Pollywood ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਵਿਕਰਮ ਬਰਾੜ ਯੂਏਈ ਤੋਂ ਗ੍ਰਿਫਤਾਰ, ਸਿੱਧੂ ਮੂਸੇਵਾਲਾ ਦੇ ਕਤਲ ‘ਚ ਵੀ ਸੀ ਸ਼ਾਮਿਲ, ਜਾਣੋ ਕੌਣ ਹੈ ਵਿਕਰਮ ਬਰਾੜ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਵਿਕਰਮ ਬਰਾੜ ਹੁਣ ਰਾਸ਼ਟਰੀ ਜਾਂਚ ਏਜੰਸੀ ਦੀ ਗ੍ਰਿਫਤ ‘ਚ ਹੈ । ਇਸ ਬਦਮਾਸ਼ ਨੂੰ ਪੁਲਿਸ ਨੇ ਯੂਏਈ ਤੋਂ ਗ੍ਰਿਫਤਾਰ ਕੀਤਾ ਹੈ ।ਵਿਕਰਮ ਬਰਾੜ ਨਾਮਕ ਇਸ ਗੈਂਗਸਟਰ ਨੇ ਜਿੱਥੇ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ ਸੀ ।ਉਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਵੀ ਇਹ ਗੈਂਗਸਟਰ ਸ਼ਾਮਿਲ ਸੀ । By Shaminder 27 Jul 2023 Share Twitter Share Whatsapp LinkedIn
Trending now ਨਿੰਜਾ ਨਹੀਂ ਰਿਲੀਜ਼ ਕਰਨਾ ਚਾਹੁੰਦੇ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗਏ ਗੀਤ, ਗਾਇਕ ਨੇ ਦੱਸਿਆ ਕਾਰਨ ਪੰਜਾਬੀ ਗਾਇਕ ਨਿੰਜਾ (Ninja ) ਨੇ ਬੀਤੇ ਦਿਨੀਂ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਸੀ, ਕਿ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਨਾਲ ਕਈ ਗੀਤ ਰਿਕਾਰਡ ਕੀਤੇ ਸਨ, ਜੋ ਕਿ ਇੱਕ EP ਵਜੋਂ ਰਿਲੀਜ਼ ਕੀਤੇ ਜਾਣੇ ਸਨ, ਪਰ ਹੁਣ ਗਾਇਕ ਨੇ ਕਿਹਾ ਕਿ ਉਹ ਇਨ੍ਹਾਂ ਗੀਤਾਂ ਨੂੰ ਰਿਕਾਰਡ ਨਹੀਂ ਕਰਨਾ ਚਾਹੁੰਦੇ, ਆਓ ਜਾਣਦੇ ਹਾਂ ਆਖਿਰ ਕਿਉਂ ? By Pushp Raj 24 Jul 2023 Share Twitter Share Whatsapp LinkedIn
Trending now Tupac Shakur ਤੋਂ ਪ੍ਰਭਾਵਿਤ ਸੀ ਸਿੱਧੂ ਮੂਸੇਵਾਲਾ, ਪੁਲਿਸ ਨੇ 26 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਰੈਪਰ ਦੇ ਕਤਲ ਦੀ ਜਾਂਚ ਸਿੱਧੂ ਮੂਸੇਵਾਲਾ ਨੇ ਜਿਸ ਟੁਪੈਕ ਸ਼ਕੂਰ ਦੀ ਮੌਤ ਬਾਰੇ ਆਪਣਾ ਆਖ਼ਰੀ ਗੀਤ ਗਾਇਆ ਸੀ, ਦੇ ਕਤਲ ਦੀ 26 ਸਾਲ ਬਾਅਦ ਜਾਂਚ ਮੁੜ ਸ਼ੁਰੂ ਹੋਈ ਹੈ।ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘ਦਿ ਲਾਸਟ ਰਾਈਡ’ ‘ਚ ਟੁਪੈਕ ਦੀ ਮੌਤ ਦੀ ਕਹਾਣੀ ਦਰਸਾਈ ਹੈ। ਦੱਸ ਦਈਏ ਕਿ ਸਿੱਧੂ ਨੇ ਗੀਤ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਟੁਪੈਕ ਦੀ ਕਾਰ ਦੀ ਤਸਵੀਰ ਪੋਸਟ ਕੀਤੀ ਸੀ। ਨੇਵਾਡਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਰੈਪਰ ਟੁਪੈਕ ਸ਼ਕੂਰ ਦੇ ਕਤਲ ਦੇ ਅਣਸੁਲਝੇ ਮਾਮਲੇ ‘ਚ ਇਸ ਹਫ਼ਤੇ ਇੱਕ ‘ਸਰਚ ਵਰੰਟ’ ਕੱਢਿਆ ਹੈ। By Pushp Raj 22 Jul 2023 Share Twitter Share Whatsapp LinkedIn
Pollywood ਨਿੰਜਾ ਨੇ ਕੀਤਾ ਖੁਲਾਸਾ, ਸਿੱਧੂ ਮੂਸੇਵਾਲਾ ਦੇ ਨਾਲ ਰਿਕਾਰਡ ਕੀਤੇ ਸਨ ਕਈ ਗੀਤ ‘ਪਰ ਹੁਣ ਮੈਨੂੰ ਅਧੂਰਾਪਣ ਲੱਗਦਾ, ਹਰ ਚੀਜ਼ ਬਿਜਨੇਸ ਨਹੀਂ ਹੁੰਦੀ’ ਨਿੰਜਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੌਰਾਨ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਦਸ ਦੇ ਕਰੀਬ ਗੀਤ ਰਿਕਾਰਡ ਕੀਤੇ ਸਨ, ਉਹ ਰਿਲੀਜ਼ ਕਰਨੇ ਸਨ। ਪਰ ਹੁਣ ਮੈਨੂੰ ਅਧੂਰਾਪਣ ਜਿਹਾ ਲੱਗਦਾ ਹੈ, ਕਿਉਂਕਿ ਹਰ ਚੀਜ਼ ਬਿਜਨੇਸ ਨਹੀਂ ਹੁੰਦੀ’। By Shaminder 21 Jul 2023 Share Twitter Share Whatsapp LinkedIn
