Punjabi Buzz Christmas 2022: ਦੇਖੋ ਆਲੀਆ ਭੱਟ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਦੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ Christmas 2022: ਦੁਨੀਆ ਭਰ ਵਿੱਚ ਅੱਜ ਕ੍ਰਿਸਮਿਸ ਦੇ ਤਿਉਹਾਰ ਦੀਆਂ ਰੌਣਕਾਂ ਛਾਈਆਂ ਹੋਈਆਂ ਹਨ। ਬਾਲੀਵੁੱਡ ਸਿਤਾਰੇ ਜਸ਼ਨ ਮਨਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਕ੍ਰਿਸਮਿਸ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। By Lajwinder kaur 25 Dec 2022 Share Twitter Share Whatsapp LinkedIn
Entertainment News Shilpa Shetty Kundra shares video of her kids enjoying snowfall in London Shilpa Shetty Kundra news: Bollywood actress Shilpa Shetty Kundra is all set for the Christmas celebrations with her kids in London. The 'Hungama 2' actress never fails to delight her fans with sneak peeks from her professional as well as personal lives. The actress recently took to her Instagram accounts and shared a video of her kids-Viaan and Samisha as they enjoyed snowfall in London. By Ritika Nath 20 Dec 2022 Share Twitter Share Whatsapp LinkedIn
Punjabi Buzz ਸ਼ਿਲਪਾ ਸ਼ੈੱਟੀ ਅਜੀਬ ਜਿਹੇ ਸਟਾਈਲ ਵਾਲੀ ਪੈਂਟ ਨੂੰ ਲੈ ਕੇ ਹੋਈ ਟ੍ਰੋਲ, ਯੂਜ਼ਰਸ ਨੇ ਕਿਹਾ- ‘Urfi 2.0’ Shilpa Shetty Viral Video: ਹਾਲਾਂਕਿ ਸ਼ਿਲਪਾ ਸ਼ੈੱਟੀ ਨੂੰ ਸਟਾਈਲ ਡੀਵਾ ਕਿਹਾ ਜਾਂਦਾ ਹੈ ਅਤੇ ਹਮੇਸ਼ਾ ਆਪਣੀ ਫੈਸ਼ਨ ਸੈਂਸ ਨਾਲ ਪ੍ਰਭਾਵਿਤ ਰਹਿੰਦੀ ਹੈ ਪਰ ਕਈ ਵਾਰ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਸੋਮਵਾਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਰਟੀ ਰੱਖੀ ਜਿੱਥੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ ਸਨ। By Lajwinder kaur 06 Dec 2022 Share Twitter Share Whatsapp LinkedIn
Celebrities Special ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ Shilpa Shetty is busy in Christmas preparations these days. A video of which has also been shared by the actress on her Instagram account.| ਸ਼ਿਲਪਾ ਸ਼ੈੱਟੀ (Shilpa Shetty) ਇਨ੍ਹੀਂ ਦਿਨੀਂ ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਹੋਈ ਹੈ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 05 Dec 2022 Share Twitter Share Whatsapp LinkedIn
Celebrities Special ਸ਼ਿਲਪਾ ਸ਼ੈੱਟੀ ਸੁਣਨਾ ਚਾਹੁੰਦੀ ਸੀ ਆਪਣੀ ਤਾਰੀਫ, ਪਰ ਡਾਇਰੈਕਟਰ ਨੇ ਇੰਝ ਕੀਤੀ ਮਿੱਟੀ ਪਲੀਤ, ਵੇਖੋ ਮਜ਼ੇਦਾਰ ਵੀਡੀਓ Shilpa Shetty is very active on social media and often shares her videos and pictures. Now she has shares another funny video on her Instagram account.| ਸ਼ਿਲਪਾ ਸ਼ੈੱਟੀ (Shilpa Shetty) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ । By Shaminder 03 Dec 2022 Share Twitter Share Whatsapp LinkedIn
