਣਾ ਨਾਂਅ ਬਨਾਉਣ ਵਾਲੇ ਸਾਊਥ ਸੁਪਰਸਟਾਰ ਪ੍ਰਭਾਸ ਸਿਨੇਮਾ ਜਗਤ 'ਚ ਕਾਫੀ ਮਸ਼ਹੂਰ ਹਨ। 'ਬਾਹੂਬਲੀ' ਪ੍ਰਭਾਸ ਨੇ ਆਪਣੀ ਐਕਟਿੰਗ ਅਤੇ ਚੰਗੇ ਲੁੱਕ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਇੰਨਾ ਹੀ ਨਹੀਂ ਪ੍ਰਭਾਸ ਅਭਿਨੇਤਰੀਆਂ ਦੇ ਨਾਲ-ਨਾਲ ਕੁੜੀਆਂ 'ਚ ਵੀ ਕਾਫੀ ਫੇਮਸ ਹਨ। ਬੀਤੇ ਦਿਨੀਂ ਕ੍ਰਿਤੀ ਸੈਨਨ ਨੂੰ ਡੇਟ ਕਰਨ ਦੀਆਂ ਖਬਰਾਂ ਵਿਚਾਲੇ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਭਾਸ ਵਿਆਹ ਕਦੋਂ ਕਰਵਾਉਣਗੇ ਤੇ ਕਿਸ ਨਾਲ। By Pushp Raj 20 Dec 2022 Share Twitter Share Whatsapp LinkedIn
Entertainment News Salman Khan's niece Alizeh to make debut in 'COD' Salman Khan's news: Superstar Salman Khan's niece s all set to make her entry into Bollywood. Although she has already started working on her debut movie which will be directed by Soumendra Padhi. By Shimona Sharma 19 Dec 2022 Share Twitter Share Whatsapp LinkedIn
Celebrities Special 'ਬਿੱਗ ਬੌਸ 16' ਦੇ ਮੇਕਰਸ 'ਤੇ ਭੱੜਕੇ ਅੱਬਦੁ ਰੌਜ਼ਿਕ ਦੇ ਮੈਨੇਜਰ, ਬਿਆਨ ਜਾਰੀ ਕਰ ਆਖੀ ਇਹ ਗੱਲ Bigg Boss 16: ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੇ ਹਾਲ ਹੀ ਵਿਖਾਏ ਗਏ ਐਪੀਸੋਡ ਵਿੱਚ, ਅੱਬਦੁ ਰੌਜ਼ਿਕ ਨਾਲ ਹੋਏ ਵਿਵਹਾਰ ਨੂੰ ਲੈ ਕੇ ਦਰਸ਼ਕ ਬਹੁਤ ਗੁੱਸੇ 'ਚ ਹਨ। ਦਰਅਸਲ ਅੱਬਦੁ ਨਾਲ ਬਿੱਗ ਬਾਸ ਦੇ ਕੁਝ ਪ੍ਰਤੀਭਾਗੀਆਂ ਨੇ ਮਾੜਾ ਵਿਵਹਾਰ ਕੀਤਾ, ਜਿਸ ਕਾਰਨ ਪ੍ਰਸ਼ੰਸਕ ਨਾਰਾਜ਼ ਸਨ ਪਰ ਹੁਣ ਅੱਬਦੁ ਰੌਜਿਕ ਦੇ ਮੈਨੇਜਰ ਨੇ ਵੀ ਸ਼ੋਅ ਮੇਕਰਸ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ। By Pushp Raj 16 Dec 2022 Share Twitter Share Whatsapp LinkedIn
Celebrities Special ਅੱਬਦੁ ਰੌਜ਼ਿਕ ਨਾਲ ਧੱਕੇਸ਼ਾਹੀ ਕਰਨ 'ਤੇ ਬਿੱਗ ਬੌਸ ਕੰਟੈਸਟੈਂਟ 'ਤੇ ਭੜਕੇ ਲੋਕ, ਕਿਹਾ- ਇਸ ਤੋਂ ਘਟੀਆ ਹੋਰ ਕੀ ਹੋਵੇਗਾ Public seek strict action on Abdu Rozik 'bullying' : ਬਿੱਗ ਬੌਸ ਦੇ ਘਰ ਦੇ ਕੰਟੈਸਟੈਂਟ ਹੋਣ ਜਾਂ ਸ਼ੋਅ ਦੇ ਦਰਸ਼ਕ, ਹਰ ਕੋਈ ਅੱਬਦੁ ਰੌਜ਼ਿਕ ਦੀ ਕਿਊਟਨੇਸ ਅਤੇ ਉਨ੍ਹਾਂ ਦੇ ਅੰਦਾਜ਼ ਨੂੰ ਪਸੰਦ ਕਰਦਾ ਹੈ। ਹਾਲ ਹੀ ਵਿੱਚ ਬਿੱਗ ਬੌਸ ਹਾਊਸ ਤੋਂ ਕੰਟੈਸਟੈਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਕੰਟੈਸਟੈਂਟ ਅੱਬਦੁ ਨਾਲ ਧੱਕੇਸ਼ਾਹੀ ਕਰਦੇ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦੇ ਲੋਕ ਕੁਝ ਕੰਟੈਸਟੈਂਟਸ ਨੂੰ ਟ੍ਰੋਲ ਕਰ ਰਹੇ ਹਨ। By Pushp Raj 14 Dec 2022 Share Twitter Share Whatsapp LinkedIn
Punjabi Buzz ਸਲਮਾਨ ਖ਼ਾਨ ਨੂੰ ਸੱਚਮੁੱਚ ਪੂਜਾ ਹੇਗੜੇ ਨਾਲ ਹੋ ਗਿਆ ਪਿਆਰ? ਐਕਟਰ ਦੇ ਦੋਸਤ ਨੇ ਦੱਸੀ ਸੱਚਾਈ Salman Khan-Pooja Hegde news: ਇੰਨ੍ਹੀਂ ਦਿਨੀਂ ਸਲਮਾਨ ਖ਼ਾਨ ਆਪਣੀ ਫ਼ਿਲਮਾਂ ਦੇ ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਹਨ। ਸਲਮਾਨ ਤੇ ਪੂਜਾ ਹੇਗੜੇ 'ਕਿਸ ਕਾ ਭਾਈ ਕਿਸ ਕੀ ਜਾਨ' ਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਚਰਚਾ ਵਿੱਚ ਹਨ। ਇਸ ਖਬਰ ਨੂੰ ਲੈ ਕੇ ਉਨ੍ਹਾਂ ਦੇ ਕਰੀਬੀ ਦੋਸਤ ਨੇ ਖੰਡਨ ਕੀਤਾ ਹੈ। By Lajwinder kaur 13 Dec 2022 Share Twitter Share Whatsapp LinkedIn