Pollywood ਸਿੱਧੂ ਮੂਸੇਵਾਲਾ ਦੀ ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਅੱਜ ਜੇ ਤੂੰ ਹੁੰਦਾ ਤਾਂ ਪੰਜਾਬ ਲਈ ਅੱਗੇ ਆਉਣਾ ਸੀ’ ਸਿੱਧੂ ਮੂਸੇਵਾਲਾ ਇਸ ਫ਼ਾਨੀ ਸੰਸਾਰ ਨੂੰ ਬੇਸ਼ੱਕ ਅਲਵਿਦਾ ਆਖ ਗਏ ਹਨ । ਪਰ ਉਨ੍ਹਾਂ ਦੇ ਫੈਨਸ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਪਰ ਸਭ ਤੋਂ ਜ਼ਿਆਦਾ ਅਸਹਿ ਦੁੱਖ ਹੈ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ । ਜੋ ਆਪਣੇ ਇਕਲੌਤੇ ਪੁੱਤਰ ਦੀ ਯਾਦ ‘ਚ ਦਿਨ ਰਾਤ ਮਰ ਰਹੇ ਹਨ । By Shaminder 18 Jul 2023 Share Twitter Share Whatsapp LinkedIn
Celebrity Special ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਕਿਹਾ ‘ਜੋ ਕਹਿੰਦਾ ਸੀ ਰੋਇਆ ਨਾ ਕਰ ਉਹੀ ਰੋਂਦਾ ਛੱਡ ਤੁਰ ਗਿਆ’ ਸਿੱਧੂ ਮੂਸੇਵਾਲਾ ਦੇ ਮਾਪੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪੁੱਤਰ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । By Shaminder 13 Jul 2023 Share Twitter Share Whatsapp LinkedIn
Trending now Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਰੈਪਰ ਡਿਵਾਈਨ ਦੇ ਗੀਤ 'ਚੋਰਨੀ' ਦੀ ਵੀਡੀਓ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਚੋਰਨੀ ਦੀ ਆਡੀਓ ਤੋਂ ਬਾਅਦ ਹੁਣ ਇਸ ਗੀਤ ਦੀ ਵੀਡੀਓ ਵੀ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ ਤੇ ਇਹ ਗੀਤ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਹੈ। By Pushp Raj 08 Jul 2023 Share Twitter Share Whatsapp LinkedIn
Songs Sidhu Moose Wala: ਸਿੱਧੂ ਮੂਸੇਵਾਲਾ ਦਾ ਰੈਪਰ ਡਿਵਾਇਨ ਨਾਲ ਗੀਤ 'ਚੋਰਨੀ' ਹੋਇਆ ਰਿਲੀਜ਼, ਅੱਜ ਰਿਲੀਜ਼ ਹੋਵੇਗੀ ਵੀਡੀਓ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਲਈ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਚੋਰਨੀ ਰਿਲੀਜ਼ ਹੋ ਗਿਆ ਹੈ। ਸਿੱਧੂ ਦਾ ਇਹ ਗੀਤ ਰੈਪਰ ਡਿਵਾਇਨ ਨਾਲ ਹੈ ਤੇ ਕਿਹਾ ਜਾ ਰਿਹਾ ਕਿ ਇਸ ਗੀਤ ਦੀ ਵੀਡੀਓ ਅੱਜ ਰਿਲੀਜ਼ ਹੋਵੇਗੀ। By Pushp Raj 08 Jul 2023 Share Twitter Share Whatsapp LinkedIn
Celebrity Special ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਮੁਸਲਿਮ ਕੁੜੀ ਦਾ ਵੀਡੀਓ, ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾ ਗਿਆ’ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਆਪਣੇ ਫੈਨਸ ਦੇ ਦਿਲਾਂ ‘ਚ ਉਹ ਹਮੇਸ਼ਾ ਲਈ ਜਗ੍ਹਾ ਬਣਾ ਚੁੱਕਿਆ ਹੈ । ਉਸ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਉਸ ਦੀਆਂ ਚੰਗਿਆਈਆਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਮੁਸਲਿਮ ਫੈਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 07 Jul 2023 Share Twitter Share Whatsapp LinkedIn