Advertisment

ਗੁਰਲੇਜ਼ ਅਖਤਰ ਅਤੇ ਦਿਲਬਾਗ ਸਹੋਤਾ ਦੇ ਗੀਤ 'ਟੱਲੀਆਂ' ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਗੁਰਲੇਜ਼ ਅਖਤਰ ਅਤੇ ਦਿਲਬਾਗ ਸਹੋਤਾ ਦੇ ਗੀਤ 'ਟੱਲੀਆਂ' ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਦਿਲਬਾਗ ਸਹੋਤਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ 'ਟੱਲੀਆਂ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸਾਊਲ ਰੌਕਰਸ ਨੇ ਜਦਕਿ ਗੀਤ ਦੀ ਫੀਚਰਿੰਗ 'ਚ ਸਾਕਸ਼ੀ ਭੱਟ,ਮਨਪ੍ਰੀਤ ਅਤੇ ਦਿਲਰਾਜ਼ ਸਿੱਧੂ ਨਜ਼ਰ ਆ ਰਹੇ ਨੇ ,ਗੀਤ ਦੇ ਬੋਲ ਖੁਦ ਦਿਲਬਾਗ ਸਹੋਤਾ ਨੇ ਲਿਖੇ ਹਨ । ਹੋਰ ਵੇਖੋ:ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ‘ਚ ਮੌਤ,ਪਤੀ ਦੀ ਹਾਲਤ ਗੰਭੀਰ
Advertisment
ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਚਲਾਇਆ ਜਾ ਰਿਹਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । publive-image https://www.instagram.com/p/B42tdIWlBbo/ ਦੱਸ ਦਈਏ ਕਿ ਗੁਰਲੇਜ਼ ਅਖਤਰ ਇੱਕ ਤੋਂ ਬਾਅਦ ਇੱਕ ਨਵਾਂ ਗੀਤ ਲੈ ਕੇ ਆ ਰਹੇ ਨੇ ਅਤੇ ਲੱਗਪਗ ਹਰ ਪੰਜਾਬੀ ਗਾਇਕ ਨਾਲ ਉਨ੍ਹਾਂ ਦਾ ਗੀਤ ਆਇਆ ਹੈ । ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment