Punjabi Buzz ਸਤਿੰਦਰ ਸਰਤਾਜ ਦੇ ਲਾਈਵ ਸ਼ੋਅ 'ਚ ਪਹੁੰਚੇ ਬਾਲੀਵੁੱਡ ਹੀਰੋ ਸੰਜੇ ਦੱਤ; ਪੰਜਾਬੀ ਗੀਤਾਂ ਦਾ ਲੁਤਫ਼ ਲੈਂਦੇ ਆਏ ਨਜ਼ਰ Satinder Sartaaj- Sanjay Dutt pics viral: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਸ਼ੂਫੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੀ ਆਵਾਜ਼ ਦੇ ਨਾਲ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੇ ਹਨ। ਅਜਿਹਾ ਹੀ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਮੁੰਬਈ ਵਿੱਚ ਲਾਈਵ ਸ਼ੋਅ ਕਰ ਰਹੇ ਸਨ। ਇਸ ਖ਼ਾਸ ਮੌਕੇ ਉੱਤੇ ਬਾਲੀਵੁੱਡ ਐਕਟਰ ਸੰਜੇ ਦੱਤ ਵੀ ਪਹੁੰਚੇ ਸਨ। ਉਨ੍ਹਾਂ ਨੇ ਸਤਿੰਦਰ ਸਰਤਾਜ ਦੇ ਗੀਤਾਂ ਦਾ ਲੁਤਫ਼ ਲਿਆ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। By Lajwinder kaur 15 Jan 2023 Share Twitter Share Whatsapp LinkedIn
Entertainment News Neeru Bajwa, Satinder Sartaaj pay a visit to 'The Kapil Sharma Show'; shares experience 'The Kapil Sharma Show': Promotions for the upcoming Punjabi film "Kali Jotta" have started, starring actors Neeru Bajwa and Satinder Sartaaj. In the meantime, popular comedian Kapil Sharma welcomed the lead pair for the first time on a special episode of "The Kapil Sharma Show." Satinder Sartaaj posted images from the show as well as a statement from the actor about his feelings. By Ritika Nath 13 Jan 2023 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ਫ਼ਿਲਮ ‘ਕਲੀ ਜੋਟਾ’ ਦੀ ਟੀਮ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਖੂਬ ਮਸਤੀ ਕਰਦੇ ਆਏ ਨਜ਼ਰ Neeru Bajwa thanks note to Kapil Sharma: ਪੰਜਾਬੀ ਸਿਨੇਮਾ ਜੋ ਕਿ ਸ਼ਾਨਦਾਰ ਕੰਮ ਕਰਦੇ ਹੋਏ ਕਾਮਯਾਬੀ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਇਹ ਸਾਲ ਵੀ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਹਾਲ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ਦਾ ਕਲੀ ਜੋਟਾ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। By Lajwinder kaur 13 Jan 2023 Share Twitter Share Whatsapp LinkedIn
Punjabi Buzz ਦਿਲਾਂ ਨੂੰ ਛੂਹ ਰਿਹਾ ਹੈ ਫ਼ਿਲਮ 'ਕਲੀ ਜੋਟਾ' ਦਾ ਸ਼ਾਨਦਾਰ ਟ੍ਰੇਲਰ; ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਦੀ ਹੋ ਰਹੀ ਹੈ ਤਾਰੀਫ਼, ਦੇਖੋ ਵੀਡੀਓ Kali Jotta Trailer: ਪੰਜਾਬੀ ਸਿਨੇਮਾ ਜੋ ਕਿ ਦਿਨੋਂ ਦਿਨੀ ਤਰੱਕੀ ਕਰ ਰਿਹਾ ਹੈ, ਜਿਸ ਕਰਕੇ ਕਲਾਕਾਰ, ਫ਼ਿਲਮ ਮੇਕਰ, ਡਾਇਰੈਕਟਰ ਵੀ ਵੱਖਰੇ ਵਿਸ਼ਿਆਂ ਉੱਤੇ ਬਣ ਰਹੀਆਂ ਫ਼ਿਲਮਾਂ ਨੂੰ ਲੈ ਕੇ ਰਿਸਕ ਲੈ ਰਹੇ ਹਨ। ਜਿਸ ਕਰਕੇ ਪੰਜਾਬੀ ਸਿਨੇਮਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਬਹੁਤ ਜਲਦ ਬਾਕਮਾਲ ਫ਼ਿਲਮ ਕਲੀ ਜੋਟਾ ਫ਼ਿਲਮ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। By Lajwinder kaur 09 Jan 2023 Share Twitter Share Whatsapp LinkedIn
