Celebrity Special ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਸੁਸ਼ਮਿਤਾ ਨੇ ਨਿਭਾਇਆ ਟ੍ਰਾਂਸਜੈਂਡਰ ਦਾ ਕਿਰਦਾਰ ਸੁਸ਼ਮਿਤਾ ਸੇਨ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਮੁੜ ਤੋਂ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ । ਜੀ ਹਾਂ ਉਸ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਇਸ ਵੈੱਬ ਸੀਰੀਜ਼ ‘ਚ ਅਦਾਕਾਰਾ ਟ੍ਰਾਂਸਜੈਂਡਰ ਦੇ ਕਿਰਦਾਰ ‘ਚ ਦਿਖਾਈ ਦੇਵੇਗੀ । By Shaminder 07 Aug 2023 Share Twitter Share Whatsapp LinkedIn
Trending now 'Taali' Teaser: Sushmita Sen Shines as Shreegauri Sawant, India's Fearless Transgender Activist Taali teaser: 'Taali' featuring Sushmita Sen is all set to make its way on the digital platform. The makers of the film unveiled a highly intriguing teaser, offering viewers a glimpse into the riveting narrative that revolves around the extraordinary life of Shreegauri Sawant. By Ritika Nath 29 Jul 2023 Share Twitter Share Whatsapp LinkedIn
Celebrity Special ਸੁਸ਼ਮਿਤਾ ਸੇਨ ਨੇ ਫੈਨਜ਼ ਨਾਲ ਸਾਂਝਾ ਕੀਤਾ ਆਪਣਾ ਹੈਲਥ ਅਪਡੇਟ, ਕਿਹਾ 'ਮੈਂ ਠੀਕ ਹਾਂ' ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਿਲ ਸਬੰਧੀ ਪਰੇਸ਼ਾਨੀਆਂ ਨਾਲ ਜੁਝ ਰਹੀ ਹੈ, ਹਾਲਾਂਕਿ ਉਸ ਨੇ ਸਰਜਰੀ ਕਰਵਾ ਲਈ ਹੈ। ਉਸ ਮਗਰੋਂ ਅਦਾਕਾਰਾ ਮੁੜ ਇੱਕ ਵਾਰ ਫਿਰ ਤੋਂ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣੇ ਫੈਨਜ਼ ਨਾਲ ਰੁਬਰੂ ਹੋਈ ਤੇ ਉਸ ਨੇ ਆਪਣੇ ਹੈਲਡ ਅਪਡੇਟ ਤੇ ਅਪਕਮਿੰਗ ਪ੍ਰੋਜੈਕਟਸ ਦਾ ਅਪਡੇਟ ਸਾਂਝਾ ਕੀਤਾ। By Pushp Raj 28 Jul 2023 Share Twitter Share Whatsapp LinkedIn
Bollywood ਕੀ ਰੋਹਮਨ ਸ਼ਾਲ ਨੂੰ ਮੁੜ ਤੋਂ ਡੇਟ ਕਰਨ ਲੱਗੀ ਹੈ ਸੁਸ਼ਮਿਤਾ ਸੇਨ, ਸਾਂਝੀਆਂ ਕੀਤੀਆਂ ਤਸਵੀਰਾਂ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਸਾਬਕਾ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਸ ਤਸਵੀਰ ‘ਤੇ ਕਮੈਂਟ ਵੀ ਕੀਤਾ ਹੈ । By Shaminder 12 May 2023 Share Twitter Share Whatsapp LinkedIn
Bollywood ਇਲਾਜ ਤੋਂ ਬਾਅਦ ਸੁਸ਼ਮਿਤਾ ਸੇਨ ਕੰਮ ‘ਤੇ ਜਾਣ ਲਈ ਤਿਆਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ, ਇੱਕ ਮਹੀਨਾ ਪਹਿਲਾਂ ਪਿਆ ਸੀ ਦਿਲ ਦਾ ਦੌਰਾ ਦਿਲ ਦਾ ਦੌਰਾ ਪੈਣ ਤੋਂ ਬਾਅਦ ਸੁਸ਼ਮਿਤਾ ਸੇਨ ਮੁੜ ਤੋਂ ਕੰਮ ‘ਤੇ ਪਰਤਣ ਦੇ ਲਈ ਤਿਆਰ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 31 Mar 2023 Share Twitter Share Whatsapp LinkedIn
