Punjabi Buzz ਗਾਇਕ ਗਗਨ ਕੋਕਰੀ ਦੀ ਭੈਣ ਦਾ ਹੋਇਆ ਵਿਆਹ, ਗਾਇਕ ਨੇ ਤਸਵੀਰ ਸਾਂਝੀ ਕਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਦਿੱਤੀ ਵਧਾਈ Singer Gagan Kokri's sister has got married . The singer has shared a picture of it on his Instagram account. In this picture, the singer is seen with his sister and brother-in-law. ਗਾਇਕ ਗਗਨ ਕੋਕਰੀ (Gagan Kokri) ਦੀ ਭੈਣ ਦਾ ਵਿਆਹ (Sister Wedding) ਹੋ ਗਿਆ ਹੈ । ਇਸ ਦੀ ਇੱਕ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗਾਇਕ ਆਪਣੀ ਭੈਣ ਅਤੇ ਜੀਜੇ ਦੇ ਨਾਲ ਨਜ਼ਰ ਆ ਰਹੇ ਹਨ । By Shaminder 10 Sep 2022 Share Twitter Share Whatsapp LinkedIn
Punjabi Buzz ਗਾਇਕ ਸੁਖਵਿੰਦਰ ਸੁੱਖੀ ਦੀ ਪੁੱਤਰ ਏਕਮ ਗਰੇਵਾਲ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕਾਂ ਨੂੰ ਪਿਉ ਪੁੱਤਰ ਦੀ ਜੋੜੀ ਆ ਰਹੀ ਪਸੰਦ Sukhwinder Sukhi is such a singer, who created a distinct identity with his singing. He was very good in studies. Despite this, he stepped into the field of singing and gave one hit song after another and now he is going to be seen in a web series. ਸੁਖਵਿੰਦਰ ਸੁੱਖੀ (Sukhwinder Sukhi) ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਵੱਖਰੀ ਪਛਾਣ ਬਣਾਈ। ਉਹ ਪੜ੍ਹਾਈ ‘ਚ ਬਹੁਤ ਵਧੀਆ ਸਨ । ਇਸ ਦੇ ਬਾਵਜੂਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਅਤੇ ਹੁਣ ਉਹ ਇੱਕ ਵੈੱਬ ਸੀਰੀਜ਼ ‘ਚ ਨਜ਼ਰ ਆਉਣ ਵਾਲੇ ਹਨ । By Shaminder 09 Sep 2022 Share Twitter Share Whatsapp LinkedIn
Celebrities Special ਸਾਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੀ ਜੈਸਮੀਨ ਸੈਂਡਲਾਸ ਹੋਈ ਭਾਵੁਕ, ਕਿਹਾ ‘ਮੈਨੂੰ ਲਵ ਲੈਟਰ ਲਿਖੋ, ਔਖੇ ਵੇਲੇ ਸਹਾਰਾ ਦੇਣਗੇ’ Jasmine Sandlas is releasing one song after another. After which she has shared a video to know the reaction of her fans. ਜੈਸਮੀਨ ਸੈਂਡਲਾਸ (Jasmine Sandlas) ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੀ ਹੈ । ਜਿਸ ਤੋਂ ਬਾਅਦ ਉਸ ਨੇ ਆਪਣੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਜਾਨਣ ਦੇ ਲਈ ਇੱਕ ਵੀਡੀਓ (Video) ਸਾਂਝਾ ਕੀਤਾ ਹੈ । By Shaminder 09 Sep 2022 Share Twitter Share Whatsapp LinkedIn
Punjabi Buzz ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਦੇ ਨਵੇਂ ਗੀਤ ਦੀ ਤਾਰੀਫ ਕਰਦਿਆਂ, ਕਿਹਾ ‘ਕਰ ਦਿਓ ਮਾਨ ਮਰਜਾਣੇ ਨੂੰ ਜਿਉਂਦਿਆਂ ‘ਚ’ Gurdas Maan's song 'Gal Sunoh Punjabi Dosto' has been released yesterday. This song is also being liked by the audience. Along with this, the stars of the Punjabi industry have also appreciated this song. Inderjit Nikku has also shared a long wide post on his Instagram account. ਗੁਰਦਾਸ ਮਾਨ (Gurdas Maan) ਦਾ ਬੀਤੇ ਦਿਨ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਗੀਤ ਨੂੰ ਸਰਾਹਿਆ ਹੈ । ਇੰਦਰਜੀਤ ਨਿੱਕੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ । By Shaminder 08 Sep 2022 Share Twitter Share Whatsapp LinkedIn
