Trending now 'UT 69' movie: Raj Kundra FINALLY Revelas Truth About His Cryptic Post on Separation 'UT 69' movie: Raj Kundra unveils the truth behind his post on Separation, reveals its time to bid farewell to his mask. By Ritika Nath 20 Oct 2023 Share Twitter Share Whatsapp LinkedIn
Bollywood UT 69 movie trailer: Raj Kundra's Emotional Breakdown; Recalls Painful Experience For Family UT 69 movie trailer: Raj Kundra gets emotional as he recalls his time in Jail for his connection with the Obscene content Case in 2021. Says It was painful for his family- Shilpa Shetty and their kids. By Ritika Nath 19 Oct 2023 Share Twitter Share Whatsapp LinkedIn
Celebrity Special ਸ਼ਿਲਪਾ ਸ਼ੈੱਟੀ ਨੇ ਆਪਣੀ ਨਵੀਂ ਫ਼ਿਲਮ ‘ਸੁੱਖੀ’ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਰਿਲੀਜ਼ ਡੇਟ ਦਾ ਕੀਤਾ ਖੁਲਾਸਾ ਸ਼ਿਲਪਾ ਸ਼ੈੱਟੀ ਜਲਦ ਹੀ ਆਪਣੀ ਨਵੀਂ ਫ਼ਿਲਮ ‘ਸੁੱਖੀ’ ਦੇ ਨਾਲ ਦਰਸ਼ਕਾਂ ‘ਚ ਰੁਬਰੂ ਹੋਣ ਜਾ ਰਹੀ ਹੈ । ਉਨ੍ਹਾਂ ਨੇ ਆਪਣੀ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ । ਇਸ ਫ਼ਿਲਮ ‘ਚ ਅਦਾਕਾਰਾ ਵੱਖਰੀ ਤਰ੍ਹਾਂ ਦੇ ਕਿਰਦਾਰ ‘ਚ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ । ਅਦਾਕਾਰਾ ਨੇ ਆਪਣੀ ਇਸ ਫ਼ਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 23 Aug 2023 Share Twitter Share Whatsapp LinkedIn
Celebrity Special Shilpa Shetty Birthday Special: 5 most promising roles portrayed by the actress Shilpa Shetty Birthday Special: Shilpa has been in a number of notable films over the years; the following are five of the most intriguing ones. By Ritika Nath 07 Jun 2023 Share Twitter Share Whatsapp LinkedIn
Celebrities Special ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ Shilpa on Shamita Shetty birthday : ਬਾਲੀਵੁੱਡ ਅਦਾਕਾਰਾ ਤੇ ਬਿੱਗ ਬੌਸ ਫੇਮ 'ਸ਼ਮਿਤਾ ਸ਼ੈੱਟੀ' ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਸ਼ਮਿਤਾ ਦੀ ਭੈਣ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। By Pushp Raj 02 Feb 2023 Share Twitter Share Whatsapp LinkedIn
Entertainment News Shilpa Shetty wishes sister Shamita Shetty Happy birthday with heartfelt video; Watch Shilpa Shetty news: Shamita Shetty's Sister Shamita Shetty celebrates her 44th birthday on February 2. Recently, Shamita's sister Shilpa took to her social media to wish her sister Shamita on her special day. By Shimona Sharma 02 Feb 2023 Share Twitter Share Whatsapp LinkedIn
Entertainment News 'Monday Motivation': Shilpa Shetty shares yet another fitness routine; watch video Shilpa Shetty fitness video: When it comes to fitness, nobody can beat the Bollywood diva Shilpa Shetty Kundra. The actress was seen numerous times, sharing her fitness regime with the rest of the world on social media. It started long ago, when Mrs. Kundra fell fond of the Yogic way of life and hence advocated a purified lifestyle since then. By Ritika Nath 30 Jan 2023 Share Twitter Share Whatsapp LinkedIn
Punjabi Buzz ਏਕਤਾ ਕਪੂਰ ਦੇ ਪੁੱਤਰ ਦੀ ਜਨਮਦਿਨ ਪਾਰਟੀ ਤੋਂ ਰੋਂਦੀ ਹੋਈ ਬਾਹਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ; ਵੀਡੀਓ ਹੋਇਆ ਵਾਇਰਲ Shilpa Shetty Daughter Samisha Shetty Viral Video: ਟੀਵੀ ਜਗਤ ਦੀ ਮੰਨੀ-ਪ੍ਰਮੰਨੀ ਨਿਰਮਾਤਾ ਅਤੇ ਫਿਲਮਾਂ 'ਚ ਵੀ ਆਪਣੇ ਜੌਹਰ ਦਿਖਾਉਣ ਵਾਲੀ ਏਕਤਾ ਕਪੂਰ ਲਾਈਮਲਾਈਟ 'ਚ ਹੈ। ਉਨ੍ਹਾਂ ਨੇ ਆਪਣੇ ਬੇਟੇ ਰਵੀ ਕਪੂਰ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। By Lajwinder kaur 29 Jan 2023 Share Twitter Share Whatsapp LinkedIn
Punjabi Buzz ਲਾਭ ਜੰਜੂਆ ਦੇ ਗੀਤ ਉੱਤੇ ਕਮਾਲ ਦਾ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ; ਫੈਨਜ਼ ਕਰ ਰਹੇ ਨੇ ਤਾਰੀਫ਼ Shilpa Shetty new dance video: ਸ਼ਿਲਪਾ ਸ਼ੈੱਟੀ ਅਕਸਰ ਆਪਣੀ ਲੁੱਕ ਅਤੇ ਫਿਟਨੈੱਸ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਜ਼ਬਰਦਸਤ ਡਾਂਸ ਕਰ ਰਹੀ ਹੈ। ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕਾਂ ਖੂਬ ਤਾਰੀਫ ਵੀ ਕਰ ਰਹੇ ਹਨ। By Lajwinder kaur 19 Jan 2023 Share Twitter Share Whatsapp LinkedIn