Uncategorized 'Drishyam 2' actress Ishita Dutta takes inspiration from these B-Town celebrities Ishita Dutta news: In an exclusive interview actress Ishita Dutta revealed that she takes inspiration from some of B Town celebrities. In a fun segment the actress revealed some crazy secrets with them. Further, the actress also mentioned that she does not copy anyone but she is definitely inspired by a lot of them because of their lifestyle habits. By Shimona Sharma 02 Dec 2022 Share Twitter Share Whatsapp LinkedIn
Punjabi Buzz ਸ਼ਿਲਪਾ ਸ਼ੈੱਟੀ ਨਵੇਂ ਰੈਸਟੋਰੈਂਟ ਦੀ ਓਪਨਿੰਗ ਮੌਕੇ ਬੇਹੱਦ ਛੋਟੇ ਕੱਪੜਿਆਂ ‘ਚ ਆਈ ਨਜ਼ਰ, ਲੋਕਾਂ ਨੇ ਕੀਤੇ ਇਸ ਗੰਦੇ ਕਮੈਂਟਸ Shilpa Shetty is seen with her children and Raj Kundra at the inauguration of Raj Kundra's new pizza cafe. On this occasion, the actress wore very short and stylish clothes.| ਸ਼ਿਲਪਾ ਸ਼ੈੱਟੀ (Shilpa Shetty) ਰਾਜ ਕੁੰਦਰਾ (Raj Kundra) ਦੇ ਨਵੇਂ ਪੀਜ਼ਾ ਕੈਫੇ ਦੇ ਉਦਘਾਟਨ ਮੌਕੇ ‘ਤੇ ਆਪਣੇ ਬੱਚਿਆਂ ਅਤੇ ਰਾਜ ਕੁੰਦਰਾ ਦੇ ਨਾਲ ਨਜ਼ਰ ਆਈ । ਇਸ ਮੌਕੇ ਅਦਾਕਾਰਾ ਨੇ ਬਹੁਤ ਹੀ ਛੋਟੇ ਅਤੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ । By Shaminder 28 Nov 2022 Share Twitter Share Whatsapp LinkedIn
Punjabi Buzz ਸ਼ਿਲਪਾ ਸ਼ੈੱਟੀ ਨੂੰ ਸ਼ੇਰ ਬਣ ਕੇ ਡਰਾਉਂਦੇ ਨਜ਼ਰ ਆਏ ਰਾਜ ਕੁੰਦਰਾ, ਵੇਖੋ ਵੀਡੀਓ A video of Shilpa Shetty and Raj Kundra is going viral. In this video, two people are seen going to the cinema hall. As usual, Raj Kundra was seen going to the cinema halls with a mask on his face, Raj Kundra was wearing a t-shirt with a lion's mouth.| ਸ਼ਿਲਪਾ ਸ਼ੈੱਟੀ (Shilpa Shetty) ਅਤੇ ਰਾਜ ਕੁੰਦਰਾ (Raj Kundra) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਭ ਜਣੇ ਸਿਨੇਮਾ ਹਾਲ ‘ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ । ਰਾਜ ਕੁੰਦਰਾ ਹਮੇਸ਼ਾ ਦੀ ਤਰ੍ਹਾਂ ਮੂੰਹ ‘ਤੇ ਮੁਖੌਟਾ ਲਗਾ ਕੇ ਸਿਨੇਮਾਂ ਹਾਲ ‘ਚ ਜਾਂਦੇ ਹੋਏ ਨਜ਼ਰ ਆਏ, ਰਾਜ ਕੁੰਦਰਾ ਨੇ ਸ਼ੇਰ ਦੇ ਮੂੰਹ ਵਾਲੀ ਟੀ-ਸ਼ਰਟ ਪਾਈ ਹੋਈ ਸੀ । By Shaminder 21 Nov 2022 Share Twitter Share Whatsapp LinkedIn
Punjabi Buzz ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦੀ ਲੜਾਈ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ Shilpa Shetty Shares cute video of her kids: ਬਾਲ ਦਿਵਸ 'ਤੇ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਸ਼ਿਲਪਾ ਸ਼ੈੱਟੀ ਦਾ ਵੀਡੀਓ ਕਾਫੀ ਫਨੀ ਹੈ। ਸ਼ਿਲਪਾ ਨੇ ਬੇਟੀ ਸਮੀਸ਼ਾ ਅਤੇ ਬੇਟੇ ਵਿਆਨ ਦਾ ਵੀਡੀਓ ਪੋਸਟ ਕੀਤਾ ਹੈ। ਇਸ 'ਚ ਸਮੀਸ਼ਾ ਆਪਣੇ ਭਰਾ ਦੇ ਵਾਲ ਖਿੱਚਦੀ ਨਜ਼ਰ ਆ ਰਹੀ ਹੈ। ਉਹ ਆਪਣੇ ਭਰਾ ਨਾਲ ਖੇਡਦੀ ਹੋਈ ਅਤੇ ਫਿਰ ਉਸ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ। By Lajwinder kaur 14 Nov 2022 Share Twitter Share Whatsapp LinkedIn