Celebrities Special ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਨਾਮ ‘ਤੇ ਬਣੇਗਾ ਕਾਲਜ, ਕਾਲਜ ਲਈ ਜ਼ਮੀਨ ਅਲਾਟ ਕੀਤੀ ਗਈ A college will be built in the name of late singer Lata Mangeshkar in Mumbai. A plot of seven thousand square meters has also been allotted for this. ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੇ ਨਾਮ ‘ਤੇ ਕਾਲਜ (College )ਬਣਾਇਆ ਜਾਵੇਗਾ । ਇਸ ਦੇ ਲਈ ਸੱਤ ਹਜ਼ਾਰ ਵਰਗ ਮੀਟਰ ਦਾ ਪਲਾਟ ਵੀ ਅਲਾਟ ਕਰ ਦਿੱਤਾ ਗਿਆ ਹੈ । By Shaminder 07 Sep 2022 Share Twitter Share Whatsapp LinkedIn
Punjabi Buzz ਗਾਇਕ ਸਤਵਿੰਦਰ ਬੁੱਗਾ ਇਟਲੀ ‘ਚ ਗਾਇਕਾ ਰਣਜੀਤ ਕੌਰ ਦੇ ਘਰ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ Singer Satwinder Bugga is active on social media and often shares his pictures and videos. Now he has shared pictures with famous singer Ranjit Kaur. ਗਾਇਕ ਸਤਵਿੰਦਰ ਬੁੱਗਾ (Satwinder Bugga) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਸਮੇਂ ‘ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ (Ranjit Kaur) ਦੇ ਨਾਲ ਤਸਵੀਰਾਂ (Pics) ਸ਼ੇਅਰ ਕੀਤੀਆਂ ਹਨ । By Shaminder 07 Sep 2022 Share Twitter Share Whatsapp LinkedIn
Celebrities Special ਮਨਕਿਰਤ ਔਲਖ ਨੇ ‘ਸਜਣੁ ਸਚਾ ਪਾਤਸ਼ਾਹਿ’ ਸ਼ਬਦ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ Mankirt Aulakh has shared a video on his Instagram account. In this video you can see that shabad of Gurbani is being sung. ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਣੀ ਦਾ ਇੱਕ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ By Shaminder 07 Sep 2022 Share Twitter Share Whatsapp LinkedIn
Punjabi Buzz ਸਮੁੰਦਰ ਕੰਢੇ ਪਾਣੀ ਦੀਆਂ ਛੱਲਾਂ ਦੇ ਨਾਲ ਮਸਤੀ ਕਰਦੇ ਹੋਏ ਬੱਬੂ ਮਾਨ ਨੇ ਆਪਣੀ ਸ਼ਾਇਰੀ ਦੇ ਨਾਲ ਬੰਨਿਆ ਰੰਗ, ਵੇਖੋ ਵੀਡੀਓ Babbu Maan is active on social media. They often share their pictures and videos. A video of him is going viral. In this video, you can see that Babbu Maan is sitting on the seashore and reciting his poetry. ਬੱਬੂ ਮਾਨ (Babbu Maan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਸਮੁੰਦਰ ਕਿਨਾਰੇ ਬੈਠੇ ਹੋਏ ਹਨ ਅਤੇ ਆਪਣੀ ਸ਼ਾਇਰੀ ਸੁਣਾ ਰਹੇ ਹਨ । By Shaminder 06 Sep 2022 Share Twitter Share Whatsapp LinkedIn
Punjabi Buzz ਰੇਸ਼ਮ ਸਿੰਘ ਅਨਮੋਲ ਨੇ ਅਰਸ਼ਦੀਪ ਦੀ ਕਾਬਲੀਅਤ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ‘ਅਰਸ਼ਦੀਪ ਸਿੰਘ ਸਾਡਾ ਮਾਣ ਹੈ’ All over Punjab, people in favor of Arshdeep and he was encouraged. Yesterday, Ranjit Bawa also encouraged Arshdeep by sharing a post in support of him.ਪੂਰੇ ਪੰਜਾਬ ‘ਚ ਅਰਸ਼ਦੀਪ ਦੇ ਹੱਕ ‘ਚ ਲੋਕ ਨਿੱਤਰ ਪਏ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ । ਬੀਤੇ ਦਿਨ ਰਣਜੀਤ ਬਾਵਾ ਨੇ ਵੀ ਅਰਸ਼ਦੀਪ ਦੇ ਸਮਰਥਨ ‘ਚ ਪੋਸਟ ਸਾਂਝੀ ਕਰਦੇ ਹੋਏ ਉਸ ਦੀ ਹੌਸਲਾ ਅਫਜ਼ਾਈ ਕੀਤੀ । By Shaminder 06 Sep 2022 Share Twitter Share Whatsapp LinkedIn