Celebrity Special The Irreplaceable Sidhu Moosewala: Three Reasons Why No Singer Can Fill His Shoes Sidhu Moosewala has etched his name as an irreplaceable icon, revered for his distinctive style, profound lyrics, and unmatched talent.This article delves into three compelling factors that underscore why Sidhu Moosewala's position as a singer remains unparalleled, leaving an unfillable void in his wake. By Prerit Chauhan 19 May 2023 Share Twitter Share Whatsapp LinkedIn
Pollywood ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਗਾਇਕ ਦੀ ਹਵੇਲੀ ਪਹੁੰਚ ਮਨਾਇਆ ਮਾਤਾ ਚਰਨ ਕੌਰ ਦਾ ਜਨਮ ਦਿਨ, ਵੇਖੋ ਵੀਡੀਓ ਮਾਤਾ ਚਰਨ ਕੌਰ ਦੇ ਜਨਮ ਦਿਨ ‘ਤੇ ਵੱਡੀ ਗਿਣਤੀ ‘ਚ ਗਾਇਕ ਦੇ ਪ੍ਰਸ਼ੰਸਕ ਕੇਕ ਲੈ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਪਹੁੰਚੇ । ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । By Shaminder 16 May 2023 Share Twitter Share Whatsapp LinkedIn
Celebrity Special ਜਨਮ ਦਿਨ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ , ਕਿਹਾ ‘ਵਾਪਸ ਆ ਜਾਓ ਸ਼ੁਭ ਰੱਬ ਦਾ ਵਾਸਤਾ’ ਬੀਤੇ ਦਿਨ ਮਾਂ ਦਿਵਸ ਸੀ ਅਤੇ ਇਸੇ ਦਿਨ ਸੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਦਾ ਜਨਮ ਦਿਨ ਵੀ । ਪਰ ਇਸ ਮੌਕੇ ਉਸ ਮਾਂ ਦਾ ਪਿਆਰਾ ਪੁੱਤਰ ਉਸ ਕੋਲ ਨਹੀਂ ਸੀ । ਜੋ ਕਿ ਉਸ ਨੂੰ ਜਨਮ ਦਿਨ ਦੀ ਵਧਾਈ ਦਿੰਦਾ । By Shaminder 15 May 2023 Share Twitter Share Whatsapp LinkedIn
Pollywood ਜਾਣੋ ਕੌਣ ਹੈ ਸਿਮਰਨ ਕੌਰ ਢੱਡਲੀ ਜਿਸ ਦੀ ਸਿੱਧੂ ਮੂਸੇਵਾਲਾ ਨਾਲ ਕੀਤੀ ਜਾ ਰਹੀ ਹੈ ਤੁਲਨਾ, ਫ਼ਿਲਮ ਜੋੜੀ ਲਈ ਗਾਏ ਤਿੰਨ ਗੀਤ ਮਸ਼ਹੂਰ ਪੰਜਾਬੀ ਗਾਇਕ ਸਿਮਰਨ ਕੌਰ ਢੱਡਲੀ ਨੂੰ ਉਸ ਦੀ ਦਮਦਾਰ ਆਵਾਜ਼, ਪੁਰਾਣੇ ਗੀਤਾਂ ਤੇ ਮੌਜੂਦਾ ਸਮੇਂ ਦੇ ਹਲਾਤਾਂ 'ਤੇ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਗਾਇਕਾ ਨੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਵਿੱਚ ਤਿੰਨ ਗੀਤ ਗਾਏ ਹਨ, ਜਿਸ ਦੇ ਚੱਲਦੇ ਉਹ ਸੁਰਖੀਆਂ 'ਚ ਆ ਗਈ ਹੈ ਤੇ ਫੈਨਜ਼ ਉਸ ਦੀ ਤੁਲਨਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਕਰ ਰਹੇ ਹਨ। By Pushp Raj 11 May 2023 Share Twitter Share Whatsapp LinkedIn
Viral ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਵੀਡੀਓ ਹੋਇਆ ਵਾਇਰਲ, ਕਿਹਾ ‘ਮੈਨੂੰ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਬਦਨਾਮ’ ਸਿੱਧੂ ਮੂਸੇਵਾਲਾ (Sidhu Moose wala) ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਅਤੇ ਘਿਨੌਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ । By Shaminder 09 May 2023 Share Twitter Share Whatsapp LinkedIn
Viral ਸਿੱਧੂ ਮੂਸੇਵਾਲਾ ਦੀ ਰਿਹਾਇਸ਼ ‘ਤੇ ਸੁਰੱਖਿਆ ਦਾ ਸਖਤ ਪਹਿਰਾ, ਇਸ ਵਜ੍ਹਾ ਕਰਕੇ ਵਧਾਈ ਗਈ ਸੁਰੱਖਿਆ ਖ਼ਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਲਈ 42 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ।ਸੁਰੱਖਿਆ ਮੁਲਾਜ਼ਮਾਂ ਨੂੰ ਖ਼ਾਸ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਘਰ ਅੰਦਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾਵੇ । By Shaminder 09 May 2023 Share Twitter Share Whatsapp LinkedIn
Celebrity Special ਸਿੱਧੂ ਮੂਸੇਵਾਲਾ ਦੇ ਮਾਪੇ ਨਵ-ਜਨਮੇ ਬੱਚੇ ਦੇ ਨਾਲ ਆਏ ਨਜ਼ਰ, ਮਾਪਿਆਂ ਨੇ ਨਵ-ਜਨਮੇ ਬੱਚੇ ਨੂੰ ਦਿੱਤੀ ਗੁੜਤੀ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦੇ ਮਾਪੇ ਬੱਚੇ ਨੂੰ ਗੁੜਤੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । By Shaminder 06 May 2023 Share Twitter Share Whatsapp LinkedIn
Songs ਸਨੀ ਮਾਲਟਨ ਗੀਤ'ਸਾਨ ਜੱਟ' ਰਾਹੀਂ ਦੇਣਗੇ ਦੋਸਤ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਜਾਣੋ ਕਦੋਂ ਰਿਲੀਜ਼ ਹੋਵੇਗਾ ਇਹ ਗੀਤ ਪੰਜਾਬੀ ਗਾਇਕ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਨਾਲ ਇੱਕ ਵੱਡੀ ਖਬਰ ਸਾਂਝੀ ਕੀਤੀ ਹੈ। ਸੰਨੀ ਮਾਲਟਨ ਆਪਣਾ ਅਗਲਾ ਗੀਤ 'ਸਾਨ ਜੱਟ' ਸਿੱਧੂ ਮੂਸੇਵਾਲਾ ਦੇ ਜਨਮਦਿਨ ਯਾਨੀ ਕਿ 11 ਜੂਨ ਨੂੰ ਰਿਲੀਜ਼ ਕਰਨਗੇ। By Pushp Raj 05 May 2023 Share Twitter Share Whatsapp LinkedIn
Songs ਨਾਈਜੀਰੀਅਨ ਰੈਪਰ ਟੀਓਨ ਵੇਨ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ, ਗੀਤ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਆਏ ਨਜ਼ਰ ਹੁਣ ਟੀਓਨ ਵੇਨ ਨੇ ਉਹ ਗੀਤ ਵੀ ਰਿਲੀਜ਼ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਕੋਠੀ ਅਤੇ ਖੇਤਾਂ ਦੇ ਵਿੱਚ ਸ਼ੂਟ ਕੀਤਾ ਗਿਆ ਹੈ । By Shaminder 05 May 2023 Share Twitter Share Whatsapp LinkedIn