Entertainment News Sargun Mehta talks about 'being experimental' with film choices Sargun Mehta news: Sargun Mehta is an Indian actress, model, and television host as she has been a part of several shows like 'Karol Bagh', 'Balika Vadhu' and others. Now, the actress has become a major entertainer in Punjabi cinema as well. She has been a part of several Punjabi films like 'Angrej', 'Lahoriye', and 'Qismat' to name a few. By Shimona Sharma 12 Dec 2022 Share Twitter Share Whatsapp LinkedIn
Punjabi Buzz ਸਰਗੁਨ ਮਹਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ, ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਨਜ਼ਰ ਆਈ ਅਦਾਕਾਰਾ video of Sargun Mehta is going viral on social media. In the background of this video, Guru Randhawa's song playing.| ਸਰਗੁਨ ਮਹਿਤਾ (Sargun Mehta) ਦਾ ਇੱਕ ਵੀਡੀਓ (Video Viral) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਗੁਰੂ ਰੰਧਾਵਾ ਦਾ ਗੀਤ ‘ਪੈ ਗਈਆਂ ਸ਼ਾਮਾਂ’ ਚੱਲ ਰਿਹਾ ਹੈ । By Shaminder 12 Dec 2022 Share Twitter Share Whatsapp LinkedIn
Punjabi Buzz ਵਿਆਹ ਦੀ 9ਵੀਂ ਵਰ੍ਹੇਗੰਢ ਮੌਕੇ ‘ਤੇ ਸਰਗੁਣ ਮਹਿਤਾ ਨੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ Sargun Mehta news: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ ਹੈ। ਇਸ ਖ਼ਾਸ ਮੌਕੇ ਉੱਤੇ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। By Lajwinder kaur 08 Dec 2022 Share Twitter Share Whatsapp LinkedIn
PTC Punjabi Film Awards 2022 ਕਿਸ ਦੀ ਝੋਲੀ ਪਏਗਾ ਬੈਸਟ ਐਕਟਰ੍ਰੈਸ ਦਾ ਅਵਾਰਡ, ਇਸ ਕੈਟਾਗਿਰੀ ਲਈ ਕਰੋ ਵੋਟ PTC Punjabi Film Awards 2022: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ਹੈ। ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਨਮਾਨਿਤ ਕੀਤਾ ਜਾਂਦਾ ਹੈ। By Lajwinder kaur 26 Nov 2022 Share Twitter Share Whatsapp LinkedIn
Punjabi Buzz ਸਰਗੁਣ ਮਹਿਤਾ ਨੇ ਕੰਮ ਤੋਂ ਬ੍ਰੇਕ ਲੈ ਕੇ ਖ਼ਾਸ ਦੋਸਤਾਂ ਦੇ ਨਾਲ ਲਿਆ ਛੁੱਟੀ ਦਾ ਆਨੰਦ, ਦੇਖੋ ਤਸਵੀਰਾਂ Sargun Mehta news: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਿੱਛੇ ਜਿਹੇ ਉਹ ਬਾਲੀਵੁੱਡ ਫ਼ਿਲਮ ‘ਕੱਠਪੁਤਲੀ' ਅਤੇ ਪੰਜਾਬੀ ਫ਼ਿਲਮ ਬਾਬੇ ਭੰਗੜੇ ਪਾਉਂਦੇ ਨੇ ਵਿੱਚ ਨਜ਼ਰ ਆਈ ਸੀ। ਦੋਵਾਂ ਹੀ ਫ਼ਿਲਮਾਂ ਵਿੱਚ ਸਰਗੁਣ ਮਹਿਤਾ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। By Lajwinder kaur 25 Nov 2022 Share Twitter Share Whatsapp LinkedIn
Entertainment News In pictures: Sargun Mehta shares a bunch of her 'imperfect' photos Sargun Mehta pictures: Punjabi diva Sargun Mehta has been raising the style quotient with her gorgeous looks. The actress never fails to give her fans a style trend that they follow, besides this, the actress is an avid social media user and keeps on sharing amazing pictures on social media. By Ritika Nath 19 Nov 2022 Share Twitter Share Whatsapp LinkedIn
Punjabi Buzz ਪੰਜਾਬੀ ਕਲਾਕਾਰਾਂ ਨੇ ਵੀ ਖ਼ਾਸ ਸੁਨੇਹੇ ਪਾ ਕੇ ਕਿੰਗ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ Shah Rukh Khan Birthday : ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਕਿੰਗ ਖ਼ਾਨ ਦੇ ਫ਼ੈਨਜ਼ ਉਨ੍ਹਾਂ ਦੇ ਜਨਮਦਿਨ ਤੇ ਕਾਫ਼ੀ ਖੁਸ਼ ਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਕਈ ਨਾਮੀ ਕਲਾਕਾਰ ਸ਼ਾਹਰੁਖ ਨੂੰ ਸੋਸ਼ਲ਼ ਮੀਡੀਆ ਉੱਤੇ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਜਨਮਦਿਨ ‘ਤੇ ਵਧਾਈਆਂ ਦਿੱਤੀਆਂ ਹਨ। By Lajwinder kaur 02 Nov 2022 Share Twitter Share Whatsapp LinkedIn
Punjabi Buzz ਸਰਗੁਣ ਮਹਿਤਾ ਨੇ ਪੁਰਾਣੀ ਹਿੰਦੀ ਫ਼ਿਲਮ ਦੇ ਰੋਮਾਂਟਿਕ ਡਾਇਲਾਗ ‘ਤੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਵੀਡੀਓ Sargun Mehta News: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ। By Lajwinder kaur 02 Nov 2022 Share Twitter Share Whatsapp LinkedIn
Celebrities Special ਇਸ ਗੱਲੋਂ ਸਰਗੁਨ ਮਹਿਤਾ ਦੀ ਪਤੀ ਦੇ ਨਾਲ ਹੁੰਦੀ ਹੈ ਲੜਾਈ, ਵੇਖੋ ਵੀਡੀਓ Ravi Dubey has shared a video on his Instagram account. In this video, he is seen with Sargun Mehta.| ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਸਰਗੁਨ ਮਹਿਤਾ ਦੇ ਨਾਲ ਨਜ਼ਰ ਆ ਰਿਹਾ ਹੈ । By Shaminder 22 Oct 2022 Share Twitter Share Whatsapp LinkedIn