ਐਮੀ ਵਿਰਕ, ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਇਕੱਠੇ ਆਉਣਗੇ ਨਜ਼ਰ, ਨਿਮਰਤ ਖਹਿਰਾ ਨੇ ਕੋ-ਸਟਾਰਸ ਬਾਰੇ ਆਖੀ ਇਹ ਗੱਲ by Shaminder July 3, 2020 ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਿਮਰਤ ਖਹਿਰਾ ਨਜ਼ਰ ਆੳੇੁਣਗੇ । ਇਸ ਫ਼ਿਲਮ ਬਾਰੇ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਲੰਮੀ… 0 FacebookTwitterGoogle +Pinterest