Entertainment News 'Kali Jotta' trailer: Satinder Sartaaj, Neeru Bajwa's film a perfect blend of love and emotions 'Kali Jotta' trailer: One of the much-awaited films of the year 2023- 'Kali Jotta' featuring Neeru Bajwa and Satinder Sartaaj in the leads is all set for its theatrical release on February 3. Ahead, of the film's release, the makers have delighted movie buffs with the release of the film's intriguing trailer which is a tale of love with a blend of mixed emotions. By Ritika Nath 09 Jan 2023 Share Twitter Share Whatsapp LinkedIn
Punjabi Buzz ਲਾਇਬ੍ਰੇਰੀ ‘ਚ ਇਸ ਮੁੰਡੇ ਨੂੰ ਨਿਹਾਰਦੀ ਨਜ਼ਰ ਆਈ ਅਦਾਕਾਰਾ ਨੀਰੂ ਬਾਜਵਾ, ਵੀਡੀਓ ਹੋ ਰਿਹਾ ਵਾਇਰਲ ਨੀਰੂ ਬਾਜਵਾ (Neeru Bajwa)ਨੂੰ ਜੋ ਕਿਸੇ ਦੇ ਪਿਆਰ ਅਤੇ ਖਿਆਲਾਂ ‘ਚ ਗੁਆਚੀ ਹੋਈ ਨਜ਼ਰ ਆ ਰਹੀ ਹੈ । ਅਦਾਕਾਰਾ ਕਿਸੇ ਦੇ ਪਿਆਰ ‘ਚ ਪੈ ਗਈ ਹੈ ਅਤੇ ਹੁਣ ਉਸ ਦਾ ਦਿਲ ਹਰ ਵੇਲੇ ਉਸ ਨੂੰ ਨਿਹਾਰਨ ਦਾ ਦਿਲ ਕਰਦਾ ਹੈ । Neeru Bajwa who looks lost in someone's love and thoughts. actress has fallen in love with someone and now her heart wants to see him all the time. By Shaminder 06 Jan 2023 Share Twitter Share Whatsapp LinkedIn
Punjabi Buzz ‘ਕਲੀ ਜੋਟਾ’ ਫ਼ਿਲਮ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕਮਿਸਟਰੀ Kali Jotta: ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੀ ਮੋਸਟ ਅਵੇਟਡ ਫ਼ਿਲਮ ‘ਕਲੀ ਜੋਟਾ’ ਜੋ ਕਿ ਅਗਲੇ ਮਹੀਨੇ ਯਾਨੀਕਿ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ‘ਨਿਹਾਰ ਲੈਣ ਦੇ’ ਰਿਲੀਜ਼ ਹੋ ਗਿਆ ਹੈ। By Lajwinder kaur 04 Jan 2023 Share Twitter Share Whatsapp LinkedIn
Entertainment News 'Kali Jotta': Satinder Sartaaj touches all the right chords with the song 'Nihaar Lain De' 'Kali Jotta': Punjabi singer Satinder Sartaaj needs no introduction. The singer-actor is all set to share the screen space with Pollywood queen Neeru Bajwa in the upcoming Punjabi movie 'Kali Jotta'. The film is already the talk of the town as the makers have unveiled the much-awaited song 'Nihaar Lain De' which features Satinder Sartaaj and Neeru Bajwa. By Ritika Nath 04 Jan 2023 Share Twitter Share Whatsapp LinkedIn
Entertainment News 'Kali Jotta' movie: Neeru Bajwa, Satinder Sartaaj unveil teaser of enchanting song 'Nihaar Lain De' from film 'Kali Jotta' movie: Punjabi stars Neeru Bajwa and Satinder Sartaaj are all set to join hands for their first Punjabi film 'Kali Jotta'. On the occasion of New Year, actress Neeru Bajwa and Satinder Sartaaj unveiled the poster of the film leaving everyone amazed. Now, the makers have released an enchanting teaser of the first song 'Nihaar Lain De'. By Ritika Nath 02 Jan 2023 Share Twitter Share Whatsapp LinkedIn