Pollywood ਪੰਜਾਬੀ ਗਾਇਕ ਸਿੱਪੀ ਗਿੱਲ ਦੇ ਨਾਲ ਹੋਇਆ ਭਿਆਨਕ ਹਾਦਸਾ, ਵਾਲ ਵਾਲ ਬਚਿਆ ਗਾਇਕ ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦੇ ਨਾਲ ਵਿਦੇਸ਼ ‘ਚ ਸੜਕ ਹਾਦਸਾ ਹੋਇਆ ਹੈ। ਪਰ ਰਾਹਤ ਦੀ ਗੱਲ ਇਹ ਹੈ ਕਿ ਗਾਇਕ ਇਸ ਹਾਦਸੇ ‘ਚ ਵਾਲ ਵਾਲ ਬਚ ਗਿਆ ਹੈ । By Shaminder 25 Jan 2024 Share Twitter Share Whatsapp LinkedIn
Pollywood ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ, ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ ਸਿੱਪੀ ਗਿੱਲ ਦੇ ਸਹੁਰੇ ਪਰਿਵਾਰ ‘ਚ ਬੀਤੇ ਦਿਨ ਵਿਆਹ ਸੀ । ਜਿਸ ਦਾ ਇੱਕ ਵੀਡੀਓ ਲੋਕ ਕਲਾਕਾਰ ਜਸਮੀਤ ਸਿੰਘ ਵੜਿੰਗ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਮੀਤ ਸਿੰਘ ਨੇ ਲਿਖਿਆ ‘ਕੱਲ੍ਹ ਦੀਆਂ ਰੌਣਕਾਂ ਬਾਈ ਸਿੱਪੀ ਗਿੱਲ ਵੀਰ ਦੇ ਸਹੁਰੇ ਪਰਿਵਾਰ ਬਾਈ ਸੰਨੀ ਸਰਪੰਚ ਦੇ ਵਿਆਹ ਦੀ ਜਾਗੋ ‘ਚ ਪਰਿਵਾਰ ਦੇ ਨਾਲ ਰੌਣਕਾਂ, ਵਾਹਿਗੁਰੂ ਮਿਹਰ ਕਰੇ’। By Shaminder 12 Dec 2023 Share Twitter Share Whatsapp LinkedIn
Pollywood Sippy Gill: ਮੁੜ ਵਧੀਆਂ ਪੰਜਾਬੀ ਸਿੱਪੀ ਗਿੱਲ ਦੀਆਂ ਮੁਸ਼ਕਲਾਂ, ਕੋਰਟ ਨੇ ਰੱਦ ਕੀਤੀ ਜ਼ਮਾਨਤ ਅਰਜ਼ੀ ਪੰਜਾਬੀ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਇੱਕ ਐਫਆਈਆਰ ਦੇ ਚੱਲਦੇ ਸੁਰਖੀਆਂ 'ਚ ਆ ਗਏ ਹੈ। ਬੀਤੇ ਦਿਨੀਂ ਗਾਇਕ ਦੇ ਖਿਲਾਫ ਇੱਕ ਵਿਅਕਤੀ ਵੱਲੋਂ ਕੁੱਟਮਾਰ ਕਰਨ ਦਾ ਦੋਸ਼ ਲਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਗਾਇਕ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ, ਕਿਉਂਕਿ ਕੋਰਟ ਨੇ ਗਾਇਕ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। By Pushp Raj 01 Nov 2023 Share Twitter Share Whatsapp LinkedIn
Pollywood ਪੰਜਾਬੀ ਗਾਇਕ ਸਿੱਪੀ ਗਿੱਲ ਨੇ ਬੇਟੇ ਜੁਝਾਰ ਗਿੱਲ ਨਾਲ ਸਾਂਝੀਆਂ ਕੀਤੀਆ ਪਿਆਰੀਆਂ ਤਸਵੀਰਾਂ , ਬੇਹੱਦ ਕਿਊਟ ਨਜ਼ਰ ਆਈ ਪਿਉ-ਪੁੱਤ ਦੀ ਜੋੜੀ ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਬੇਟੇ ਜੁਝਾਰ ਨਾਲ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। By Pushp Raj 16 Jun 2023 Share Twitter Share Whatsapp LinkedIn
Viral ਪੰਜਾਬੀ ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਖਤਰਾ, ਕਮਿਸ਼ਨਰ ਦਫਤਰ ‘ਚ ਪਹੁੰਚਿਆ ਗਾਇਕ ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਵੀ ਖਤਰਾ ਹੈ । ਬੀਤੇ ਦਿਨ ਗਾਇਕ ਲੁਧਿਆਣਾ ਸਥਿਤ ਕਮਿਸ਼ਨਰ ਦਫਤਰ ‘ਚ ਪਹੁੰਚਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । By Shaminder 03 May 2023 Share Twitter Share Whatsapp LinkedIn
Punjabi Buzz ਸਿੱਪੀ ਗਿੱਲ ਦੀਪ ਸਿੱਧੂ ਦੀ ਮਾਂ ਦੇ ਨਾਲ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ ਸਿੱਪੀ ਗਿੱਲ (Sippy Gill) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਮਰਹੂਮ ਅਦਾਕਾਰ ਦੀਪ ਸਿੱਧੂ (Deep Sidhu) ਦੀ ਮਾਂ (Mother) ਦੇ ਨਾਲ ਨਜ਼ਰ ਆ ਰਿਹਾ ਹੈ । Some pictures of Sippy Gill are going viral on social media. In these pictures, the singer is seen with late actor Deep Sidhu's mother. By Shaminder 17 Jan 2023 Share Twitter Share Whatsapp LinkedIn
Entertainment News Sippy Gill dedicates his Sheridan College's show to Sidhu Moose Wala Sippy Gill dedicates show to Sidhu Moose Wala: Punjabi singer Sidhu Moose Wala took his heavenly abode on May 29 after a group of gunmen shot him at Mansa district. The entire nation was in shock after the heartbreaking news and till date fans and counter singers are paying their heartfelt tribute to the singer. By Ritika Nath 21 Aug 2022 Share Twitter Share Whatsapp LinkedIn
Punjabi Buzz ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੀਤਾ ਨੇਕ ਉਪਰਾਲਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਵੀਡੀਓ Sippy Gill Latest Video Viral: 29 ਮਈ ਨੂੰ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਾਰੀ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਸੀ By Lajwinder kaur 21 Aug 2022 Share Twitter Share Whatsapp LinkedIn
Celebrities Special ਸਿੱਪੀ ਗਿੱਲ ਦੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ A beautiful picture of Sippy Gill with his wife Arleen is going viral. Arleen is seen with Sippy Gill in this picture. By Shaminder 18 Jul 2022 Share Twitter Share Whatsapp LinkedIn