Bollywood Sam Bahadur: ਵਿੱਕੀ ਕੌਸ਼ਲ ਨੇ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਕੀਤੀ ਪੂਰੀ, ਪੋਸਟ ਸ਼ੇਅਰ ਕਰ ਸਾਂਝਾ ਕੀਤਾ ਫਿਲਮ ਬਾਰੇ ਆਪਣਾ ਤਜ਼ਰਬਾ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਨੇ ਫ਼ਿਲਮ ਸੈੱਟ ਤੋਂ ਇੱਕ ਅਣਦੇਖੀ ਤਸਵੀਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਖੁਲਾਸਾ ਕੀਤਾ ਹੈ। By Pushp Raj 15 Mar 2023 Share Twitter Share Whatsapp LinkedIn
Celebrities Special ਵਿੱਕੀ ਕੌਸ਼ਲ ਸਟਾਰਰ ਫ਼ਿਲਮ 'ਸੈਮ ਬਹਾਦੁਰ' ਦਾ ਟੀਜ਼ਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ 'Sam Bahadur' teaser: ਬਾਲੀਵੁੱਡ ਦੇ ਅਦਾਕਾਰ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹਨ। ਜਲਦ ਹੀ ਵਿੱਕੀ ਕੌਸ਼ਲ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 01 Dec 2022 Share Twitter Share Whatsapp LinkedIn
Entertainment News Vicky Kaushal announces release date of 'Sam Bahadur'; teaser out Sam Bahadur release date: One of the most eagerly awaited movies in Bollywood is Meghna Gulzar's upcoming film "Sam Bahadur," in which Vicky Kaushal would portray the role of Field Marshal Sam Manekshaw. The movie also features Sanya Malhotra playing Silloo, the wife of Manekshaw, while Fatima Sana Shaikh portrays Indira Gandhi, a former Prime Minister. In the meantime, Vicky Kaushal has announced the film's release date of the much-awaited movie 'Sam Bahadur' along with the first glimpse. By Ritika Nath 01 Dec 2022 Share Twitter Share Whatsapp LinkedIn