Entertainment News Babe Bhangra Paunde Ne: Diljit Dosanjh to bring cheerful ride along with Sargun Mehta Babe Bhangra Paunde Ne poster: Diljit Dosanjh announced his upcoming Punjabi movie 'Babe Bhangra Paunde Ne'. Diljit Dosanjh who is known for his wittiness is yet again ready to entertain the audience with his comedy film which includes a stellar cast. To note the film also marks Diljit Dosanjh's first collaboration with Sargun Mehta. By Ritika Nath 19 Sep 2022 Share Twitter Share Whatsapp LinkedIn
Punjabi Buzz ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗਾ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ Diljit Dosanjh-Sargun Mehta's film 'Babe Bhangra PaundeNe' trailer release date: ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਜੋ ਕਿ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਨਾਲ ਪਹਿਲੀ ਵਾਰ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਦੋਵੇਂ ਕਲਾਕਾਰ ਕਾਫੀ ਜ਼ਿਆਦਾ ਉਤਸੁਕ ਹਨ। By Lajwinder kaur 19 Sep 2022 Share Twitter Share Whatsapp LinkedIn
Entertainment News 'Moh' Movie Review: Sargun Mehta delivers yet another magnificent performance 'Moh' Movie Review: One of the most anticipated Punjabi films 'Moh', featuring Sargun Mehta and Gitaz Bindrakhia, has finally been released and the Jagdeep Sidhu's directorial has been receiving mixed responses from the audience. By Rajan Nath 16 Sep 2022 Share Twitter Share Whatsapp LinkedIn
Celebrities Special ਕੀ ਸਰਗੁਨ ਮਹਿਤਾ ਅਤੇ ਐਮੀ ਵਿਰਕ ਲੈ ਕੇ ਆ ਰਹੇ ਹਨ ‘ਕਿਸਮਤ-3’? ਜਗਦੀਪ ਸਿੱਧੂ ਨੇ ਤਸਵੀਰ ਕੀਤੀ ਸਾਂਝੀ The duo of Sargun Mehta and Ammy Virk are again ready to entertain the audience with their film. This is not us but a picture shared by Jagdeep Sidhu is telling. ਸਰਗੁਨ ਮਹਿਤਾ (Sargun Mehta) ਅਤੇ ਐਮੀ ਵਿਰਕ (Ammy Virk) ਦੀ ਜੋੜੀ ਮੁੜ ਤੋਂ ਆਪਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਤਿਆਰ ਹਨ । ਇਹ ਅਸੀਂ ਨਹੀਂ ਬਲਕਿ ਜਗਦੀਪ ਸਿੱਧੂ ਦੇ ਵੱਲੋਂ ਸ਼ੇਅਰ ਕੀਤੀ ਗਈ ਇੱਕ ਤਸਵੀਰ ਦੱਸ ਰਹੀ ਹੈ । By Shaminder 09 Sep 2022 Share Twitter Share Whatsapp LinkedIn
Entertainment News 'Maa Da Laadla' star Tarsem Jassar takes indirect dig at 'Moh' over film's clash 'Maa Da Laadla' star Tarsem Jassar interview: Punjabi actor Tarsem Jassar, who is awaiting the release of his upcoming film 'Maa Da Laadla' opposite Neeru Bajwa, indirectly took a dig at Sargun Mehta and Gitaz starrer 'Moh' over the film's clash at the box office. By Rajan Nath 09 Sep 2022 Share Twitter Share Whatsapp LinkedIn
Punjabi Buzz ਸਰਗੁਣ ਮਹਿਤਾ ਨੇ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਮਿਲ ਕੇ ਟ੍ਰੈਂਡਿੰਗ ਰੀਲ ‘ਕਾਲਾ ਚਸ਼ਮਾ’ 'ਤੇ ਬਣਾਇਆ ਮਜ਼ੇਦਾਰ ਵੀਡੀਓ Sargun Mehta Latest Video: ਸਰਗੁਣ ਮਹਿਤਾ ਜੋ ਕਿ ਏਨੀਂ ਦਿਨੀਂ ਯੂ.ਕੇ ‘ਚ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਪਹੁੰਚੀ ਹੋਈ ਹੈ। ਜਿੱਥੇ ਉਹ ਆਪਣੇ ਸਹਿ-ਕਲਾਕਾਰਾਂ ਦੇ ਨਾਲ ਖੂਬ ਮਸਤੀ ਵੀ ਕਰ ਰਹੀ ਹੈ। ਉਨ੍ਹਾਂ ਨੇ ਆਪਣਾ ਬਰਥਡੇਅ ਵੀ ਆਪਣੀ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਹੀ ਸੈਲੀਬ੍ਰੇਟ ਕੀਤਾ ਹੈ। By Lajwinder kaur 08 Sep 2022 Share Twitter Share Whatsapp LinkedIn
Punjabi Buzz ਸਰਗੁਨ ਮਹਿਤਾ ਨੇ ਰਵੀ ਦੁਬੇ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਵੇਖੋ ਵੀਡੀਓ Sargun Mehta is in a lot of discussion these days about his film 'Moh'. she has shared a video on Instagram account. she shared this video with the song of the movie 'Moh'. ਸਰਗੁਣ ਮਹਿਤਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਮੋਹ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਫਿਲਮ 'ਮੋਹ' ਦੇ ਗੀਤ ਨਾਲ ਸਾਂਝਾ ਕੀਤਾ ਹੈ। By Shaminder 08 Sep 2022 Share Twitter Share Whatsapp LinkedIn
Entertainment News Carry on Jatta 3: Sargun Mehta, Ajay Sarkaria join hands for Punjabi upcoming film? Yes, Sargun Mehta and Ajay Sarkaria came together for the 'Kala Chashma' challenge which they performed with other stellar actors from Punjab. To note, Sargun Mehta and Ajay Sarkaria are working together for the first time and it seems that the film is none other than Gippy Grewal's awaited film-'Carry On Jatta 3' the shoot of which went on floors in the UK. By Ritika Nath 07 Sep 2022 Share Twitter Share Whatsapp LinkedIn
Entertainment News Meri Zuban: Kamal Khan's song from film 'Moh' strikes the right chord 'Meri Zuban' song: Punjabi film 'Moh' starring Sargun Mehta and Gitaz Bindrakhia in the leads is all set for its theatrical release. The makers are leaving no chance to keep the excitement hyped with the release of the film's intriguing BTS and soulful melodies. By Ritika Nath 07 Sep 2022 Share Twitter Share Whatsapp LinkedIn