Punjabi Buzz ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ ਇੰਸਟਾਗ੍ਰਾਮ ਅਕਾਊਂਟ, ਤੇਜ਼ੀ ਨਾਲ ਵੱਧ ਰਹੇ ਨੇ ਫਾਲੋਅਰਸ Justice For Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕਮਰ ਕੱਸ ਲਈ ਹੈ। ਉਨ੍ਹਾਂ ਨੇ ਸਰਕਾਰ ਨੂੰ ਅਲੀਮੇਟਮ ਵੀ ਦੇ ਦਿੱਤਾ ਹੈ। ਹੋਣ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਇੰਸਟਾਗ੍ਰਾਮ ਅਕਾਉਂਟ ਬਣਾ ਲਿਆ ਹੈ। ਜਿਸ ਉੱਤੇ ਪਹਿਲੀ ਹੀ ਪੋਸਟ 'ਚ ਸਿੱਧੂ ਮੂਸੇਵਾਲਾ ਦੀ ਮੌਤ ਦੇ ਲਈ ਇਨਸਾਫ ਲਈ ਪੋਸਟ ਪਾਈ ਹੈ। By Lajwinder kaur 23 Aug 2022 Share Twitter Share Whatsapp LinkedIn
Punjabi Buzz ਤਰਸੇਮ ਜੱਸੜ ਨੇ ਆਪਣੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵਿਚਕਾਰ ਹੋਈ ਗੱਲ ਬਾਤ ਨੂੰ ਦਰਸ਼ਕਾਂ ਨਾਲ ਕੀਤਾ ਸਾਂਝਾ, ਪਿਓ-ਪੁੱਤ ਦੇ ਅਹਿਸਾਸ ਸੁਣਕੇ ਪ੍ਰਸ਼ੰਸਕ ਹੋਏ ਭਾਵੁਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ ਪਰ ਹਰ ਕੋਈ ਉਨ੍ਹਾਂ ਨੂੰ ਆਪੋ ਆਪਣੇ ਅੰਦਾਜ਼ ਦੇ ਨਾਲ ਯਾਦ ਕਰਦਾ ਹੈ। ਸੋਸ਼ਲ ਮੀਡੀਆ ਉੱਤੇ ਗਾਇਕ ਤਰਸੇਮ ਜੱਸੜ ਦਾ ਇੱਕ ਵੀਡੀਓ ਖੂਬ ਸਾਹਮਣੇ ਆਇਆ ਹੈ। ਜਿਸ ਚ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਹੋਈ ਕੁਝ ਖ਼ਾਸ ਗੱਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਹਨ। By Lajwinder kaur 26 Jul 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਨਹੀਂ ਹੋਵੇਗੀ ਪ੍ਰਸ਼ੰਸਕਾਂ ਦੀ ਮੁਲਾਕਾਤ, ਜਾਣੋ ਕੀ ਹੈ ਵਜ੍ਹਾ ? ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ। ਪਰ ਉਨ੍ਹਾਂ ਦੇ ਜਾਣ ਦਾ ਦੁੱਖ ਅਜੇ ਵੀ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਜਿਸ ਕਰਕੇ ਹਰ ਕੋਈ ਮੂਸਾ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਇਹੀ ਚਾਹੁੰਦਾ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਪੁੱਤ ਦੀ ਕਮੀ ਮਹਿਸੂਸ ਨਾ ਹੋਵੇ। ਪਰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਦੋ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। By Lajwinder kaur 18 Jul 2022 Share Twitter Share Whatsapp LinkedIn
Punjabi Buzz Byg Byrd ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਈ ਹੋਰ ਸਿੱਧੂ ਮੂਸੇਵਾਲਾ ਨਹੀਂ ਹੋਵੇਗਾ’ Byg Byrd post emotional note on social media. Byg Byrd got emotional to remembers Sidhu MooseWala. He said- 'No one else will be like Sidhu Moose Wala'. By Lajwinder kaur 10 Jul 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਵੱਲੋਂ ਪਾਸ ਕਰਵਾਈ ਸੜਕ ਦਾ ਉਦਘਾਟਨ ਕਰਦੇ ਹੋਏ ਭਾਵੁਕ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ, ਕਿਹਾ- ‘ਬੇਟੇ ਦੇ ਹਲਕੇ ਲਈ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਰਨਗੇ ਕੋਸ਼ਿਸ’ Balkaur Singh inaugurated the road on Monday. Road in Mansa named after Punjabi Sidhu Moose Wala. By Lajwinder kaur 04 Jul 2022 Share Twitter Share Whatsapp LinkedIn
Punjabi Buzz ਮੌਤ ਤੋਂ ਬਾਅਦ ਵੀ ਗੱਡੇ ਸਿੱਧੂ ਮੂਸੇਵਾਲਾ ਨੇ ਕਾਮਯਾਬੀ ਦੇ ਝੰਡੇ, ਬਿਲਬੋਰਡ ‘ਤੇ ਪਹੁੰਚਿਆ ਨਵਾਂ ਗੀਤ ‘SYL’ Punjabi Singer Sidhu Moose wala's first posthumous release, SYL, has made it to Billboard by ranking 81st on the Billboard Canadian Hot 100. By Lajwinder kaur 28 Jun 2022 Share Twitter Share Whatsapp LinkedIn
Punjabi Buzz ਬੈਨ ਦੇ ਬਾਵਜੂਦ ਵੀ ਟਰੈਂਡ ‘ਚ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL' Punjabi Singer Sidhu Moose Wala's Latest song SYL trending despite ban in India. This Song Banned In India, but this song available other countries. By Lajwinder kaur 28 Jun 2022 Share Twitter Share Whatsapp LinkedIn
Celebrities Special ਜਾਣੋ ਆਖਿਰ ਭਾਰਤ 'ਚ ਕਿਉਂ ਬੰਦ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL' Sidhu Moose wala's song 'SYL': The late singer Sidhu Moose wala of the Punjabi music world, who was shot dead on May 29. Sidhu Musewala's first song 'SYL' after his death was released a few days back. The song received a lot of love from the fans after its release. The song also made several records. But yesterday this song of Sidhu Musewala was banned in India. Let us know the reason behind this. By Pushp Raj 27 Jun 2022 Share Twitter Share Whatsapp LinkedIn
Punjabi Buzz ਕਪਿਲ ਸ਼ਰਮਾ ਨੇ ਆਪਣੇ ਲਾਈਵ ਸ਼ੋਅ ‘ਚ 295 ਗੀਤ ਗਾ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਟੀਮ ਨਾਲ ਕੈਨੇਡਾ ਦੇ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਦੇ ਕਾਮੇਡੀ ਲਾਈਵ ਸ਼ੋਅਜ਼ ਨੇ। ਆਪਣੇ ਪਹਿਲੇ ਹੀ ਸ਼ੋਅ ਚ ਕਲਿਪ ਸ਼ਰਮਾ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ vancouver ਵਾਲੇ ਸ਼ੋਅ ‘ਚ ਗਾਇਕ ਸਿੱਧੂ ਮੂਸੇਵਾਲਾ ਦਾ 295 ਗੀਤ ਗਾ ਸ਼ਰਧਾਂਜਲੀ ਦਿੱਤੀ ਹੈ। By Lajwinder kaur 26 Jun 2022 Share Twitter Share Whatsapp LinkedIn