Punjabi Buzz ਮਨਕਿਰਤ ਔਲਖ ਦਾ ਪੁੱਤਰ ਭਾਰਤ ਪਰਤਿਆ, ਗਾਇਕ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਉਮਰ ਵੀ ਬਾਬਾ ਤੈਨੂੰ ਲਾਵੇ’ Mankirt Aulakh often shares videos and pictures with his son. Yesterday also he had shared a video with his mother. In which the singer's son was seen sitting in his grandmother's lap.| ਮਨਕਿਰਤ ਔਲਖ (Mankirt Aulakh) ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨ ਵੀ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕ ਦਾ ਪੁੱਤਰ ਆਪਣੀ ਦਾਦੀ ਦੀ ਝੋਲੀ ‘ਚ ਬੈਠਾ ਹੋਇਆ ਨਜ਼ਰ ਆਇਆ ਸੀ । By Shaminder 14 Dec 2022 Share Twitter Share Whatsapp LinkedIn
Punjabi Buzz ਨਛੱਤਰ ਗਿੱਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸੀ ‘ਤੇ ਭਾਵੁਕ ਹੋਇਆ ਗਾਇਕ, ਕਿਹਾ ‘ਬਿੰਦਰ ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ…’ Today is the wedding anniversary of Nachhatar Gill. On this occasion, the singer has shared a picture with his late wife on his Instagram account.| ਨਛੱਤਰ ਗਿੱਲ (Nachhatar Gill) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਰਹੂਮ ਪਤਨੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ । By Shaminder 13 Dec 2022 Share Twitter Share Whatsapp LinkedIn
Celebrities Special ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’ Singer Jasbir Jassi often shares his heart's feelings on social media. Now he has shared a video from his aunt's village.| ਗਾਇਕ ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਮਾਸੀ (Maasi) ਦੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 13 Dec 2022 Share Twitter Share Whatsapp LinkedIn
Celebrities Special ਪਤਨੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਨਛੱਤਰ ਗਿੱਲ ਨੇ ਸਾਂਝੀ ਕੀਤੀ ਤਸਵੀਰ, ਕਿਹਾ ‘ਦਿਲ ਹੀ ਉਦਾਸ ਹੈ… Nachhatar Gill, whose wife passed away a few days ago. He has shared a picture of himself for the first time after the death of his wife.| ਨਛੱਤਰ ਗਿੱਲ (Nachhatar Gill) ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ । ਉਨ੍ਹਾਂ ਨੇ ਆਪਣੀ ਪਤਨੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । By Shaminder 12 Dec 2022 Share Twitter Share Whatsapp LinkedIn
Punjabi Buzz ਪੰਜਾਬ ਦੀਆਂ ਸਿਫ਼ਤਾਂ ਕਰਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ Ranjit Bawa is seen entertaining the audience with hit songs one after the other. singer's new song 'My Dear Punjab' has been released. Ranjit Bawa has praised Punjab in this song.| ਰਣਜੀਤ ਬਾਵਾ (Ranjit Bawa) ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਗਾਇਕ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ (My Dear Punjab) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਰਣਜੀਤ ਬਾਵਾ ਨੇ ਪੰਜਾਬ ਦੀ ਰੱਜ ਕੇ ਤਾਰੀਫ ਕੀਤੀ ਹੈ । By Shaminder 12 Dec 2022 Share Twitter Share Whatsapp LinkedIn