Trending now Sushmita Sen, Gauri Sawant collaborate on Transgender Day of Visibility to promote inclusivity and share message of hope On March 31st, International Transgender Day of Visibility, Sushmita Sen partnered with transgender activist Gauri Sawant to create an inspirational video promoting a more inclusive world for all. In the video, Gauri and Sushmita discuss the importance of unity and strength, with Sushmita captioning the post with a message of hope and support. By Prerit Chauhan 31 Mar 2023 Share Twitter Share Whatsapp LinkedIn
Bollywood Sushmita Sen assisted by ex-boyfriend Rohman Shawl after the ramp; watch video Sushmita Sen news: Actress Sushmita Sen had been recovering after a heart attack. Recently, the actress made her first public appearance at the Lakme Fashion Week in Mumbai. She was seen walking beside her ex-boyfriend Rohman Shawl which grabbed the attention of the viewers as well as the paparazzi. By Shimona Sharma 12 Mar 2023 Share Twitter Share Whatsapp LinkedIn
Punjabi Buzz ਸੁਸ਼ਮਿਤਾ ਸੇਨ ਨੇ ਆਪਣੇ ਆਪ ਨੂੰ ਗਿਫਟ ਕੀਤੀ ਕਰੋੜਾਂ ਦੀ ਕੀਮਤ ਵਾਲੀ ਲਗਜ਼ਰੀ ਕਾਰ, ਦੇਖੋ ਤਸਵੀਰਾਂ Sushmita Sen gifts herself Mercedes car: ਆਰੀਆ, ਆਰਿਆ 2 ਤੋਂ ਬਾਅਦ ਇਸ ਸਾਲ ਸੁਸ਼ਮਿਤਾ ਸੇਨਾ ਆਰੀਆ 3 ਲਿਆਉਣ ਜਾ ਰਹੀ ਹੈ। ਫਿਲਹਾਲ ਇਸ ਸੀਰੀਜ਼ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਸਾਲ ਇਸ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅਦਾਕਾਰਾ ਦੀ ਜ਼ਿੰਦਗੀ ਵਿੱਚ ਨਵੀਂ ਖੁਸ਼ੀ ਆਈ ਹੈ। ਘਰ 'ਚ ਕਰੋੜਾਂ ਦੀ ਅਜਿਹੀ ਚੀਜ਼ ਆਈ ਹੈ, ਜਿਸ ਨੂੰ ਦੇਖ ਕੇ ਸੁਸ਼ਮਿਤਾ ਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਹਨ ਅਤੇ ਉਹ ਆਪਣੀ ਖੁਸ਼ੀ ਨੂੰ ਰੋਕ ਨਹੀਂ ਪਾਈ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਨ ਲਈ। ਗੱਲ ਕਰ ਰਹੇ ਹਾਂ ਸੁਸ਼ਮਿਤਾ ਦੀ ਨਵੀਂ ਕਾਰ ਦੀ ਜੋ ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ 'ਤੇ ਖੁਦ ਨੂੰ ਗਿਫਟ ਕੀਤੀ ਹੈ। By Lajwinder kaur 22 Jan 2023 Share Twitter Share Whatsapp LinkedIn
Celebrities Special ਕੀ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦਾ ਪਤਨੀ ਚਾਰੂ ਨਾਲ ਹੋ ਗਿਆ ਹੈ ਪੇਚਅੱਪ, ਵਿਆਹ ‘ਚ ਇੱਕਠੇ ਪੋਜ਼ ਦਿੰਦੇ ਨਜ਼ਰ ਆਈ ਜੋੜੀ ਸੁਸ਼ਮਿਤਾ ਸੇਨ (Sushmita Sen) ਦੀ ਭਾਬੀ ਚਾਰੂ ਅਸੋਪਾ (Charu Asopa) ਤੇ ਉਸ ਦਾ ਭਰਾ ਰਾਜੀਵ ਸੇਨ ਇੱਕ ਵਿਆਹ ਸਮਾਰੋਹ ‘ਚ ਇੱਕਠੇ ਨਜ਼ਰ ਆਏ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । Sushmita Sen's sister-in-law Charu Asopa and her brother Rajeev Sen were seen together in a wedding ceremony. The video of which is going viral on social media. By Shaminder 07 Jan 2023 Share Twitter Share Whatsapp LinkedIn