Punjabi Buzz ਡਾ: ਮਸ਼ਹੂਰ ਗੁਲਾਟੀ ਦੀ ਹੋਈ ਅਜਿਹੀ ਹਾਲਤ, ਸੜਕ ਕਿਨਾਰੇ ਮੂੰਗਫਲੀ ਵੇਚਣ ਵਾਲਾ ਵੀਡੀਓ ਹੋਇਆ ਵਾਇਰਲ Sunil Grover Video: ਸੁਨੀਲ ਗਰੋਵਰ ਦੀ ਕਾਮੇਡੀ ਦਾ ਹਰ ਕੋਈ ਕਾਇਲ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਉਨ੍ਹਾਂ ਨੇ ਕਦੇ ਡਾਕਟਰ ਮਸ਼ਹੂਰ ਗੁਲਾਟੀ ਬਣ ਕੇ ਅਤੇ ਕਦੇ ਗੁੱਥੀ ਬਣ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਨੀਲ ਕਦੇ ਵੀ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। By Lajwinder kaur 15 Nov 2022 Share Twitter Share Whatsapp LinkedIn
Punjabi Buzz 'ਡਾ. ਮਸ਼ਹੂਰ ਗੁਲਾਟੀ' ਦਾ ਆ ਕੀ ਹਾਲ ਹੋ ਗਿਆ ਹੈ, ਸੜਕ ਦੇ ਕਿਨਾਰੇ ਵੇਚ ਰਹੇ ਨੇ ਗਹਿਣੇ, ਦੇਖੋ ਵੀਡੀਓ Sunil Grover shares funny video : ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸੁਨੀਲ ਗਰੋਵਰ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਮਜ਼ਾਕੀਆ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । By Lajwinder kaur 16 Sep 2022 Share Twitter Share Whatsapp LinkedIn
Punjabi Buzz 'ਗੁੱਥੀ' ਬਣਨ ਬਾਰੇ ਕੀ ਸੋਚਦਾ ਹੈ ਪਰਿਵਾਰ, ਸੁਨੀਲ ਗਰੋਵਰ ਨੇ ਕਿਹਾ, ਜਦੋਂ ਤੱਕ ਪੈਸਾ ਆਉਂਦਾ ਹੈ... Happy Birthday Sunil Grover: ਸੁਨੀਲ ਗਰੋਵਰ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਉਹ ਲੰਬੇ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਉਸਨੇ ਗੁੱਥੀ ਅਤੇ ਡਾਕਟਰ ਮਸ਼ੂਰ ਗੁਲਾਟੀ ਦੇ ਰੂਪ ਵਿੱਚ ਦਰਸ਼ਕਾਂ ਤੋਂ ਬਹੁਤ ਪਿਆਰ ਪ੍ਰਾਪਤ ਕੀਤਾ। ਹੁਣ ਉਹ ਸ਼ਾਹਰੁਖ ਖਾਨ ਦੀ ਫਿਲਮ ਜਵਾਨ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ। ਆਪਣੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ। By Lajwinder kaur 03 Aug 2022 Share Twitter Share Whatsapp LinkedIn
Punjabi Buzz ਸੁਨੀਲ ਗਰੋਵਰ ਸੁਨਹਿਰੀ ਭਵਿੱਖ ਲਈ ਤੋਤੇ ਜੋਤਸ਼ੀ ਕੋਲ ਪਹੁੰਚੇ, ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਬੋਲੇ- 'ਭਾਈ ਕੁਝ ਸਮਝ ਆਇਆ' Sunil Grover Shared Funny video with fans. In this video Sunil Grover Seen with parrot astrologer for a golden future. By Lajwinder kaur 26 Jun 2022 Share Twitter Share Whatsapp LinkedIn
Punjabi Buzz ਸੁਨੀਲ ਗਰੋਵਰ ਨੇ ਚਾਰ ਮਹੀਨਿਆਂ ਬਾਅਦ ਦੱਸਿਆ ਹੈ ਉਨ੍ਹਾਂ ਨੂੰ ਦਿਲ ਦੀ ਸਰਜਰੀ ਤੋਂ ਬਾਅਦ ਕੀ ਮਹਿਸੂਸ ਹੋਇਆ? After 4 month, Sunil Grover Talking about his heart surgery. ਸੁਨੀਲ ਗਰੋਵਰ ਲਈ ਸਾਲ ਦੀ ਸ਼ੁਰੂਆਤ ਖਰਾਬ ਰਹੀ। ਇਸ ਸਾਲ ਉਨ੍ਹਾਂ ਦੀ ਹਾਰਟ ਸਰਜਰੀ ਹੋਈ। ਜਦੋਂ ਸੁਨੀਲ ਦੀ ਸਰਜਰੀ ਦੀ ਖਬਰ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋਏ ਸਨ। ਹਰ ਕੋਈ ਸੁਨੀਲ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਭੇਜ ਰਿਹਾ ਸੀ। By Lajwinder kaur 07 Jun 2022 Share Twitter Share Whatsapp LinkedIn
Celebrities Special ਹਾਰਟ ਸਰਜਰੀ ਤੋਂ ਬਾਅਦ ਡੱਬੂ ਰਤਨਾਨੀ ਨਾਲ ਫੋਟੋਸ਼ੂਟ ਦੌਰਾਨ ਵਿਖਿਆ ਸੁਨੀਲ ਗਰੋਵਰ ਦਾ ਫਨੀ ਅੰਦਾਜ਼ Bollywood actor and comedian Sunil Grover was hospitalized two months ago after suffering a heart attack. The actor-comedian underwent bypass surgery and was discharged on February 3. Now Sunil is preparing to start work again. By Pushp Raj 28 May 2022 Share Twitter Share Whatsapp LinkedIn
Entertainment News Sunil Grover's ‘photo’ of ‘Gutthi’ at Cannes 2022 red carpet goes viral While Indian divas, including Deepika Padukone, Aishwarya Rai, and Hina Khan, are making the whole nation proud at Cannes Film Festival 2022, Sunil Grover’s morphed photo of ‘Gutthi’ on the red carpet is making rounds on social media. By Rajan Nath 22 May 2022 Share Twitter Share Whatsapp LinkedIn
Punjabi Buzz Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ Gutthi At Cannes: Sunil Grover Shared A funny pic with fans. He Edit his photo and showing Gutthi at cannes. By Lajwinder kaur 22 May 2022 Share Twitter Share Whatsapp LinkedIn
Celebrities Special ਸੜਕ ਕਿਨਾਰੇ ਚਾਹ ਬਣਾਉਂਦੇ ਨਜ਼ਰ ਆਏ ਸੁਨੀਲ ਗਰੋਵਰ, ਵੇਖੋ ਵੀਡੀਓ Famous comedian Sunil Grover wins the hearts of the audience with his powerful comedy. Viewers are still like his character Dr. Mashoor Gulati in the Kapil Sharma show. A video of Sunil Grover making tea is rapidly going viral on social media. By Pushp Raj 10 May 2022 Share Twitter Share Whatsapp LinkedIn