Celebrities Special ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲਾ ਇੱਕੋ ਫਰੇਮ ‘ਚ ਆਏ ਨਜ਼ਰ, ਸਿੱਧੂ ਦੇ ਗੀਤਾਂ ਦਾ ਅਨੰਦ ਉਠਾਉਂਦੇ ਨਜ਼ਰ ਆਏ ਮਰਹੂਮ ਸੰਦੀਪ video of two famous stars of Punjab Sandeep Nangal Ambia and Sidhu Moose Wala is going viral on social media. In this video you can see these stars in the same frame.| ਪੰਜਾਬ ਦੇ ਦੋ ਮਸ਼ਹੂਰ ਸਿਤਾਰੇ ਸੰਦੀਪ ਨੰਗਲ ਅੰਬੀਆ (Sandeep Nangal Ambia) ਅਤੇ ਸਿੱਧੂ ਮੂਸੇਵਾਲਾ (Sidhu Moose Wala) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਇਨ੍ਹਾਂ ਸਿਤਾਰਿਆਂ ਨੂੰ ਇੱਕੋ ਫਰੇਮ ‘ਚ ਵੇਖ ਸਕਦੇ ਹੋ । By Shaminder 12 Dec 2022 Share Twitter Share Whatsapp LinkedIn
Punjabi Buzz ਅਮਰ ਨੂਰੀ ਨੇ ਬੀਰ ਸਿੰਘ ਦੇ ਵਿਆਹ ‘ਤੇ ਖੂਬ ਪਾਇਆ ਸੀ ਗਿੱਧਾ, ਗਾਇਕਾ ਨੇ ਜੋੜੀ ਨੂੰ ਵਿਆਹੁਤਾ ਜੀਵਨ ਲਈ ਦਿੱਤੀ ਵਧਾਈ Famous singer and lyricist Bir Singh has got married. After which the videos and pictures of this marriage are going viral. Many celebrities of the Punjabi industry participated in this wedding. Singer and actress Amar Noori also made a lot of Giddha in Bir Singh's wedding.| ਮਸ਼ਹੂਰ ਗਾਇਕ ਅਤੇ ਗੀਤਕਾਰ ਬੀਰ ਸਿੰਘ (Bir Singh) ਦਾ ਵਿਆਹ (Wedding) ਹੋ ਗਿਆ ਹੈ । ਜਿਸ ਤੋਂ ਬਾਅਦ ਇਸ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੇ ਵੀ ਬੀਰ ਸਿੰਘ ਦੇ ਵਿਆਹ ‘ਚ ਖੂਬ ਰੌਣਕਾਂ ਲਗਾਈਆਂ ਸਨ । By Shaminder 12 Dec 2022 Share Twitter Share Whatsapp LinkedIn
Punjabi Buzz ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦਾ ਹੋਇਆ ਵਿਆਹ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ Gurjot Gill, son of Guggu Gill, got married. A picture of which has been shared by Darshan Aulakh. Sharing this picture, actor Darshan Aulakh has congratulated Gugu Gill.| ਗੁੱਗੂ ਗਿੱਲ (Guggu Gill) ਦੇ ਪੁੱਤਰ ਗੁਰਜੋਤ ਗਿੱਲ (Gurjot Gill) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀ ਇੱਕ ਤਸਵੀਰ ਦਰਸ਼ਨ ਔਲਖ ਨੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਦਰਸ਼ਨ ਔਲਖ ਨੇ ਗੁੱਗੂ ਗਿੱਲ ਨੂੰ ਵਧਾਈ ਦਿੱਤੀ ਹੈ । By Shaminder 09 Dec 2022 Share Twitter Share Whatsapp LinkedIn
Celebrities Special ਸਲਮਾਨ ਖ਼ਾਨ ਦੀ ਮਾਂ ਸਲਮਾ ਖ਼ਾਨ ਦੇ ਜਨਮਦਿਨ ‘ਤੇ ਗਾਇਕਾ ਹਰਸ਼ਦੀਪ ਦੇ ਗੀਤਾਂ ਅਤੇ ਹੈਲੇਨ ਦੇ ਡਾਂਸ ਨੇ ਕਰਵਾਈ ਅੱਤ On Salman Khan's mother's birthday, Harshdeep Kaur made a splash with her songs. Some of the pictures of which the singer has shared on her Instagram account.| ਸਲਮਾਨ ਖ਼ਾਨ (Salman Khan)ਦੀ ਮਾਂ (Mother )ਦੇ ਜਨਮ ਦਿਨ (Birthday) ‘ਤੇ ਹਰਸ਼ਦੀਪ ਕੌਰ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੰਗ ਬੰਨਿਆ । ਜਿਸ ਦੀਆਂ ਕੁਝ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 08 Dec 2022 Share Twitter Share Whatsapp LinkedIn